www.sursaanjh.com > ਅੰਤਰਰਾਸ਼ਟਰੀ

ਉਹ ਸਭ ਕਵਿਤਾ ਕਹਿ ਜਾਂਦੀ ਏ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਉਹ ਸਭ ਕਵਿਤਾ ਕਹਿ ਜਾਂਦੀ ਏ/ ਤੇਜਿੰਦਰ ਸਿੰਘ ਤੇਜੀ ਠੰਡੀ ਵਾਅ ਜਿਹਾ ਠੰਡਾ ਹੋ ਜਾਂ ਨੀਵੀਂ ਥਾਂ ਜੋ ਬਹਿ ਜਾਂਦੀ ਏ। ਜਿਹੜੀ ਗੱਲ ਦਾ ਜ਼ਿਕਰ ਨੀਂ ਹੁੰਦਾ ਉਹ ਸਭ ਕਵਿਤਾ ਕਹਿ ਜਾਂਦੀ ਏ। ਇਸ਼ਕ ਦੇ ਵਿਹੜੇ ਕਮਲ਼ੀ ਹੋ ਕੇ ਸਭੇ ਸਿਆਣਪ ਲਹਿ ਜਾਂਦੀ ਏ। ਇਸ਼ਕ ਹਕੀਕੀ ਸਬਰ…

Read Full News

ਨਿਤਿਨ ਅਰੋੜਾ ਦੀ ਪੇਸ਼ਕਸ਼ ਤੇ ਮਾਸਟਰ ਸਲੀਮ ਦਾ ਗਾਇਆ ਗੀਤ ‘ਵੇ ਰਾਂਝਣਾ’ ਜਲਦ ਹੋਵੇਗਾ ਰਲੀਜ਼

ਚੰਡੀਗੜ੍ਹ (ਸੁਰਜੀਤ ਸੁਮਨ), 6 ਜੁਲਾਈ: ਰੂਹਦਾਰੀ ਵਾਲ਼ੀ ਗਾਇਕੀ ਦੇ ਖੇਤਰ ਵਿੱਚ ਮਾਸਟਰ ਸਲੀਮ ਦਾ ਨਾਂ ਹਮੇਸ਼ਾ ਤੁਹਾਨੂੰ ਵਿਸ਼ਵ ਪੱਧਰੀ ਪੌਣਾਂ ਵਿੱਚ ਸੁਰਮਈ ਤੇ ਇੱਕਮਿੱਕ ਹੋਇਆ ਮਿਲ਼ੇਗਾ। ਸਲੀਮ ਦੀ ਗਾਇਨ ਕਲਾ ਦੇ ਪਿਛੋਕੜ ਵਿੱਚ ਉਨ੍ਹਾਂ ਦੇ ਪਿਤਾ ਪੂਰਨ ਸ਼ਾਹਕੋਟੀ ਅਤੇ ਹੰਸ ਰਾਜ ਹੰਸ ਵਰਗੇ ਉਸਤਾਦ ਗਵੱਈਆਂ ਦਾ ਮਜ਼ਬੂਤ ਹੱਥ ਵਿਦਮਾਨ ਹੈ। ਹੁਣ ਨਟਰਾਜ ਮਿਊਜ਼ਿਕ ਇੰਡੀਆ ਤੇ…

Read Full News

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ 

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ  ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਥਾਨਕ ਖਾਲਸਾ ਸੈਕੰਡਰੀ ਸਕੂਲ ਵਿਖੇ ਹੋਈ ਇੱਕ ਭਰਵੀਂ ਇੱਕਤਰਤਾ ਜੁੜੀ, ਜਿਸ ਦੀ ਪ੍ਰਧਾਨਗੀ ਉੱਘੇ ਵਿਦਵਾਨ ਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ…

Read Full News

ਉੱਘੇ ਸਾਹਿਤਕਾਰ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਹੋਏ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ‘ਤੇ ਉੱਘੇ ਸਾਹਿਤਕਾਰਾਂ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਦਾ ਸਨਮਾਨ ਸਮਾਰੋਹ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਤਲਵੰਡੀ ਸਾਬੋ ਤੋਂ ਪੁੱਜੇ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ। ਸੂਲ ਸੁਰਾਹੀ ਮੈਗਜ਼ੀਨ ਦੇ…

Read Full News

​’अभिव्यक्ति’ साहित्यिक संस्था, चंडीगढ़ की मासिक गोष्ठी में साहित्यकारों ने बिखेरे शब्दों के रंग – विजय कपूर

Chandigarh (sursaanjh.com bureau), 4 July: ‘अभिव्यक्ति’ साहित्यिक संस्था, चंडीगढ़ की जुलाई माह की गोष्ठी पंजाब यूनिवर्सिटी के डिपार्टमेंट ऑफ माइक्रोबायोलॉजी में डॉ. नवीन गुप्ता की मेज़बानी और संस्था के अध्यक्ष, वरिष्ठ साहित्यकार और रंगकर्मी विजय कपूर के संयोजन और संचालन में सफलतापूर्वक आयोजित हुई। यह गोष्ठी न केवल साहित्य के सृजन का एक मंच बनी,…

Read Full News

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਸਾਂਝੇ ਤੌਰ ‘ਤੇ 05 ਜੁਲਾਈ, 2026 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਕੇਂਦਰ…

Read Full News

ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਵਿਚਾਰ ਚਰਚਾ 5 ਜੁਲਾਈ ਨੂੰ

ਡਾ. ਜਸਪਾਲ ਜੱਸੀ ਦੀ ਨਵੀਂ ਛਪੀ ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਵਿਚਾਰ ਚਰਚਾ 5 ਜੁਲਾਈ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤ੍ਰਤਾ 5 ਜੁਲਾਈ, 2026 ਨੂੰ ਸਵੇਰੇ 9.30 ਵਜੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਹੋ ਰਹੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ…

Read Full News

ਫਾਦਰ ਡੇਅ ਨੂੰ ਸਮਰਪਿਤ ਸਮਾਗਮ ਵਿੱਚ ਮਲਕੀਤ ਸਿੰਘ ਔਜਲਾ ਨੂੰ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸਨਮਾਨਿਤ

ਆਗਾਮੀ ਵਰਲਡ ਪੰਜਾਬੀ ਕਾਨਫਰੰਸ ਦੀ ਰੂਪ ਰੇਖਾ ਮੁਕੰਮਲ ਕੀਤੀ ਮਿੱਸੀਸਾਗਾ (ਹਰਦੇਵ ਚੌਹਾਨ), 02 ਜੁਲਾਈ: ਉਨਟਾਰੀਓ ਫਰੈਂਡਜ਼ ਕਲੱਬ (ਓ.ਐੱਫ.ਸੀ.) ਅਤੇ ਜਗਤ ਪੰਜਾਬੀ ਸਭਾ ਵੱਲੋਂ ਫਾਦਰ ਡੇਅ ਸਤਿਕਾਰ ਬੈਂਕੁਐਟ ਹਾਲ, ਮਿੱਸੀਸਾਗਾ, ਕਨੇਡਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ 200 ਤੋਂ ਵੱਧ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ਦਾ ਉਦਘਾਟਨ ਕੁਲਵੰਤ ਸਿੰਘ ਚੱਠਾ ਨੇ ਰਿਬਨ ਕੱਟ…

Read Full News

ਬਾਣੀ ਵਿਚਾਰ ਚੇਤਨਾ ਮੰਚ ਰਜਿ ਵੱਲੋਂ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ’ਤੇ ਹੋਇਆ ਪੰਜਵਾਂ ਸੈਮੀਨਾਰ

ਗੁਰੂ ਰਵਿਦਾਸ ਤੇ ਕਬੀਰ ਨੇ ਜਾਤਾਂ ਪਾਤਾਂ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ : ਕਰਨਲ ਪ੍ਰਿਥਵੀ ਰਾਜ ਕੁਮਾਰ ਗੁਰੂ ਰਵਿਦਾਸ ਵੱਲੋਂ ਸ਼ੋਸ਼ਿਤ ਸਮਾਜ ਲਈ ਸ਼ੁਰੂ ਕੀਤੇ ਮਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਨੇ ਸਿਖਰ ਤੇ ਪਹੁੰਚਾਇਆ : ਡਾ. ਮਨਮੋਹਨ ਬੇਗਮਪੁਰ ਦਾ ਸੰਕਲਪ ਦੁਨੀਆ ਲਈ ਚਾਨਣ ਮੁਨਾਰਾ : ਡਾ. ਸਰਬਜੀਤ ਸਿੰਘ ਚੰਡੀਗੜ੍ਹ (ਸੁਰ ਸਾਂਝ ਡਾਟ…

Read Full News

ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ ਸਰਕਾਰ

ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ ਸਰਕਾਰ  ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ: ਪਿਛਲੇ ਦਿਨੀਂ ਨਿਊ ਚੰਡੀਗੜ੍ਹ ਦੇ ਪਿੰਡ ਨਗਲੀਆਂ ਦੇ ਜੰਮਪਲ ਸੂਬੇਦਾਰ ਸੁਰਿੰਦਰ ਸਿੰਘ, ਫੌਜ ਦੀ ਡਿਊਟੀ ਸਮੇਂ ਅਰੁਣਾਂਚਲ ਦੇ ਪਹਾੜੀ ਖੇਤਰ ਵਿੱਚ ਆਰਮੀ ਦੀ ਗੱਡੀ ਪਲਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਜ਼ਿਆਦਾ ਸੱਟਾਂ ਕਾਰਨ…

Read Full News