ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਲੋਕ ਅਰਪਣ ਅਤੇ ਵਿਚਾਰ ਚਰਚਾ 18 ਜਨਵਰੀ ਨੂੰ
ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਲੋਕ ਅਰਪਣ ਅਤੇ ਵਿਚਾਰ ਚਰਚਾ 18 ਜਨਵਰੀ ਨੂੰ 11.00 ਵਜੇ ਸਵੇਰੇ ਟੀਮ ਰੂਹ ਪੰਜਾਬ ਇੰਟਰਨੈਸ਼ਨਲ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਇਹ ਸਮਾਗਮ ਸਮਾਗਮ ਦੀ ਪ੍ਰਧਾਨਗੀ ਕਰਨਗੇ ਸ੍ਰੀ ਜੇ.ਬੀ. ਗੋਇਲ, ਮੁੱਖ ਮਹਿਮਾਨ ਹੋਣਗੇ ਸ੍ਰੀ ਜੇ.ਆਰ. ਕੁੰਡਲ, ਵਿਸ਼ੇਸ਼ ਮਹਿਮਾਨ ਦਵਿੰਦਰ ਦਮਨ…