www.sursaanjh.com > ਅੰਤਰਰਾਸ਼ਟਰੀ

12ਵੀਂ ਵਰਲਡ ਪੰਜਾਬੀ ਕਾਨਫਰੰਸ ਵਿੱਚ ਪੰਜਾਬੀ ਸਾਹਿਤ ਅਤੇ ਭਾਸ਼ਾ ਬਾਰੇ ਹੋਏਗੀ ਗੰਭੀਰ ਚਰਚਾ

ਬਰੈਂਮਪਟਨ (ਕਨੇਡਾ-ਹਰਦੇਵ ਚੌਹਾਨ), 18 ਜੁਲਾਈ: ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰੀਓ ਫਰੈਡਜ਼ ਕਲੱਬ ਵੱਲੋਂ 12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਆਗਾਜ਼ ਸਫਲਤਾ ਪੂਰਵਕ ਹੋਇਆ। ਕਾਨਫ਼ਰੰਸ ਦੀ ਸ਼ੁਰੂਆਤ ‘ਓ ਕੈਨੇਡਾ’ ਗਾਇਨ ਤੋਂ ਕੀਤੀ ਗਈ ਅਤੇ “ਦੇਹਿ ਸ਼ਿਵਾ ਬਰ ਮੋਹਿ ਇਹੈ” ਸ਼ਬਦ ਗਾਇਨ ਕੀਤਾ ਗਿਆ। ਸ਼ੁਰੂਆਤ ਵਿੱਚ ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਨੇ ਆਏ ਹੋਏ ਸਾਰੇ…

Read Full News

ਨੌਜਵਾਨਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵੱਲ ਮੋੜਨ ’ਤੇ ਕੇਂਦ੍ਰਿਤ ਹੈ ਤ੍ਰੈਮਾਸੀ ਮੁਹਿੰਮ

ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਪੰਜਾਬ ਵਿੱਚ  ਨੌਜ਼ਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬਾ ਲਈ  ਵੱਡ ਆਕਾਰੀ ਮੁਹਿੰਮ ਦੀ ਸ਼ੁਰੂਆਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ: ਭਾਰਤ ਦੇ ਚੀਫ਼ ਜਸਟਿਸ ਮਾਣਯੋਗ ਜਸਟਿਸ ਸੂਰਿਆ ਕਾਂਤ ਨੇ ਅੱਜ ਪੰਜਾਬ ਵਿੱਚ ਨੌਜਵਾਨ ਸੁਧਾਰ ਅਤੇ ਮੁੜ-ਵਸੇਬਾ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ…

Read Full News

ਹਰਬੰਸ ਸੋਢੀ ਦੀ ਵਾਰਤਕ ਪੁਸਤਕ ‘ਉਫ਼ ਇਹ ਜ਼ਿੰਦਗੀ’ ਦਾ ਹੋਇਆ ਲੋਕ ਅਰਪਣ

ਹਰਬੰਸ ਸੋਢੀ ਦੀ ਵਾਰਤਕ ਪੁਸਤਕ ‘ਉਫ਼ ਇਹ ਜ਼ਿੰਦਗੀ’ ਦਾ ਹੋਇਆ ਲੋਕ ਅਰਪਣ ਚੰਡੀਗੜ੍ਹ  (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਇੱਕ ਭਰਵੇਂ ਸਮਾਗਮ ਦੌਰਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਉੱਘੇ ਲੇਖਕ ਅਤੇ ਪੱਤਰਕਾਰ ਹਰਬੰਸ ਸੋਢੀ ਦੀ ਪੰਜਾਬੀ ਤੇ ਹਿੰਦੀ ਵਾਰਤਕ ਪੁਸਤਕ ‘ਉਫ਼ ਇਹ ਜ਼ਿੰਦਗੀ’ ਦਾ ਲੋਕ ਅਰਪਣ ਕੀਤਾ ਗਿਆ।…

Read Full News

ਜਗਤ ਪੰਜਾਬੀ ਸਭਾ ਦੇ ਦਫਤਰ ਪਹੁੰਚਣ ’ਤੇ ਇੰਜ. ਜਸਪਾਲ ਸਿੰਘ ਦੇਸੂਵੀ ਦਾ ਸਵਾਗਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ),  16 ਜੁਲਾਈ: ਵਿਸ਼ਵ ਪੰਜਾਬੀ ਸਾਹਿਤ ਤੇ ਰਚਨਾ ਵਿਚਾਰ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ, ਟੋਰਾਂਟੋ (ਕੈਨੇਡਾ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ। ਉਨ੍ਹਾਂ ਦੇ ਜਗਤ ਪੰਜਾਬੀ ਸਭਾ ਦੇ ਦਫਤਰ ਪਹੁੰਚਣ ’ਤੇ ਚੇਅਰਮੈਨ ਅਜਾਇਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ, ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ…

Read Full News

ਸਾਹਿਤਕਾਰ ਸੁੱਚਾ ਸਿੰਘ ਅਧਰੇੜਾ ਦੀਆਂ ਦੋ ਕਾਵਿ ਪੁਸਤਕਾਂ ਲੋਕ ਅਰਪਣ – ਰਾਬਿੰਦਰ ਸਿੰਘ ਰੱਬੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ ), 16 ਜੁਲਾਈ: ਸਾਹਿਤਕਾਰ ਸੁੱਚਾ ਸਿੰਘ ਅਧਰੇੜਾ ਦੀਆਂ ਦੋ ਕਾਵਿ ਪੁਸਤਕਾਂ ‘ਪਲੇਠੀ-ਪਛੇਤੀ’ ਅਤੇ ‘ਬਾਸੀ ਪੰਖੜੀਆਂ ਦੀ ਖੁਸ਼ਬੋ’ ਸਟਾਰ ਲਾਈਟ ਹੋਟਲ ਵਿਖੇ ਲੋਕ ਅਰਪਣ ਕੀਤੀਆਂ ਗਈਆਂ। ਨੌਜਵਾਨ ਸਾਹਿਤ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਬਹਾਦਰ ਸਿੰਘ ਓ.ਕੇ. ਪ੍ਰਧਾਨ ਨਗਰ ਕੌਂਸਲ ਕੁਰਾਲੀ ਸਨ, ਜਦੋਂ ਕਿ ਸੁਰਿੰਦਰ…

Read Full News

ਪੰਜਾਬ ਕਲਾ ਪਰਿਸ਼ਦ ਵੱਲੋਂ ਸਾਬਕਾ ਐਮ ਪੀ ਤਰਲੋਚਨ ਸਿੰਘ ਨੂੰ ਦਿੱਤਾ ਗਿਆ ਪਹਿਲਾ ਯਾਦਗਾਰੀ ‘ਗੁਰਮਤਿ ਰਤਨ’ ਐਵਾਰਡ

ਪੰਜਾਬ ਕਲਾ ਪਰਿਸ਼ਦ ਵੱਲੋਂ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰਿਟੇਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਦਿੱਤਾ ਜਾਵੇਗਾ ਸਨਮਾਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੁਲਾਈ: ਪੰਜਾਬ ਕਲਾ ਪਰਿਸ਼ਦ ਵੱਲੋਂ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰਿਟੇਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਹਿਲਾ ਯਾਦਗਾਰੀ ‘ਗੁਰਮਤਿ ਰਤਨ’ ਐਵਾਰਡ ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ ਨੂੰ…

Read Full News

ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਵਤਨ ਵਾਪਸੀ

ਮੋਹਾਲੀ (ਮਲਕੀਤ ਮਾਹੀ), 14 ਜੁਲਾਈ: ਇੰਗਲੈਂਡ ਦੇ ਸ਼ਹਿਰ ਦੀ ਸਟੇਟ ਲਗੋਨੀਅਲ ਵਿੱਚ 11 ਦੇਸ਼ਾਂ ਦਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਤੇ ਲੋਕ ਨਾਚ ਫੈਸਟੀਵਲ, ਜਿਸ ਵਿੱਚ ਭਾਰਤ ਵੱਲੋਂ ਇੰਟਰਨੈਸ਼ਨਲ ਪਰੇਡ ਦੀ ਅਗਵਾਈ ਰਾਸ਼ਟਰੀ ਤਿਰੰਗੇ ਝੰਡੇ ਨਾਲ ਦਲਵਿੰਦਰ ਦਿਆਲਪੁਰੀ ਵੱਲੋਂ ਕੀਤੀ ਗਈ। ਲਗੋਨੀਅਲ ਵਿੱਚ ਹੋਏ (ਲਗੋਨਾ) ਫੈਸਟੀਵਲ ਦੀ ਨੁਮਾਇੰਦਗੀ ਫੋਕ ਫਿਊਜ਼ਨ ਇੰਟਰਟੇਨਮੈਂਟ ਕੰਪਨੀ ਭਾਰਤ ਤੇ ਕਪੂਰਥਲਾ ਹੈਰੀਟੇਜ ਵੱਲੋਂ…

Read Full News

ਕਰ ਗਿਆ ਮੁਲਕ ਤਰੱਕੀ/ ਹਰਜਿੰਦਰ ਸਿੰਘ ਗੋਪਾਲੋਂ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ: ਹਰਜਿੰਦਰ ਸਿੰਘ ਗੋਪਾਲ਼ੋਂ, ਵੱਡੇ ਭਰਾਵਾਂ ਵਰਗਾ ਮੇਰਾ ਸਮਕਾਲੀ ਗੀਤਕਾਰ ਹੈ। ਉਹ ਰੰਗੀਲਾ, ਸੁਰੀਲਾ, ਜਜ਼ਬਾਤੀ ਤੇ ਦਮਦਾਰ ਸ਼ਬਦ ਸੂਝ ਰੱਖਣ ਵਾਲ਼ਾ ਵੀ ਹੈ ਬੇਹੱਦ ਮਿਲ਼ਣਸਾਰ ਵੀ। ਕਿਸੇ ਮਹਿਫਲ ਵਿੱਚ ਮੈਂ ਉਸ ਮੂੰਹੋਂ ਇੱਕ ਗੀਤ ਸੁਣ ਕੇ ਦੰਗ ਰਹਿ ਗਿਆ ਸੀ। ਇਸ ਗੀਤ ਦੇ ਬੋਲਾਂ ਵਿੱਚ ਉਨ੍ਹਾਂ ਬਹੁਤ ਤੇਜ਼ੀ…

Read Full News

ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ: ਸੁਪਨੇ ਜਿਹੀ ਹਕੀਕਤ ਦੀ ਰਿਹਾਇਸ਼ ਵਿੱਚ ਤੇਰ-ਮੇਰ ਤੋਂ ਪਰੇ ਉੱਠਦੀ ਖਵਾਇਸ਼ ਵਿੱਚ। ਕਿਸੇ ਖਿਆਲ ‘ਚ ਉਲਝਿਆ ਹਸੀਨ ਪਲ ਜਾਣਦਾ ਕੁਝ ਗੱਲਾਂ ਮੈਂ ਤੇ ਮੇਰਾ ਇਕੱਲ ਜਾਣਦਾ। ਕੋਈ ਘੜੀ ਕਿਸੇ ਪਹਿਰ ਨੂੰ ਹੀ ਤਰਸਦੀ ਬੂੰਦ ਸਬਰ ਕਰ ਬੈਠ ਗਈ ਨਾ ਵਰਸਦੀ। ਇਨ੍ਹਾਂ ਚੱਕਰਾਂ ‘ਚ ਚੜ੍ਹਦਾ ਲਹਿੰਦਾ ਝੱਲ ਜਾਣਦਾ…

Read Full News

“ਸਲਾਹੀਯਤ” ਪੰਜਾਬ ਦੇ ਗੌਰਵਮਈ ਇਤਿਹਾਸ, ਸੱਭਿਆਚਾਰਕ ਅਮੀਰੀ ਤੇ ਸਮਾਜਿਕ ਸਰੋਕਾਰਾਂ ਦਾ ਇੱਕ ਸ਼ੀਸ਼ਾ – ਜਸਵਿੰਦਰ ਸਿੰਘ ਕਾਈਨੌਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ: ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਮਹਾਨ ਵਿਦਵਾਨ ਪ੍ਰੋ. ਮਾਲਵਿੰਦਰ ਜੀਤ ਸਿੰਘ ਵੜੈਚ ਨੂੰ ਸਮਰਪਿਤ ‘ਰੂਮੀ ਮੀਟ ਕਬੀਰ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੂਨੇ ਤੋਂ ਆਏ ਰਾਸ਼ਟਰੀ ਪੁਰਸਕਾਰ ਜੇਤੂ, ਮਰਾਠੀ ਫਿਲਮ ‘ਸ਼ਵਾਸ’ ਦੇ ਅਦਾਕਾਰ ਅਸ਼ਵਿਨ ਅਫਰਾ ਅਤੇ ਸਾਵਨੀ ਸ਼ਿਖਾਰੇ ਕਲਾਸੀਕਲ ਸਿਖਲਾਈ ਪ੍ਰਾਪਤ ਗਾਇਕ ਨੇ ਵਿਸ਼ੇਸ਼…

Read Full News