ਸੁਪਰੀਮ ਕੋਰਟ ਦਾ ਫੈਸਲਾ ਐਸ.ਸੀ ਸਮਾਜ ਦੇ ਰਾਂਖਵੇਂਕਰਨ ‘ਚ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਅਨੁਸੂਚਿਤ ਜਾਤੀ ਸਮਾਜ ਨੂੰ ਵਾਂਝੇ ਕਰਨ ਦੀ ਕੋਝੀਂ ਸ਼ਜਿਸ – ਕੈਂਥ
ਐਸ.ਸੀ ਸਮਾਜ ਨੂੰ ਕ੍ਰੀਮੀ ਲੇਅਰ ਵਿੱਚ ਸ਼ਾਮਿਲ ਕਰਨ ਦਾ ਮਾਮਲਾ ਸੁਪਰੀਮ ਕੋਰਟ ਦਾ ਫੈਸਲਾ ਐਸ.ਸੀ ਸਮਾਜ ਦੇ ਰਾਂਖਵੇਂਕਰਨ ‘ਚ ਸੰਵਿਧਾਨਿਕ ਅਧਿਕਾਰਾਂ ਨਾਲ ਛੇੜਛਾੜ ਕਰਕੇ ਅਨੁਸੂਚਿਤ ਜਾਤੀ ਸਮਾਜ ਨੂੰ ਵਾਂਝੇ ਕਰਨ ਦੀ ਕੋਝੀਂ ਸ਼ਜਿਸ – ਕੈਂਥ “ਸੰਵਿਧਾਨਿਕ ਸੰਸਥਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨਾਲ ਨਹੀ ਕੀਤਾ ਸਲਾਹ ਮਸ਼ਵਰਾ ਅਤੇ ਜੋ ਅਧਿਕਾਰ ਪਾਰਲੀਮੈਂਟ ਦਾ ਹੈ, ਉਸ ਨੂੰ ਵੀ…