Breaking
www.sursaanjh.com > ਅੰਤਰਰਾਸ਼ਟਰੀ

ਬਲਬੀਰ ਸਿੰਘ ਕੰਵਲ ਦੀ ਦੀ ਨਵੀਂ ਪੁਸਤਕ ਭਾਰਤੀ ਕੁਸ਼ਤੀ ਦਾ ਸ਼ਹਿਨਸ਼ਾਹ ਮਹਾਂਬਲੀ ਕਿੱਕਰ ਸਿੰਘ ਪਹਿਲਵਾਨ – ਗੁਰਭਜਨ ਗਿੱਲ

ਬਲਬੀਰ ਸਿੰਘ ਕੰਵਲ ਦੀ ਨਵੀਂ ਪੁਸਤਕ ਭਾਰਤੀ ਕੁਸ਼ਤੀ ਦਾ ਸ਼ਹਿਨਸ਼ਾਹ ਮਹਾਂਬਲੀ ਕਿੱਕਰ ਸਿੰਘ ਪਹਿਲਵਾਨ – ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਕਤੂਬਰ: “ਪੰਜ ਸਾਲ ਪਹਿਲਾਂ ਮੈਂ ਇੰਗਲੈਂਡ ਗਿਆ ਤਾਂ ਭੁਪਿੰਦਰ ਮੱਲ੍ਹੀ ਦੇ ਸੰਗ ਸਾਥ ਸ. ਬਲਬੀਰ ਸਿੰਘ ਕੰਵਲ ਜੀ ਨਾਲ ਡਾ. ਤਾਰਾ ਸਿੰਘ ਆਲਮ ਦੇ ਘਰ ਸਾਊਥਾਲ ਵਿੱਚ ਮੁਲਾਕਾਤ ਹੋਈ। ਉਨ੍ਹਾਂ ਅੰਗਰੇਜ਼ੀ…

Read Full News

ਮੋਰਿੰਡਾ ਵਸਦੇ ਸਾਹਿਤਕਾਰ ਸੁਰਜੀਤ ਸਿੰਘ ਜੀਤ ਨੂੰ ਦਿੱਤੀ ਗਈ ਗਈ ਭਾਵ-ਭਿੰਨੀ ਸ਼ਰਧਾਂਜਲੀ

ਮੋਰਿੰਡਾ ਵਸਦੇ ਸਾਹਿਤਕਾਰ ਸੁਰਜੀਤ ਸਿੰਘ ਜੀਤ ਨੂੰ ਦਿੱਤੀ ਗਈ ਗਈ ਭਾਵ-ਭਿੰਨੀ ਸ਼ਰਧਾਂਜਲੀ ਮੋਰਿੰਡਾ (ਸੁਖਵਿੰਦਰ ਸਿੰਘ ਹੈਪੀ), 10 ਅਕਤੂਬਰ: ਸਾਹਿਤਕਾਰ ਸੁਰਜੀਤ ਸਿੰਘ ਜੀਤ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਸ ਤੋਂ ਪਹਿਲਾਂ ਉਨ੍ਹਾਂ ਸੰਬੰਧੀ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ। ਸਾਹਿਤਕਾਰ ਰਾਬਿੰਦਰ…

Read Full News

ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ – ਡਾ. ਇਕਵਿੰਦਰ ਸਿੰਘ ਗਿੱਲ

ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ – ਡਾ. ਇਕਵਿੰਦਰ ਸਿੰਘ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਕਤੂਬਰ: ਕੈਲੇਫੋਰਨੀਆ (ਅਮਰੀਕਾ) ਵੱਸਦੇ ਸਰਗਰਮ ਸਮਾਜਿਕ ਆਗੂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਐੱਨਆਰਆਈ ਕਮਿਸ਼ਨ ਦੇ ਆਨਰੇਰੀ ਮੈਂਬਰ ਡਾ. ਇਕਵਿੰਦਰ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ…

Read Full News

ਫਰਿਜਨੋ (ਅਮਰੀਕਾ) ਵਾਸੀ ਪੰਜਾਬੀ ਕਵੀ ਹਰਜਿੰਦਰ ਕੰਗ ਵਤਨ ਪਰਤੇ

ਫਰਿਜ਼ਨੋ (ਅਮਰੀਕਾ) ਵਾਸੀ ਪੰਜਾਬੀ ਕਵੀ ਹਰਜਿੰਦਰ ਕੰਗ ਵਤਨ ਪਰਤੇ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਕਤੂਬਰ: ਫਰਿਜ਼ਨੋ (ਅਮਰੀਕਾ) ਵੱਸਦੇ ਪੰਜਾਬੀ ਕਵੀ ਤੇ ਸਿਰਕੱਢ ਗੀਤਕਾਰ ਹਰਜਿੰਦਰ ਕੰਗ ਕੁਝ ਦਿਨਾਂ ਲਈ (ਜਲੰਧਰ)ਪੰਜਾਬ ਵਿੱਚ ਹਨ। ਉਨ੍ਹਾਂ ਦੀ ਸੱਜਰੀ ਕਿਤਾਬ “ਵੇਲ ਰੁਪਏ ਦੀ ਵੇਲ” ਸਵੀਨਾ ਪ੍ਰਕਾਸ਼ਨ ਯੂ ਐੱਸ  ਏ ਵੱਲੋਂ ਛਪ ਕੇ ਆਈ ਹੈ। ਸਵੀਨਾ ਪੰਜਾਬੀ ਲੇਖਿਕਾ ਪਰਵੇਜ਼…

Read Full News

ਹਰਬੰਸ ਲਾਲ ਚਾਨਣਾ ਦੇ ਘਰ ਮਾਛੀਵਾੜਾ ਵਿਖੇ ਅੰਬ, ਬਹੇੜਾ ਅਤੇ ਨਿੰਬੂ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਹਰਬੰਸ ਲਾਲ ਚਾਨਣਾ ਦੇ ਘਰ ਮਾਛੀਵਾੜਾ ਵਿਖੇ ਅੰਬ, ਬਹੇੜਾ ਅਤੇ ਨਿੰਬੂ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ  ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ ਲਗਾਏ ਜਾ…

Read Full News

ਬਲਕਾਰ ਸਿੰਘ ਭੱਟੀ ਦੇ ਘਰ ਪਿੰਡ ਹਰਿਓ ਖੁਰਦ ਵਿਖੇ ਚੀਕੂ ਅਤੇ ਆੜੂ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ – ਬਲਕਾਰ ਸਿੰਘ ਭੱਟੀ ਦੇ ਘਰ ਪਿੰਡ ਹਰਿਓ ਖੁਰਦ ਵਿਖੇ ਚੀਕੂ ਅਤੇ ਆੜੂ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ  ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ ਲਗਾਏ…

Read Full News

ਖਰੜ ਤੋਂ ਮੋਰਿੰਡਾ ਮਾਰਗ ਦਾ ਨਾਂ ਸ਼ਹੀਦ ਕਾਂਸੀ ਰਾਮ ਮੜੌਲੀ ਮਾਰਗ ਰੱਖਿਆ ਜਾਵੇ – ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੀ ਸਰਕਾਰ ਨੂੰ ਅਪੀਲ

ਖਰੜ ਤੋਂ ਮੋਰਿੰਡਾ ਮਾਰਗ ਦਾ ਨਾਂ ਸ਼ਹੀਦ ਕਾਂਸੀ ਰਾਮ ਮੜੌਲੀ ਮਾਰਗ ਰੱਖਿਆ ਜਾਵੇ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੀ ਸਰਕਾਰ ਨੂੰ ਅਪੀਲ ਖਰੜ/ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 09 ਅਕਤੂਬਰ: ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੇਸ਼ ਦੀ ਅਜ਼ਾਦੀ ਲਈ ਜਾਨ ਵਾਰਨ ਵਾਲੇ ਪੁਆਧ ਇਲਾਕੇ ਦੇ…

Read Full News

ਜਗਤ ਪੰਜਾਬੀ ਸਭਾ ਦਾ ਸਨਮਾਨ ਸਮਾਗਮ 22 ਫਰਵਰੀ, 2025 ਨੂੰ ਹੋਏਗਾ

ਜਗਤ ਪੰਜਾਬੀ ਸਭਾ ਦਾ ਸਨਮਾਨ ਸਮਾਗਮ 22 ਫਰਵਰੀ, 2025 ਨੂੰ ਹੋਏਗਾ ਚੋਣਵੇਂ ਫਿਲਮਸਾਜ਼, ਬੁੱਧੀਜੀਵੀ ਤੇ ਸਾਹਿਤਕਾਰ ਸਨਮਾਨਿਤ ਕੀਤੇ ਜਾਣਗੇ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 9 ਅਕਤੂਬਰ: ਅੰਤਰਰਾਸ਼ਟਰੀ ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਸ਼ਨੀਵਾਰ, 22 ਫਰਵਰੀ 2025  ਨੂੰ ‘ਵਿਰਾਸਤ – ਏ – ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਸਨਮਾਨ ਸਮਾਗਮ ਕਰਾਇਆ ਜਾਵੇਗਾ। ਇਸ ਸਮਾਗਮ ‘ਚ…

Read Full News

ਮੋਹਾਲੀ ‘ਚ ਖੋਲ੍ਹਿਆ ਗਿਆ ਐਜੁਕੇਸ਼ਨ ਸੈਂਟਰ ਔਫ ਯੂਐਸ

ਮੋਹਾਲੀ ‘ਚ ਖੋਲ੍ਹਿਆ ਗਿਆ ਐਜੁਕੇਸ਼ਨ ਸੈਂਟਰ ਔਫ ਯੂਐਸ ਅਮਰੀਕੀ ਸੈਨੇਟਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਦੁਵੱਲੇ ਵਿਦਿਅਕ ਸਬੰਧਾਂ ਨੂੰ ਪ੍ਰਫੁੱਲਤ ਕਰਨ ‘ਤੇ ਜ਼ੋਰ ਦਿੱਤਾ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਮਹੀਨੇ ਅਮਰੀਕਾ ਦੀ ਹਾਲੀਆ ਫੇਰੀ ਨੇ ਨਾ ਸਿਰਫ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ ਸਗੋਂ ਅਮਰੀਕੀ ਸਿੱਖਿਆ…

Read Full News

ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 8 ਅਕਤੂਬਰ: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਤਹਿਤ ਵਿਭਾਗ ਵੱਲੋਂ ਸਾਲ 2023 ਦੇ ਵੱਖ-ਵੱਖ ਵੰਨਗੀਆਂ ਨਾਲ ਸਬੰਧਤ…

Read Full News