www.sursaanjh.com > ਅੰਤਰਰਾਸ਼ਟਰੀ

ਪੰਜਾਬੀ ਰਸਾਲਿਆਂ ਨੂੰ ਆਪੋ-ਆਪਣੀਆਂ ਲਾਈਬ੍ਰੇਰੀਆਂ ਅਤੇ ਡਰਾਇੰਗ ਰੂਮਾਂ ਦਾ ਹਿੱਸਾ ਬਣਾਓ – ਅਮਨਦੀਪ ਕੌਰ

ਚੰਡਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਮੌਜੂਦਾ ਸਮੇਂ ’ਚ ਪੰਜਾਬੀ ਦੇ ਰਸਾਲੇ ਕੱਢਣੇ ਕੋਈ ਸੌਖੀ ਗੱਲ ਨਹੀਂ। ਬਹੁਤ ਹੀ ਜ਼ੋਖਮ ਭਰਿਆ ਕਾਰਜ ਹੈ। ਫਿਰ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਈ ਅਜਿਹੇ ਸੁਹਿਰਦ ਲੇਖਕ ਹੁੰਦੇ ਹਨ ਜੋ ਆਪਣੀ ਦਸਾਂ ਨੌਹਾਂ ਦੀ ਕਮਾਈ ’ਚੋਂ ਇਸ ਨੇਕ ਕਾਰਜ ਨੂੰ ਚਲਾਉਂਦੇ ਹਨ। ਇਸ ਲੇਖ…

Read More

ਯੁਵਾ ਸਾਹਿਤੀ ਪੰਜਾਬ ਕਵਿਤਾ ਤੇ ਕਹਾਣੀ ਪਾਠ 9 ਦਸੰਬਰ ਨੂੰ – ਅਮਰਜੀਤ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਯੁਵਾ ਸਾਹਿਤੀ ਪੰਜਾਬ ਕਵਿਤਾ ਤੇ ਕਹਾਣੀ ਪਾਠ 9 ਦਸੰਬਰ, 2024 ਨੂੰ ਸਵੇੇਰੇ 11.00 ਵਜੇ ਪੰਜਾਬ ਕਲਾ ਭਵਨ, ਸੈਕਟਰ 1-ਬੀ, ਚੰਡਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਕਵਿਤਾ ਪਾਠ ਦੌਰਾਨ ਸੰਦੀਪ ਸਿੰਘ ਅਤੇ ਜਸਲੀਨ ਅਤੇ ਕਹਾਣੀ ਪਾਠ ਵਿੱਚ ਗੁਰਮੀਤ ਆਰਿਫ ਅਤੇ ਰੇਮਨ ਵੱਲੋਂ ਆਪਣੀਆਂ ਆਪਣੀਆਂ ਰਚਨਾਵਾਂ ਸਾਂਝੀਆਂ ਕਤਆਂ ਜਾਣਗੀਆਂ।

Read More

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ – ਜਸਪਾਲ ਸਿੰਘ ਦੇਸੂਵੀ

ਸ੍ਰੀ ਫਤਿਹਗੜ੍ਹ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਅਤੇ ਚੇਤਨਾ ਸਾਹਿਤ ਸਭਾ ਸਰਹਿੰਦ ਵੱਲੋਂ ਮੈਨੇਜਰ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸ. ਗੁਰਦੀਪ ਸਿੰਘ…

Read More

ਸੇਵਾ-ਮੁਕਤ ਸਾਥੀਆਂ ਸ੍ਰੀ ਅਮਰਜੀਤ ਅਰੋੜਾ ਤੇ ਸ੍ਰੀ ਰਾਮ ਨਰਾਇਣ ਖੇੜਾ ਨਾਲ਼ ਕੀਤੀ ਮੁਲਾਕਾਤ – ਵਿਨੋਦ ਭੱਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਦਸੰਬਰ: ਵਿਹਲੇ ਸਮੇਂ ਨੂੰ ਬਿਤਾਉਣਾ ਕਿਵੇਂ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੋ ਤੋਂ ਪੁੱਛੇ। ਖੁਸ਼ ਕਿਵੇਂ ਰਹਿਣਾ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੀ ਤੋਂ ਪੁੱਛੇੇ। ਅੱਜ ਵੀ ਉਹ ਓਨੀ ਊਰਜਾ ਸੰਗ ਹੀ ਵਿਚਰਦੇ ਹਨ, ਜਿਸ ਊਰਜਾ ਨਾਲ਼ ਆਪਣੀ ਸਰਕਾਰੀ ਸੇਵਾ ਦੌਰਾਨ ਪੀ.ਸੀ.ਐਸ. ਅਧਿਕਾਰੀ ਹੁੰਦਿਆਂ ਉਹ ਵਿਚਰਦੇ…

Read More

डॉक्टर निर्मल सूद के नवीन काव्य-संग्रह पहाड़ से उतरती लड़की का विमोचन हुआ – विजय कपूर

Chandigarh (sursaanjh.co bureau), 7 December: अभिव्यक्ति साहित्यिक संस्था, चंडीगढ़ की ओर से डॉक्टर निर्मल सूद के नवीन काव्य-संग्रह पहाड़ से उतरती लड़की का विमोचन चंडीगढ़ प्रेस क्लब में 30 नवंबर को हुआ।  कार्यक्रम का संयोजन और संचालन विजय कपूर ने किया। 79 कविताओं के इस संग्रह को सृष्टि प्रशासन ने छापा है। डॉ निर्मल सूद…

Read More

सतिंदर कौर गिल के नवीन काव्य संग्रह “जीवन-मंथन- एक नई दिशा” का विमोचन हुआ – विजय कपूर

Chandigarh (sursaanjh.co bureau), 7 Deceber: सतिंदर कौर गिल के नवीन काव्य संग्रह “जीवन-मंथन- एक नई दिशा” का विमोचन प्रेस क्लब सेक्टर 27 चंडीगढ़ में 7 दिसंबर को हुआ। इस कार्यक्रम का संयोजक और संचालन साहित्यकार और रंगकर्मी विजय कपूर ने किया। संग्रह पर टिप्पणी करते हुए विजय कपूर ने कहा “इनका चिंतन और मानव दृष्टि…

Read More

ਰੋਮੀ ਸਿੰਘ ਮਿਊਜ਼ਿਕ ਸਟੂਡੀਓ ਵਿੱਚ ਰਿਕਾਰਡਿੰਗ ਲਈ ਪਹੁੰਚੇ ਚਰਚਿਤ ਗੀਤਕਾਰ ਤੇ ਗਾਇਕ ਭਿੰਦਾ ਰਾਏ ਵਾਲ਼ਾ ਅਤੇ ਚਰਚਿਤ ਗਾਇਕ ਜੱਸੀ ਧਨੌਲਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਦਸੰਬਰ: ਬਹੁ-ਚਰਚਿਤ ਗਾਇਕ ਜੱਸੀ ਧਨੌਲਾ ਦਾ ਫੋਨ ਆਇਆ। ਉਹ ਚਰਚਿਤ ਗੀਤਕਾਰ ਤੇ ਗਾਇਕ ਭਿੰਦਾ ਰਾਏ ਵਾਲ਼ਾ ਦੇ ਗੀਤ ਦੀ ਰਿਕਾਰਡਿੰਗ ਲਈ ਸ਼ਿਵਾਲਿਕ ਸਿਟੀ-1 ਵਿੱਚ ਸਥਿਤ ਰੋਮੀ ਸਿੰਘ ਮਿਊਜ਼ਿਕ ਸਟੂਡੀਓ। ਯਾਦੀ ਕੰਧੋਲ਼ਾ ਨੇ ਆਉਣਾ ਸੀ, ਪਰ ਉਹ ਕਿਸੇ ਕਾਰਨਵਸ ਆ ਨਾ ਸਕਿਆ। ਇਨ੍ਹਾਂ ਦੋਵਾਂ ਸ਼ਖਸੀਅਤਾਂ ਨਾਲ਼ ਮੌਜੂਦਾ ਗੀਤਕਾਰੀ, ਗਾਇਕੀ…

Read More

ਕੈਂਸਰ ਹਸਪਤਾਲ ਨੇ ਕੈਸ਼ਲੈੱਸ ਕੈਂਸਰ ਇਲਾਜ ਦੀ ਪੇਸ਼ਕਸ਼ ਕਰਨ ਲਈ ESIC ਹਿਮਾਚਲ ਪ੍ਰਦੇਸ਼ ਨਾਲ ਸਮਝੌਤਾ ਕੀਤਾ

ਚੰਡੀਗੜ੍ਹ 6 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕੈਂਸਰ ਦੇਖਭਾਲ ਤੱਕ ਪਹੁੰਚ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਕਰਮਚਾਰੀ ਰਾਜ ਬੀਮਾ ਨਿਗਮ (ESIC), ਹਿਮਾਚਲ ਪ੍ਰਦੇਸ਼ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਪੰਜਾਬ ਵਿੱਚ HBCH&RC ਸਹੂਲਤ ‘ਤੇ ESIC ਕਾਰਡਧਾਰਕਾਂ…

Read More

ਮਿਰਜ਼ਾ ਸੰਧੂ ਦੀ ਮਿਊਜ਼ਿਕ ਐਲਬਮ ‘ਗੂਜ਼ ਬੰਪਸ’ ਰਿਲੀਜ਼ ਹੋਈ

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 6 ਦਸੰਬਰ: ਜੀ ਜੀ ਐਂਟਰਟੇਨਮੈਂਟ ਅਤੇ ਟੀਮ ਰੂਹ ਵਲੋਂ ਅੱਜ ਸਨਸ਼ਾਈਨ ਹੋਟਲ, ਸੈਕਟਰ 70, ਮੋਹਾਲੀ ਵਿਖੇ ਨਵੀਂ ਮਿਊਜ਼ਿਕ ਐਲਬਮ ‘ਗੂਜ਼ ਬੰਪਸ’ ਰਿਲੀਜ਼ ਕੀਤੀ ਗਈ, ਜਿਸ ਦੇ ਗਾਇਕ ਮਿਰਜ਼ਾ ਸੰਧੂ ਹਨ । ਇਸ ਐਲਬਮ ਦੇ ਗਾਣਿਆਂ ਨੂੰ ਵੀਰਪਾਲ ਭੱਠਲ, ਮਿਰਜ਼ਾ ਸੰਧੂ, ਰਾਜ ਮਾਨਸਾ ਅਤੇ ਕਰਮ ਭੈਣੀ ਵਲੋਂ ਲਿਖਿਆ ਗਿਆ…

Read More

ਪੁਰਾਤਨ ਮਿੱਥਾਂ ਦੇ ਆਰ-ਪਾਰ – ਰਾਜ ਕੁਮਾਰ ਸਾਹੋਵਾਲੀਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ: (ਰਾਜ ਕੁਮਾਰ ਸਾਹੋਵਾਲੀਆ ਇੱਕ ਜ਼ਹੀਨ ਵਿਅਕਤੀ ਹਨ ਜੋ ਸਮਾਜ ਵਿੱਚ ਹੋਈਆਂ-ਵਾਪਰੀਆਂ ‘ਤੇ ਪੈਨੀ ਨਜ਼ਰ ਰੱਖਦੇ ਹਨ। ਹਰ ਸ਼ਬਦ ਦੇ ਅਰਥਾਂ ਨੂੰ ਗਹੁ ਨਾਲ਼ ਵਾਚਦੇ ਹੋਏ ਉਸ ਦੀ ਤਹਿ ਤੱਕ ਪਹੁੰਚਣ ਲਈ ਯਤਨਸ਼ੀਲ ਰਹਿ ਕੇ ਪਾਠਕਾਂ ਅੱਗੇ ਪਰੋਸਦੇ ਹਨ। ਸਾਡੇ ਆਮ ਜਨ-ਜੀਵਨ ਵਿੱਚ ਮਿੱਥ ਦੇ ਪ੍ਰਭਾਵ ਨੂੰ ਕਬੂਲਦੇ…

Read More