Breaking
www.sursaanjh.com > ਅੰਤਰਰਾਸ਼ਟਰੀ

ਉੱਘੀ ਕਵਿੱਤਰੀ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਸਾਹਿਤਕ ਇਕੱਤਰਤਾ

ਉੱਘੀ ਕਵਿੱਤਰੀ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਸਾਹਿਤਕ ਇਕੱਤਰਤਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਪ੍ਰਿੰਸੀਪਲ ਗੁਰਦੇਵ ਕੌਰ ਅਤੇ ਸੁਸ਼ੀਲ ਦੁਸਾਂਝ  ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ: ਉੱਘੇ ਕਵੀ ਤੇ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਅਤੇ ਉੱਘੀ ਕਵਿੱਤਰੀ ਸੁਰਜੀਤ ਕੌਰ ਬੈਂਸ ਦੇ ਨਿੱਘੇ ਸੱਦੇ ‘ਤੇ…

Read More

ਕੈਨੇਡਾ ਵਿੱਚ 28ਵਾਂ ਗਦਰੀ ਮੇਲਾ ਭਾਰਤੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿਵਾਉਣ ਵਾਲੇ ਚਾਰ ਦੂਰਅੰਦੇਸ਼ਾਂ  ਨੂੰ ਸਮਰਪਿਤ ਕਰਨਾ ਚੰਗੀ ਪਿਰਤ – ਗੁਰਭਜਨ ਸਿੰਘ ਗਿੱਲ

ਕੈਨੇਡਾ ਵਿੱਚ 28ਵਾਂ ਗਦਰੀ ਮੇਲਾ ਭਾਰਤੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿਵਾਉਣ ਵਾਲੇ ਚਾਰ ਦੂਰਅੰਦੇਸ਼ਾਂ  ਨੂੰ ਸਮਰਪਿਤ ਕਰਨਾ ਚੰਗੀ ਪਿਰਤ – ਗੁਰਭਜਨ ਸਿੰਘ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ: ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ ਸ. ਦਰਸ਼ਨ ਸਿੰਘ ਕੈਨੇਡੀਅਨ, ਹੈਰਲਡ ਪ੍ਰਿਚਿਟ, ਲਾਰਾ…

Read More

साहित्य विचार मंच की मासिक गोष्ठी

Chandigarh (sursaanjh.com bureau), 21 July: साहित्य विचार मंच की मासिक गोष्ठी साहित्य विचरण की जुलाई माह की मासिक गोष्ठी का आयोजन 21 जुलाई को चंडीगढ़ के सेक्टर 46 के उत्तम रेस्टोरेंट में किया गया। चुनिंदा साहित्यकारों ने इस गोष्ठी में अपनी काव्य रचनाओं का पाठ किया। वरिष्ठ साहित्यकार सरदारी लाल धवन “कमल” ने “रूप तेरे…

Read More

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ  ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਇਨੌਰ, ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਅਤੇ ਪ੍ਰਸਿੱਧ ਗ਼ਜ਼ਲਗੋ ਪ੍ਰਤਾਪ ਪਾਰਸ ਗੁਰਦਾਸਪੁਰੀ  ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਵੱਲੋਂ ਗ਼ਜ਼ਲ ਲਿਖਣ ਦੇ ਇਛੁੱਕ ਲੇਖਕਾਂ ਲਈ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਕੀਤੀ ਗਈ ਭਰਪੂਰ ਚਰਚਾ …

Read More

ਰੁੱਖਾਂ ਦੀ ਮੱਹਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ

ਰੁੱਖਾਂ ਦੀ ਮੱਹਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ ਚੰਡੀਗੜ੍ਹ 20 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਮਾਜਰੀ ਦੇ ਵਿਦਿਆਰਥੀਆ ਵੱਲੋਂ ਅਧਿਆਪਿਕਾ ਸ਼੍ਰੀਮਤੀ ਸੁਖਦੀਪ ਕੌਰ, ਸ਼੍ਰੀਮਤੀ ਆਸ਼ਾ ਅਤੇ ਸ਼੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਰੁੱਖਾਂ ਦੀ ਮੱਹਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ ਹੈ। ਰੈਲੀ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਖਬੀਰ…

Read More

ਉੱਚ-ਦੁਮਾਲੜਾ ਮਸ਼ਹੂਰ ਗੀਤਕਾਰ ਤੇ ਸ਼ਾਇਰ ਸੁਰਮੁੱਖ ਸਿੰਘ ਭੁੱਲਰ/ ਸਤਨਾਮ ਸ਼ਿੰਘ ਸ਼ੋਕਰ

ਨਵਾਂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੁਲਾਈ: ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਸਾਹਿਤ ਪ੍ਰੇਮੀ ਹਨ ਤੇ ਬਹੁ-ਪੱਖੀ ਸ਼ਖਸੀਅਤ ਵੀ। ਉਨ੍ਹਾਂ ਕੋਲ਼ ਬੈਠਿਆਂ, ਬੰਦਾ ਕਿੰਨਾ ਕੁਝ ਆਪਣੇ ਆਪ ਹੀ ਗ੍ਰਹਿਣ ਕਰਦਾ ਚਲਾ ਜਾਂਦਾ ਹੈ। ਗਿਆਨ ਦਾ ਭਰਪੂਰ ਸੋਮਾ ਹਨ, ਉਹ। ਤਰਸੇਮ ਬਸ਼ਰ, ਇੰਦਰਜੀਤ ਪ੍ਰੇਮੀ, ਡਾ. ਲਾਭ ਸਿੰਘ ਖੀਵਾ, ਸਰੂਪ ਸਿਆਲ਼ਵੀ, ਜੇ.ਐਸ ਮਹਿਰਾ ਨਾਲ਼ ਮੈਂ ਉਨ੍ਹਾਂ…

Read More

ਮਿੰਨੀ ਕਹਾਣੀ ਲੇਖਕ, ਕਵੀ ਅਤੇ ਤਿਮਾਹੀ ‘ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਦੁਰਘਟਨਾ ਮਗਰੋਂ ਹੋਏ ਸਿਹਤਯਾਬ

ਮਿੰਨੀ ਕਹਾਣੀ ਲੇਖਕ, ਕਵੀ ਅਤੇ ਤਿਮਾਹੀ ‘ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਦੁਰਘਟਨਾ ਮਗਰੋਂ ਹੋਏ ਸਿਹਤਯਾਬ ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ-ਡਾ. ਹਰਪ੍ਰੀਤ ਸਿੰਘ ਰਾਣਾ), 18 ਜੁਲਾਈ: ਮਿੰਨੀ ਕਹਾਣੀ ਲੇਖਕ ਤੇ ਕਵੀ ਦਵਿੰਦਰ ਪਟਿਆਲਵੀ, ਪਟਿਆਲਾ ਵਿਖੇ ਹੁੰਦੀਆਂ ਸਾਹਿਤਕ ਸਰਗਰਮੀਆਂ ਨਾਲ ਤਨਦੇਹੀ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਜਨਰਲ ਸਕੱਤਰ, ਮਿੰਨੀ…

Read More

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ  ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ  ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਵੀ ਪੰਨੂੰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ  ਬਰੈਂਪਟਨ (ਕੈਨੇਡਾ) (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ: ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂ ਵੱਲੋਂ ਬਹੁ-ਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਬਰੈਂਪਟਨ ਦੀ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ਉਨ੍ਹਾਂ ਨੂੰ…

Read More

28ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਨੂੰ ਸਰੀ (ਕੈਨੇਡਾ) ਦੇ ਹਾਲੈਂਡ ਪਾਰਕ ਵਿਚ ਹੋਵੇਗਾ – ਸਾਹਿਬ ਸਿੰਘ ਥਿੰਦ

28ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਨੂੰ ਸਰੀ (ਕੈਨੇਡਾ) ਦੇ ਹਾਲੈਂਡ ਪਾਰਕ ਵਿਚ ਹੋਵੇਗਾ – ਸਾਹਿਬ ਸਿੰਘ ਥਿੰਦ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),  18 ਜੁਲਾਈ: ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਕੱਤਰ ਜਨਰਲ ਡਾ. ਨਿਰਮਲ ਜੌੜਾ, ਸਰਪ੍ਰਸਤ ਪਰਗਟ ਸਿੰਘ ਗਰੇਵਾਲ, ਪ੍ਰੋ. ਗੁਰਭਜਨ ਸਿੰਘ ਗਿੱਲ…

Read More

ਰਤਨ ਪੰਡੋਰਵੀ ਜੀ ਦਾ ਸਮੂਲਚਾ ਉਰਦੂ ਕਲਾਮ ਮਿਲਿਆ ਨਾਯਾਬ ਤੋਹਫ਼ੇ ਵਾਂਗ/ ਗੁਰਭਜਨ ਗਿੱਲ

ਰਤਨ ਪੰਡੋਰਵੀ ਜੀ ਦਾ ਸਮੂਲਚਾ ਉਰਦੂ ਕਲਾਮ ਮਿਲਿਆ ਨਾਯਾਬ ਤੋਹਫ਼ੇ ਵਾਂਗ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ: ਉਰਦੂ ਸ਼ਾਇਰ ਰਤਨ ਪੰਡੋਰਵੀ ਜੀ ਦਾ ਨਾਮ ਬਹੁਤ ਸੁਣਿਆ ਸੀ। ਬਚਪਨ ਵੇਲੇ ਤੋਂ ਪਰ ਉਰਦੂ ਅੱਖਰਾਂ ਵੱਲੋਂ ਕੋਰਾ ਹੋਣ ਕਾਰਨ ਉਨ੍ਹਾਂ ਦਾ ਲਿਖਿਆ ਕਦੇ ਕੁਝ ਨਹੀ ਪੜ੍ਹ ਸਕਿਆ।  ਕੁਝ ਸਮਾਂ ਪਹਿਲਾਂ ਨਿਊਯਾਰਕ ਵੱਸਦੇ ਮਿਹਰਬਾਨ…

Read More