www.sursaanjh.com > ਅੰਤਰਰਾਸ਼ਟਰੀ

ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ: ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ  ਪਦਮ ਸ੍ਰੀ ਸ. ਸੁਰਜੀਤ ਪਾਤਰ ਦੇ  ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ.ਬੈਂਸ ਨੇ ਕਿਹਾ ਕਿ ਸ. ਪਾਤਰ ਨੇ ਪੰਜਾਬੀ ਭਾਸ਼ਾ ਦੇ ਪ੍ਰਸਾਰ…

Read More

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਕਵੀ ਅਤੇ ਉੱਘੇ ਲੇਖਕ ਪਦਮ ਸ੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਮੰਦਭਾਗੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ…

Read More

ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ …. ਹੈ ਤੋਂ ਸੀ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ. ਸੁਰਜੀਤ ਪਾਤਰ

‘ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣਕੇ’ …. ‘ਹੈ ਤੋਂ ਸੀ’ ਹੋਏ ਮਾਣਮੱਤੇ ਸ਼ਾਇਰ ਪਦਮ ਸ੍ਰੀ ਡਾ. ਸੁਰਜੀਤ ਪਾਤਰ ਸੁਰ ਸਾਂਝ ਕਲਾ ਮੰਚ (ਰਜਿ.), ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਸਮਾਗਮ ਕੀਤਾ ਗਿਆ ਮੁਲਤਵੀ  ਖਰੜ (ਸੁਰ ਸਾਂਝ…

Read More

ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਦਰਦਨਾਕ ਹਾਦਸੇ ਵਿੱਚ ਮੌਤ ‘ਤੇ ਵੱਖ ਵੱਖ ਸੰਸਥਾਵਾਂ ਵੱਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ, ਅੱਜ ਸ਼ਾਮੀਂ 4.00 ਵਜੇ, ਨੇੜੇ ਨਿੱਝਰ ਚੌਕ, ਛੱਜੂ ਮਾਜਰਾ ਰੋਡ, ਮੁੰਡੀ ਖਰੜ ਦੇ ਸਮਸ਼ਾਨਘਾਟ ਵਿਖੇ ਹੋਵੇਗਾ ਸਸਕਾਰ – ਇੰਦਰਜੀਤ ਪ੍ਰੇਮੀ

ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਦਰਦਨਾਕ ਹਾਦਸੇ ਵਿੱਚ ਮੌਤ ‘ਤੇ ਵੱਖ ਵੱਖ ਸੰਸਥਾਵਾਂ ਵੱਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ, ਅੱਜ ਸ਼ਾਮੀਂ 4.00 ਵਜੇ, ਨੇੜੇ ਨਿੱਝਰ ਚੌਕ, ਛੱਜੂ ਮਾਜਰਾ ਰੋਡ, ਮੁੰਡੀ ਖਰੜ ਦੇ ਸਮਸ਼ਾਨਘਾਟ ਵਿਖੇ ਹੋਵੇਗਾ ਸਸਕਾਰ – ਇੰਦਰਜੀਤ ਪ੍ਰੇਮੀ ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਪੰਜਾਬ ਸਿਵਲ ਸਕੱਤਰੇਤ ਤੋਂ ਸੇਵਾ-ਮੁਕਤ ਸੁਪਰਡੰਟ ਸਨ,…

Read More

ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ”ਪਾਣੀ ਦਾ ਜਿਸਮ” ਬਾਰੇ ਸੰਵਾਦ ਅੱਜ 11 ਮਈ 2024 ਨੂੰ ਸਵੇਰੇ 10.00 ਵਜੇ – ਸੁਰਜੀਤ ਸੁਮਨ

ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਹਰਵਿੰਦਰ ਸਿੰਘ ਚੰਡੀਗੜ੍ਹ ਦੀ ਕਾਵਿ-ਕਿਤਾਬ ਪਾਣੀ ਦਾ ”ਜਿਸਮ ਬਾਰੇ ਸੰਵਾਦ” ਅੱਜ 11 ਮਈ 2024 ਨੂੰ ਸਵੇਰੇ 10.00 ਵਜੇ – ਸੁਰਜੀਤ ਸੁਮਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਡਾ. ਯੋਗਰਾਜ ਅੰਗਰਿਸ਼ – ਜਗਦੀਪ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ…

Read More

ਮੰਟੋ, ਮਸਤ ਰਾਮ ਤੇ ਚਮਕੀਲਾ/ ਤਰਸੇਮ ਬਸ਼ਰ

ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ: ਮੰਟੋ, ਮਸਤ ਰਾਮ ਤੇ ਚਮਕੀਲਾ/ ਤਰਸੇਮ ਬਸ਼ਰ ਵਿਆਹ ਤੋਂ ਤੁਰੰਤ ਬਾਅਦ ਜਦੋਂ ਚੰਡੀਗੜ੍ਹ ਜਾਣਾ ਹੋਇਆ, ਮੈਂ ਤੇ ਬੀਵੀ 17 ਸੈਕਟਰ, ਚੰਡੀਗੜ ਦੀ ਇੱਕ ਵੱਡੀ ਸੰਗੀਤਕ ਦੁਕਾਨ ‘ਤੇ ਗਏ। ਮੈਂ ਮਦਨ ਮੋਹਨ ਦੇ ਸੰਗੀਤਬੱਧ ਗਾਣਿਆਂ ਦਾ ਇੱਕ ਸੈੱਟ ਲਿਆ, ਜੋ ਮਹਿੰਗਾ ਵੀ ਸੀ, ਪਰ ਮੈਂ ਲੈ ਲਿਆ। ਇਹਨਾਂ…

Read More

ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਖਦੇੜਨ ਦੀ ਲੋੜ ਹੈ – ਬਿਕਰਮਜੀਤ ਖਾਲਸਾ, ਰਾਜੂ ਖੰਨਾ

ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਖਦੇੜਨ ਦੀ ਲੋੜ ਹੈ – ਬਿਕਰਮਜੀਤ ਖਾਲਸਾ, ਰਾਜੂ ਖੰਨਾ ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਪਿੰਡਾਂ ਤੇ ਮੰਡੀਗੌਬਿੰਦਗੜ ਸ਼ਹਿਰ ਅੰਦਰ ਕੀਤੀਆਂ ਭਰਵੀਆਂ ਮੀਟਿੰਗਾਂ ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ: 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ…

Read More

ਪੰਜਾਬ ਕਲਾ ਭਵਨ ਵਿਚ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ

ਪੰਜਾਬ ਕਲਾ ਭਵਨ ਵਿਚ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ: ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਉਘੇ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਦੀ ਮਾਲੀ ਸਹਾਇਤਾ ਨਾਲ ਤਿਆਰ ਕਰਵਾਏ ਗਏ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ ਉਘੇ ਫਿਲਮਸਾਜ਼ ਉਦੇ ਪ੍ਰਤਾਪ ਸਿੰਘ ਨੇ ਸ੍ਰੀ ਸੰਧੂ ਅਤੇ…

Read More

ਹੋਰ ਸੁਨੇਹੇ ਰਾਹ ਵਿੱਚ ਰਹਿ ਗਏ-ਗੁਰਭਜਨ ਗਿੱਲ

ਗ਼ਜ਼ਲ ਗੁਰਭਜਨ ਗਿੱਲ ਹੋਰ ਸੁਨੇਹੇ ਰਾਹ ਵਿੱਚ ਰਹਿ ਗਏ, ਚਿੱਠੀਆਂ ਤੁਰੀਆਂ ਮੇਰੇ ਨਾਲ। ਹਾਲੇ ਰੂਹ ਟੁਣਕਾਰਦੀਆਂ ਨੇ, ਲੰਘੇ ਲਿਖਿਆਂ ਕਿੰਨੇ ਸਾਲ। ਫ਼ਿਕਰੇ, ਵਾਕ ਬਣਤਰਾਂ ਹੁਣ ਵੀ, ਕਿੰਨਾ ਕੁਝ ਸਮਝਾਵਣ ਮੈਨੂੰ, ‘ਲਿਖਤੁਮ’ਤੁਰ ਗਏ ਦੂਰ ਸਫ਼ਰ ‘ਤੇ, ‘ਪੜ੍ਹਤੁਮ’ ਕਿਉਂ ਹਾਲੋਂ ਬੇਹਾਲ। ਮੇਰੀ ਮਾਂ ਜਿਉਂ ਕੱਤ ਪੂਣੀਆਂ, ਫੇਰ ਅਟੇਰਨ ਤੇ ਸੀ ਵਲ਼ਦੀ, ਮੈਂ ਵੀ ਉਸ ਤੋਂ ਪੋਖਾ ਲੈ…

Read More

ਹਰਵਿੰਦਰ ਦੀ ਕਾਵਿ ਪੁਸਤਕ  “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.)

ਹਰਵਿੰਦਰ ਦੀ ਕਾਵਿ ਪੁਸਤਕ  “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਈ: ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ‘ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ  ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ…

Read More