ਦੇਸ਼ ਵੰਡ ਵੇਲੇ ਹੋਏ ਕਤਲਾਮ ਬਾਰੇ ਰਾਮਾ ਨੰਦ ਸਾਗਰ ਦਾ ਉਰਦੂ ਨਾਵਲ ”ਤੇ ਇਨਸਾਨ ਮਰ ਗਿਆ” ਪੰਜਾਬੀ ਵਿੱਚ ਛਪਣਾ ਇਤਿਹਾਸਕ ਕਾਰਜ – ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), ਨਵੰਬਰ: ਲਾਹੌਰ ਜ਼ਿਲ੍ਹੇ ਦੇ ਪਿੰਡ “ਆਸਲ ਗੁਰੂ ਕੇ” ਵਿੱਚ 29 ਦਸੰਬਰ 1917 ਨੂੰ ਜਨਮੇ ਉੱਘੇ ਫ਼ਿਲਮ-ਸਾਜ਼, ਰਾਮਾਇਣ ਤੇ ਹੋਰ ਅਨੇਕਾਂ ਚਰਚਿਤ ਟੀ ਵੀ ਸੀਰੀਅਲਜ਼ ਦੇ ਲੇਖਕ, ਪੇਸ਼ਕਾਰ ਤੇ ਨਿਰਮਾਤਾ ਸ਼੍ਰੀ ਰਾਮਾ ਨੰਦ ਸਾਗਰ ਜੀ ਦਾ 1947 ਦੀ ਦੇਸ਼ ਵੰਡ ਬਾਰੇ ਦਿਲ-ਚੀਰਵਾਂ ਇਹ ਉਰਦੂ ਨਾਵਲ ਪਹਿਲੀ ਵਾਰ 1949 ਵਿੱਚ ਛਪਿਆ।…