Breaking
www.sursaanjh.com > ਅੰਤਰਰਾਸ਼ਟਰੀ

ਸਮੁੱਚੇ ਪੰਜਾਬ ਵਿਚ ਕੱਲ੍ਹ ਪੈਣਗੀਆਂ ਪੰਚਾਇਤੀ ਵੋਟਾਂ, ਪਟੀਸ਼ਨਾਂ ਹੋਈਆਂ ਖਾਰਜ

ਸਮੁੱਚੇ ਪੰਜਾਬ ਵਿਚ ਕੱਲ੍ਹ ਪੈਣਗੀਆਂ ਪੰਚਾਇਤੀ ਵੋਟਾਂ, ਪਟੀਸ਼ਨਾਂ ਹੋਈਆਂ ਖਾਰਜ  ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 14 ਅਕਤੂਬਰ: ਪੰਜਾਬ ਵਿੱਚ ਭਲਕੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ…

Read Full News

ਸਮੁੰਦਰ ਦੀ ਮਨੁੱਖਤਾ ਨੂੰ ਨਸੀਹਤ/ ਨਰੇਸ਼ ਸ਼ਰਮਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਕਤੂਬਰ: ਸਮੁੰਦਰ ਦੀ ਮਨੁੱਖਤਾ ਨੂੰ ਨਸੀਹਤ/ ਨਰੇਸ਼ ਸ਼ਰਮਾ ਮਨੁੱਖ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਇਹ ਸਿੱਖਣ ਦੀ ਪ੍ਰਕਿਰਿਆ ਹੀ ਮਨੁੱਖ ਨੂੰ ਅਸਲ ਮਨੁੱਖ ਬਣਾਉਂਦੀ ਹੈ, ਫਿਰ ਚਾਹੇ ਤੁਸੀਂ ਕਿਤਾਬਾਂ ਪੜ੍ਹ ਕੇ ਸਿੱਖ ਰਹੇ ਹੋ ਜਾਂ ਫਿਰ ਨਵੇਂ ਨਵੇਂ ਸਥਾਨਾਂ ‘ਤੇ ਜਾ ਕੇ ਪ੍ਰਕਿਰਤੀ ਦਾ ਆਨੰਦ ਮਾਣ ਕੇ ਸਿਖਦੇ…

Read Full News

ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਪੁਸਤਕ ”ਗੱਲ ਤਾਂ ਚੱਲਦੀ ਰਹੇ”  ਲੁਧਿਆਣਾ ਵਿੱਚ ਪਾਠਕ ਅਰਪਣ

ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਪੁਸਤਕ ”ਗੱਲ ਤਾਂ ਚੱਲਦੀ ਰਹੇ”  ਲੁਧਿਆਣਾ ਵਿੱਚ ਪਾਠਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਕਤੂਬਰ: ਕੈਲੇਫੋਰਨੀਆ (ਅਮਰੀਕਾ) ਵਸਦੀ ਪ੍ਰਪੱਕ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਵੱਲੋਂ ਲਿਖੀ ਰੇਖਾ ਚਿਤਰਾਂ ਤੇ ਆਲੋਚਨਾ ਦੀ ਪਲੇਠੀ ਵਾਰਤਕ ਪੁਸਤਕ ”ਗੱਲ ਤਾਂ ਚਲਦੀ ਰਹੇ” ਦੀ ਪਹਿਲੀ ਕਾਪੀ ਚੇਤਨਾ ਪ੍ਰਕਾਸ਼ਨ ਲੁੰਧਿਆਣਾ ਦੇ…

Read Full News

ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ‘ਮੈਂ ਤੇ ਮੇਰੇ’ ਦੇ ਸਮਾਗਮ ਦੇ ਬਾਰੇ ਕੁਝ – ਹਰਨਾਮ‌ ਸਿੰਘ ਡੱਲਾ

ਸੱਚ ਆਖਾਂ ਭਾਂਬੜ ਮੱਚਦਾ ਏ…ਬੁੱਲੇ ਸ਼ਾਹ ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ‘ਮੈਂ ਤੇ ਮੇਰੇ’ ਦੇ ਸਮਾਗਮ ਦੇ ਬਾਰੇ ਕੁਝ – ਹਰਨਾਮ‌ ਸਿੰਘ ਡੱਲਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਦਾ ਸੁਨੇਹਾ ਪੜ੍ਹਿਆ ਤਾਂ ਮਨ ਕੀਤਾ ਕਿ  ਬੀਬੀ ਸੁਰਜੀਤ ਕੌਰ ਬੈਂਸ ਦੀ…

Read Full News

ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਹੋਈ ਲੋਕ-ਅਰਪਣ

ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਹੋਈ ਲੋਕ-ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਉੱਘੀ ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿਚ ਸਾਬਕਾ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਕੇ. ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਪ੍ਰਧਾਨਗੀ…

Read Full News

ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਰਚਾਇਆ ਗਿਆ 30ਵਾਂ ਅੰਤਰਰਾਸ਼ਟਰੀ/ਅੰਤਰਰਾਜੀ ਮਿੰਨੀ ਕਹਾਣੀ ਸਮਾਗਮ – ਹਰਪ੍ਰੀਤ ਸਿੰਘ ਰਾਣਾ

ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਅੰਮ੍ਰਿਤਸਰ ਵਿਖੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਰਚਾਇਆ ਗਿਆ 30ਵਾਂ ਅੰਤਰਰਾਸ਼ਟਰੀ/ਅੰਤਰਰਾਜੀ ਮਿੰਨੀ ਕਹਾਣੀ ਸਮਾਗਮ – ਹਰਪ੍ਰੀਤ ਸਿੰਘ ਰਾਣਾ ਅੰਮ੍ਰਿਤਸਰ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: 5-6 ਅਕਤੂਬਰ 2024‌ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਅੰਮ੍ਰਿਤਸਰ ਵਿਖੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਹੋਰ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ…

Read Full News

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਮਾਜਿਕ ਚੇਤਨਾ ਭਰਪੂਰ ਰਿਹਾ ਪ੍ਰੋਗਰਾਮ ਅੰਤਰਰਾਸ਼ਟਰੀ “ਕਾਵਿ ਮਿਲਣੀ“

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਮਾਜਿਕ ਚੇਤਨਾ ਭਰਪੂਰ ਰਿਹਾ ਪ੍ਰੋਗਰਾਮ ਅੰਤਰਰਾਸ਼ਟਰੀ “ਕਾਵਿ ਮਿਲਣੀ“ ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 6 ਅਕਤੂਬਰ ਐਤਵਾਰ  ਨੂੰ  ਅੰਤਰਰਾਸ਼ਟਰੀ “ਕਾਵਿ ਮਿਲਣੀ “ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ  ਫ਼ਾਊਂਡਰ ਅਤੇ…

Read Full News

ਬਲਜਿੰਦਰ ਨਸਰਾਲੀ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ

ਬਲਜਿੰਦਰ ਨਸਰਾਲੀ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ ਤਪਾ ਮੰਡੀ  (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ: ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਸੰਤ ਅਤਰ ਸਿੰਘ ਘੁੰਨਸ ਦੀ ਸਾਲਾਨਾ ਬਰਸੀ ਦੇ ਮੌਕੇ ‘ਤੇ  ਉਨ੍ਹਾਂ ਦੀ ਯਾਦ ਵਿਚ ਬਣੇ ਸਾਹਿਤਕ ਟਰੱਸਟ ਵੱਲੋਂ ਇਸ ਵਾਰ ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਨੂੰ ਸਨਮਾਨਤ ਕੀਤਾ ਗਿਆ। ਸਨਮਾਨ ਵਿਚ ਨਕਦ…

Read Full News

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੰਗਰੂਰ ਦੀ ਟੀਮ ਚੈਂਪੀਅਨ ਬਣੀ ਚੰਡੀਗੜ੍ਹ 11 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਕੂਲ ਸਿੱਖਿਆ ਵਿਭਾਗ ਵਲੋਂ ਇੱਥੇ ਕਰਵਾਈਆਂ ਜਾ ਰਹੀਆਂ 68ਵੀਆਂ ਰਾਜ ਪੱਧਰੀ ਸਕੂਲਾਂ ਖੇਡਾਂ ਦੇ 17 ਸਾਲ ਵਰਗ…

Read Full News

ਸੂਬੇਦਾਰ ਪ੍ਰੀਤਮ ਸਿੰਘ ਦੇ ਘਰ ਅਦਰਸ਼ ਨਗਰ, ਸਮਰਾਲਾ ਵਿਖੇ ਅੰਬ, ਲੀਚੀ, ਮੌਸਮੀ ਅਤੇ ਬੱਗੂ ਗੋਸ਼ਾ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਸੂਬੇਦਾਰ ਪ੍ਰੀਤਮ ਸਿੰਘ ਦੇ ਘਰ ਅਦਰਸ਼ ਨਗਰ, ਸਮਰਾਲਾ ਵਿਖੇ ਅੰਬ, ਲੀਚੀ, ਮੌਸਮੀ ਅਤੇ ਬੱਗੂ ਗੋਸ਼ਾ ਦੇ ਫਲ਼ਦਾਰ ਬੂਟੇ ਲਗਾਏ   ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ ਲਗਾਏ…

Read Full News