Breaking
www.sursaanjh.com > ਅੰਤਰਰਾਸ਼ਟਰੀ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ ਇਸ ਮੀਟਿੰਗ ਦੋਰਾਨ ਬਲਬੀਰ ਸਿੰਘ ਢੋਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ  ਡਾ.ਸਵਰਾਜ ਸੰਧੂ ਵਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ ਮੁਹਾਲ਼ੀ (ਸੁਰ ਸਾਂਝ ਡਾਟ…

Read Full News

ਪੰਨੀ ਤੇ ਅਰਮਾਨ ਪਹਿਲਵਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤੇ ਗੋਲਡ ਮੈਡਲ

ਪੰਨੀ ਤੇ ਅਰਮਾਨ ਪਹਿਲਵਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤੇ ਗੋਲਡ ਮੈਡਲ ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਖਿਜ਼ਰਾਬਾਦ ਦੇ ਛੋਟੀ ਉਮਰ ਦੇ ਪਹਿਲਵਾਨ ਪੰਨੀ ਪਹਿਲਵਾਨ ਅਤੇ ਅਰਮਾਨ ਪਹਿਲਵਾਨ ਨੇ ਇੱਕ ਵਾਰ ਫਿਰ ਗੋਲਡ ਮੈਡਲ ਜਿੱਤ ਕੇ ਪਿੰਡ ਖਿਜ਼ਰਾਬਾਦ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਕਾਫੀ ਵਾਰ…

Read Full News

ਢਾਡੀ ਸੁਖਜਿੰਦਰ ਸਿੰਘ ਚੰਗਿਆੜਾ ਦਾ ਢਾਡੀ ਜਥਾ ਇੰਗਲੈਂਡ ਦੀ ਧਰਤੀ ਤੇ ਕਰ ਰਿਹਾ ਸਿੱਖੀ ਦਾ ਪ੍ਰਚਾਰ

ਢਾਡੀ ਸੁਖਜਿੰਦਰ ਸਿੰਘ ਚੰਗਿਆੜਾ ਦਾ ਢਾਡੀ ਜਥਾ ਇੰਗਲੈਂਡ ਦੀ ਧਰਤੀ ਤੇ ਕਰ ਰਿਹਾ ਸਿੱਖੀ ਦਾ ਪ੍ਰਚਾਰ ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਥ ਪ੍ਰਸਿੱਧ ਇੰਟਰਨੈਸ਼ਨਲ ਗੋਲਡ ਲਿਸਟ ਢਾਡੀ ਸੁਖਜਿੰਦਰ ਸਿੰਘ ਚੰਗਿਆੜਾ 5 ਜੁਲਾਈ ਤੋਂ ਇੰਗਲੈਡ ਵਿਚ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਖਜਿੰਦਰ ਸਿੰਘ ਚੰਗਿਆੜਾ ਨੇ…

Read Full News

ਦੇਖਿਓ ਕਿਧਰੇ ਠੱਗੇ ਨਾ ਜਾਇਓ

ਦੇਖਿਓ ਕਿਧਰੇ ਠੱਗੇ ਨਾ ਜਾਇਓ ਚੰਡੀਗੜ੍ਹ 22 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਵਣ ਮੰਡਲ ਅਫ਼ਸਰ ਐਸ ਏ ਐਸ ਨਗਰ ਵੱਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੋਹਾਲੀ ਜ਼ਿਲੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੈਂਡ ਡਿਵੈਲਪਰ ਵੱਲੋਂ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ 1900 ਦੀ ਧਾਰਾ…

Read Full News

ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਸਤੰਬਰ: ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ ਮੇਰੀ ਮਾਂ ਤਾਂ ਮੇਰੀ ਮਾਂ ਏ। ਉਹਦੇ ਜਿਹੀ ਹੋਰ ਕਿੱਥੇ ਛਾਂ ਏ। ਸਹੁੰ ਦੇ ਦੇ ਕੇ ਦੁੱਖੜੇ ਪੁੱਛਦੀ, ਸੁੱਖਾਂ ਦੇ ਹੱਥ ਸਿਰ ਤੇ ਧਰਦੀ। ਮੇਰੀ ਖੁਸ਼ੀ ਵਿੱਚ ਉਹਦਾ, ਵੱਸਦਾ ਜਹਾਨ ਏ। ਮੇਰੀ ਮਾਂ ਤਾਂ ਮੇਰੀ ਮਾਂ ਏ। ਹੱਸਣ…

Read Full News

ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ – ਜਸਵਿੰਦਰ ਸਿੰਘ ਕਾਈਨੌਰ

ਜਸਵਿੰਦਰ ਸਿੰਘ ਕਾਈਨੌਰ ਦਾ ਚਾਰ ਭਾਸ਼ਾਵਾਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਇੱਕ ਲੇਖ “ਖਰੜ ਵਿਖੇ ਵੱਖਰੀ ਮਿਸਾਲ ਦੀ – ਓਪਨ ਲਾਇਬ੍ਰੇਰੀ” ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ। ਕਿਤਾਬ ਬਿਨ੍ਹਾਂ ਮਨੁੱਖ ਅਧੂਰਾ ਹੈ, ਕਿਉੱਕਿ ਕਿਤਾਬ ਨਾਲ ਦੋਸਤੀ ਵਾਲਾ ਰੱਖਣ ਨਾਲ ਇਨਸਾਨ ਆਪਣੇ ਗਿਆਨ ਦੇ ਭੰਡਾਰ ਵਿੱਚ ਸਹਿਜੇ…

Read Full News

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਹੋਏ ਦੇਹਾਂਤ ਤੇ…

Read Full News

ਸ਼ਾਇਰ ਰਘਬੀਰ ਸਿੰਘ ਰਚਿਤ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਕੀਤਾ ਗਿਆ – ਹਰਨਾਮ ਸਿੰਘ ਡੱਲਾ

ਸ਼ਾਇਰ ਰਘਬੀਰ ਸਿੰਘ ਰਚਿਤ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਕੀਤਾ ਗਿਆ – ਹਰਨਾਮ ਸਿੰਘ ਡੱਲਾ ਲੇਖ ਰਾਜ ਧੀਰ, ਡਾਕਟਰ ਤੇਜਪਾਲ ਸਿੰਘ ਕੰਗ, ਰਾਬਿੰਦਰ ਸਿੰਘ ਰੱਬੀ, ਮਨਦੀਪ ਕੌਰ ਰਿੰਪੀ, ਬੀਬਾ ਯਤਿੰਦਰ ਕੌਰ ਮਾਹਲ, ਰਾਜਵੀਰ ਸਿੰਘ ਚੌਂਤਾ ਅਤੇ ਪੁਸਤਕ ਦੇ ਲੇਖਕ ਸ੍ਰੀ ਰਘਬੀਰ ਸਿੰਘ ਪ੍ਰਧਾਨਗੀ ਮੰਡਲ ਵਿੱਚ ਹੋਏ ਸ਼ਾਮਿਲ ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 18…

Read Full News

ਪੰਜਾਬ ਦੀ ਧੁਰ ਅੰਦਰਲੀ ਸੰਵੇਦਨਾ ਦਾ ਗੀਤਕਾਰ ਸੀ ਹਰਦੇਵ ਦਿਲਗੀਰ – ਗੁਰਭਜਨ ਗਿੱਲ

ਪੰਜਾਬ ਦੀ ਧੁਰ ਅੰਦਰਲੀ ਸੰਵੇਦਨਾ ਦਾ ਗੀਤਕਾਰ ਸੀ ਹਰਦੇਵ ਦਿਲਗੀਰ – ਗੁਰਭਜਨ ਗਿੱਲ 19 ਸਤੰਬਰ ਹਰਦੇਵ ਦਿਲਗੀਰ ਦਾ ਜਨਮ ਦਿਹਾੜਾ ਹੈ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਸਤੰਬਰ: ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ, ਇੱਕ ਪੰਜਾਬੀ ਗੀਤਕਾਰ ਤੇ ਲੇਖਕ ਸੀ। ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ, ਤੇਰੇ ਟਿੱਲੇ ਤੋਂ…

Read Full News

ਮੁਲਾਜ਼ਮ ਆਗੂ ਸੁਖਚੈਨ ਖਹਿਰਾ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਬਣੇ

ਮੁਲਾਜ਼ਮ ਆਗੂ ਸੁਖਚੈਨ ਖਹਿਰਾ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਬਣੇ ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਸਤੰਬਰ: ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਵਿਖੇ ਅੱਜ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਦੀ ਇਸ ਮੀਟਿੰਗ…

Read Full News