ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਚਮੜੀ ਦੇ ਇਲਾਜ ਵਿਚ ਕ੍ਰਾਂਤੀ
ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਨਾਲ ਚਮੜੀ ਦੇ ਇਲਾਜ ਵਿਚ ਕ੍ਰਾਂਤੀ ਡਾ. ਬੱਤਰਾਜ਼ ਨੇ ਭਾਰਤ ਵਿਚ ਪੇਸ਼ ਕੀਤਾ ਏਆਈ ਸਕਿਨ ਐਨਾਲਾਈਜ਼ਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 29 ਮਈ: ਡਾ. ਬੱਤਰਾਜ਼ ਹੈਲਥਕੇਅਰ, ਭਾਰਤ ਵਿਚ ਪਹਿਲੀ ਵਾਰ ਦੁਨੀਆਂ ਦਾ ਪਹਿਲਾ ਏਆਈ-ਪਾਵਰਡ ਡਿਵਾਈਸ ‘ਏਆਈ ਸਕਿਨ ਪ੍ਰੋ’ ਲੈ ਕੇ ਆਇਆ ਹੈ, ਜਿਹੜਾ ਚਮੜੀ ਦੀਆਂ ਬੀਮਾਰੀਆਂ ਦੇ ਇਲਾਜ ਲਈ ਹੈ।…