ਚੰਡੀਗੜ੍ਹ ਵਾਸੀਆਂ ਲਈ ਲੱਗੀ ਭੰਗੜੇ ਦੀ ਵਰਕਸ਼ਾਪ – ਸੈਕਟਰ 38 ਏ ਅਤੇ ਬੀ ਦੀ ਵਸਨੀਕ ਭਲਾਈ ਸੰਸਥਾ ਦੇ ਉਪਰਾਲੇ ਨੂੰ ਮਿਲਿਆ ਭਰਵਾਂ ਹੁੰਗਾਰਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ: ਸ਼ਹਿਰ ਵਾਸੀਆਂ ਨੂੰ ਪੰਜਾਬੀ ਸਭਿਆਚਾਰ ਨਾਲ਼ ਜੋੜੀ ਰੱਖਣ ਵਾਸਤੇ ਸੈਕਟਰ 38 ਏ ਅਤੇ ਬੀ ਦੀ ਰੈਜ਼ੀਡੈਂਟ ਵੈਲਫ਼ੇਅਰ ਆਰਗਨਾਈਜ਼ੇਸ਼ਨ ਵੱਲੋਂ ਭੰਗੜੇ ਦੀ ਇੱਕ ਵਿਸ਼ੇਸ਼ ਵਰਕਸ਼ਾਪ ਲਾਈ ਗਈ ਹੈ, ਜਿਹੜੀ ਜੂਨ ਮਹੀਨੇ ਦੀ 30 ਤਰੀਕ ਤੱਕ ਚੱਲੇਗੀ। ਸਮਰ ਕੈਂਪ ਦੇ ਹਿੱਸੇ ਵਜੋਂ ਕੀਤੇ ਜਾ ਰਹੇ ਇਸ ਪ੍ਰਾਜੈਕਟ ਦਾ ਮਕਸਦ…