ਜਗਤ ਪੰਜਾਬੀ ਸਭਾ, ਕੈਨੇਡਾ ਭਾਰਤ ‘ਚ ਕਾਨਫਰੰਸਾਂ, ਵਰਕਸ਼ਾਪਾਂ ਤੇ ਸੈਮੀਨਾਰ ਕਰਵਾਏਗੀ: ਅਜੈਬ ਸਿੰਘ ਚੱਠਾ
ਜਗਤ ਪੰਜਾਬੀ ਸਭਾ, ਕੈਨੇਡਾ ਭਾਰਤ ‘ਚ ਕਾਨਫਰੰਸਾਂ, ਵਰਕਸ਼ਾਪਾਂ ਤੇ ਸੈਮੀਨਾਰ ਕਰਵਾਏਗੀ ਦਸੰਬਰ 2024 ਤੋਂ ਫਰਵਰੀ 2025 ਦੌਰਾਨ ਹੋਏਗਾ ਵਿਦਿਅਕ ਪਸਾਰਾ: ਅਜੈਬ ਸਿੰਘ ਚੱਠਾ ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ: ਜਗਤ ਪੰਜਾਬੀ ਸਭਾ ਦਸੰਬਰ 2024 ਤੋਂ ਫਰਵਰੀ 2025 ਦੌਰਾਨ ਸੈਂਟਰਲ ਯੂਨੀਵਰਸਿਟੀ ਬਠਿੰਡਾ, ਜੰਮੂ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਖਾਲਸਾ ਕਾਲਜ…