www.sursaanjh.com > ਅੰਤਰਰਾਸ਼ਟਰੀ

ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ

(ਵਿਸ਼ਵ ਰੈੱਡ ਕਰਾਸ ਦਿਵਸ ਉੱਤੇ) ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਈ:   ਸਵਿਟਜ਼ਰਲੈਂਡ ਦੇ ਖ਼ੂਬਸੂਰਤ ਸ਼ਹਿਰ ਜਨੇਵਾ ਵਿੱਚ 1828 ਈਸਵੀ ਨੂੰ ਜਾਨ ਹੈਨਰੀ ਦੂਨਾਂ ਦਾ ਜਨਮ ਹੋਇਆ। ਉਸਦੀ ਮਾਂ ਅਕਸਰ ਅਨਾਥ ਆਸ਼ਰਮ ਦੇ ਬੱਚਿਆਂ ਲਈ ਖਾਣਾ ਅਤੇ ਕੱਪੜੇ ਵਗੈਰਾ ਲੈ ਕੇ ਜਾਂਦੀ…

Read More

ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੇ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਦਿੱਤੇ ਗਏ ਸਨਮਨ ਪੱਤਰ

ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੇ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਕਰਨ ਵਾਲੇ ਭੰਗੜਾ ਕਲਾਕਾਰਾਂ ਨੂੰ ਦਿੱਤੇ ਗਏ ਸਨਮਨ ਪੱਤਰ ਇਸ ਟੀਮ ਵਿੱਚ ਸ਼ਾਮਿਲ ਸਨ ਭੰਗੜਾ ਕਲਾਕਾਰ ਮਨਰਾਜ ਸਿੰਘ, ਗੁਰਜੋਤ ਸਿੰਘ, ਗੁਰਜੀਤ ਸਿੰਘ, ਤੇਜਿੰਦਰ ਸਿੰਘ, ਤਨਵੀਰ ਸਿੰਘ, ਹਰਮਨ ਸਿੰਘ ਅਤੇ ਤੇਜਿੰਦਰ ਸਿੰਘ ਜਤਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਅੱਜ ਮਿਤੀ 13/5/2023…

Read More

ਸ਼ਾਇਰ ਗੁਰਭਜਨ ਸਿੰਘ ਗਿੱਲ ਦੀਆਂ ਤਿੰਨ ਕਾਵਿ ਪੁਸਤਕਾਂ ਰਾਵੀ, ਸੁਰਤਾਲ (ਗਜ਼ਲ ਸੰਗ੍ਰਹਿ) ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ) ਸ਼ਾਹਪੁਖੀ ਵਿੱਚ ਛਪੀਆਂ

ਸ਼ਾਇਰ ਗੁਰਭਜਨ ਸਿੰਘ ਗਿੱਲ ਦੀਆਂ ਤਿੰਨ ਕਾਵਿ ਪੁਸਤਕਾਂ ਰਾਵੀ, ਸੁਰਤਾਲ (ਗਜ਼ਲ ਸੰਗ੍ਰਹਿ) ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ) ਸ਼ਾਹਪੁਖੀ ਵਿੱਚ ਛਪੀਆਂ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਗੁਰਭਜਨ ਸਿੰਘ ਗਿੱਲ ਪੰਜਾਬੀ ਬੋਲੀ ਦੇ ਮਾਣਮੱਤੇ ਸ਼ਾਇਰ ਹਨ। ਉਨ੍ਹਾਂ ਆਪਣੀ ਸ਼ਾਇਰੀ ਰਾਹੀਂ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਹੁਣੇ ਹੁਣੇ ਉਨ੍ਹਾਂ ਦੇ ਤਾਜ਼ਾ ਛਪੇ…

Read More

ਕਿੱਥੇ ਗਏ ਉਹ ਦਿਨ/ ਸੰਜੀਵ ਆਹਲੂਵਾਲੀਆ

ਕਿੱਥੇ ਗਏ ਉਹ ਦਿਨ/ ਸੰਜੀਵ ਆਹਲੂਵਾਲੀਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਅੱਜ ਇੱਕ ਪੁਰਾਣੇ ਦੋਸਤ ਨਾਲ…ਪੀ.ਏ.ਯੂ. ਲੁਧਿਆਣਾ ਦੀਆਂ ਯਾਦਾਂ ਸਾਂਝਿਆਂ ਕਰਦਿਆਂ…ਇੱਕ ਪੁਰਾਣੀ ਗੱਲ ਯਾਦ ਆ ਗਈ…ਪੀ.ਏ.ਯੂ. ਵਿਚ ਹਰ ਸਾਲ ਕਿਸਾਨ ਮੇਲਾ…ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ…ਅੱਜ ਸ਼ਾਇਦ ਉਸ ਤੋਂ ਵੀ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੋਵੇ…ਸਾਡੇ ਹੋਸਟਲਾਂ ‘ਚ ਵੀ ਰੌਣਕਾਂ ਲੱਗ…

Read More

ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਆਪਣਾ ਤਾਜ਼ਾ ਛਪਿਆ ਗਜ਼ਲ ਸੰਗ੍ਰਹਿ ਅੱਖਰ ਅੱਖਰ ਲਾਇਬਰੇਰੀ ਨੂੰ ਕੀਤਾ ਭੇਟ

ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਆਪਣਾ ਤਾਜ਼ਾ ਛਪਿਆ ਗਜ਼ਲ ਸੰਗ੍ਰਹਿ ਅੱਖਰ ਅੱਖਰ ਲਾਇਬਰੇਰੀ ਨੂੰ ਕੀਤਾ ਭੇਟ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਹੈ ਇਹ ਲਾਇਬਰੇਰੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਪੰਜਾਬੀ ਬੋਲੀ ਦੇ ਮਾਣਮੱਤੇ ਸ਼ਾਇਰ ਗੁਰਭਜਨ ਸਿੰਘ ਗਿੱਲ ਹੋਰਾਂ ਦੇ ਛਪੇ ਤਾਜ਼ਾ ਗਜ਼ਲ ਸੰਗ੍ਰਹਿ…

Read More

ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਕੱਤਰੇਤ ਦੇ ਗਾਇਕ ਕਲਾਕਾਰ ਸੰਦੀਪ ਕੰਬੋਜ਼ ਦੇ ਗੀਤ ‘ਲੌਸਟ’ ਦਾ ਪੋਸਟਰ ਰਲੀਜ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 08 ਮਈ: ਪੰਜਾਬ ਸਿਵਲ ਸਕੱਤਰੇਤ…

Read More

ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ/

ਜ਼ਫ਼ਰ ਇਕਬਾਲ ਜ਼ਫ਼ਰ ਦੇ ਸ਼ਬਦਾਂ ਵਿਚ ਆਰਿਫ਼ ਲੋਹਾਰ ਦੀ ਜ਼ਿੰਦਗੀ ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ-ਜ਼ਫ਼ਰ ਇਕਬਾਲ ਜ਼ਫ਼ਰ ਜ਼ਫ਼ਰ ਇਕਬਾਲ ਜ਼ਫ਼ਰ ਦੀ ਕਿਤਾਬ ਜ਼ਫ਼ਰੀਅਤ ਵਿੱਚੋਂ ਇੱਕ ਦਿਲਚਸਪ ਲੇਖ। ਮੇਰਾ ਚਚੇਰਾ ਭਰਾ ਐਫ.ਲੋਹਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ: ਮੇਰਾ ਚਚੇਰਾ ਭਰਾ – ਐਫ.ਲੋਹਾਰ/ ਜ਼ਫ਼ਰ ਇਕਬਾਲ…

Read More

ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

  ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੋਕ ਮੰਚ ਪੰਜਾਬ ਦੇ ਸਮਾਗਮ ਲਈ ਜਲੰਧਰ ਦੇ ਰਾਹ ਵਿੱਚ ਸਾਂ ਜਦ ਟੈਲੀਫੋਨ ਦੀ ਘੰਟੀ ਵੱਜੀ। ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਟੈਰੇਸੀ (ਅਮਰੀਕਾ) ਤੋਂ ਸਾਂਝਾ ਸੁਨੇਹਾ ਸੀ, ਭਾ ਜੀ ਅਸੀਂ ਪੰਜਾਬੀ ਕਿੰਨੇ ਨਾ ਸ਼ੁਕਰੇ ਹਾਂ, ਅੱਜ ਦੇ ਦਿਨ 1931 ਨੂੰ…

Read More

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ ਚੰਡੀਗੜ੍ਹ 30 ਨਵੰਬਰ (ਸਿੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਪੁਰਾਣੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਹੈ ਤੇ ਪੰਜਾਬ ਚ ਬਦਲਾਅ ਦਾ ਲਾਟੂ ਜਗਦੇ ਦੇਖਣਾ ਚਾਹੁੰਦੇ ਹਨ। ਮੰਨਿਆ ਸਰਕਾਰ ਬਦਲ ਗਈ ਹੈ, ਪਰ ਅਫ਼ਸਰ ਤਾਂ ਉਹੀ ਪੁਰਾਣੇ…

Read More

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ                     ਸੱਜਣਾ                 ਸੱਜਣਾ ਵੇ              ਤੁਸੀਂ ਰੁੱਸ ਗਏ              ਅਸੀਂ ਟੁੱਟ ਗਏ          ਸੱਜਣਾਂ ਤੇਰੀ ਖ਼ਾਮੋਸ਼ੀ…

Read More