www.sursaanjh.com > ਅੰਤਰਰਾਸ਼ਟਰੀ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜਨਵਰੀ, 2025 ਦੀ ਮਾਸਿਕ ਇਕੱਤਰਤਾ ਹੋਈ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜਨਵਰੀ, 2025 ਦੀ ਮਾਸਿਕ ਇਕੱਤਰਤਾ ਮਿਤੀ 25 ਜਨਵਰੀ, 2025 ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਅਰੰਭ ਵਿੱਚ ਸ੍ਰੀ ਹਰਿ‌ੰਦਰ ਹਰ ਨੇ ਦੇਸ਼ ਭਗਤੀ ਦਾ ਗੀਤ…

Read More

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 25 ਜਨਵਰੀ 2025 ਦਿਨ ਸ਼ਨਿੱਚਰਵਾਰ ਨੂੰ ਪੰਜਾਬ ਕਲਾ ਭਵਨ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ. ਦਲਜੀਤ ਸਿੰਘ ਚੀਮਾ ਜੀ (ਸੇਵਾ ਮੁਕਤ ਕਰਨਲ) ਨੇ ਕੀਤੀ ਅਤੇ ਪ੍ਰਸਿੱਧ ਕਵੀ ਅਤੇ ਕਹਾਣੀਕਾਰ…

Read More

ਸਰਬਜੀਤ ਜੱਸ ਦੀ ਚੋਣਵੀਂ ਕਵਿਤਾ “ਲੁਕੀ ਹੋਈ ਅੱਖ” ਸ਼ਾਹਮੁਖੀ ਲਿਪੀ ਵਿੱਚ ਲਾਹੌਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਮਕਸੂਦ ਸਾਕਿਬ ਵੱਲੋਂ ਲੋਕ ਅਰਪਨ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜਨਵਰੀ: ਪਟਿਆਲੇ ਵੱਸਦੀ ਕਵਿੱਤਰੀ ਸਰਬਜੀਤ ਜੱਸ ਦੀ ਚੋਣਵੀਂ ਕਵਿਤਾ “ਲੁਕੀ ਹੋਈ ਅੱਖ” ਲਾਹੌਰ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪੰਚਮ ਦੇ ਮੁੱਖ ਸੰਪਾਦਕ ਮਕਸੂਦ ਸਾਕਿਬ ਵੱਲੋਂ ਹੋਟਲ ਪਾਕ ਹੈਰੀਟੇਜ ਵਿੱਚ ਲੋਕ ਅਰਪਨ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਸੇਵਾਮੁਕਤ ਅਧਿਕਾਰੀ…

Read More

ਆ ਜਾ ਮੇਰਾ ਪਿੰਡ ਵੇਖ ਲੈ – ਬਲਜਿੰਦਰ ਕੌਰ ਸ਼ੇਰਗਿੱਲ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜਨਵਰੀ: ਪਿੰਡ ਖਮਾਣੋਂ ਖੁਰਦ ਜਿਸ ਨੂੰ ਕਿਲੇ ਵਾਲੀ ਖਮਾਣੋਂ ਵੀ ਕਹਿੰਦੇ ਹਨ। ਪਿੰਡ ਖਮਾਣੋਂ ਦਾ ਨਾਂ ਸੂਬੇਦਾਰ ਸਰਹਿੰਦ ਦੀ ਭਤੀਜੀ ਬੇਗਮ ਖੇਮੋ ਦੇ ਨਾਂ ’ਤੇ ਪਿਆ ਦੱਸਿਆ ਜਾਂਦਾ ਹੈ। ਜਦੋਂ ਸਿੱਖ ਮਿਸਲਾਂ ਨੇ 30 ਦਸੰਬਰ 1761 ਤੋਂ ਪਹਿਲੀ ਜਨਵਰੀ 1762 ਤੱਕ ਲੜਾਈ ਵਿੱਚ ਸਰਹੰਦ ਦੇ ਸੂਬੇਦਾਰ ਜੈਨ ਖਾਂ…

Read More

ਨਨਕਾਣਾ ਸਾਹਿਬ ਵਾਲਾ ਜੰਡ ਸਾਨੂੰ ਅੱਜ ਵੀ ਕੁਰਬਾਨੀਆਂ ਦਾ ਇਤਿਹਾਸ ਸੁਣਾਉਂਦਾ ਹੈ – ਗੁਰਭਜਨ ਗਿੱਲ

ਲਾਹੌਰ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜਨਵਰੀ: ਵਿਸ਼ਵ ਪੰਜਾਬੀ ਕਾਨਫਰੰਸ ਲਈ ਲਾਹੌਰ ਆਏ ਵਫ਼ਦ ਦੇ ਮੈਂਬਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗੁਰੂ ਨਾਨਕ ਦੇਵ ਜੀ ਜੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਨਤਮਸਤਕ ਹੁੰਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਕੱਢ ਕੇ…

Read More

ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 25 ਜਨਵਰੀ, 2025 ਨੂੰ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜਨਵਰੀ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 25 ਜਨਵਰੀ, 2025 ਦਿਨ ਸ਼ਨੀਵਾਰ, ਸ਼ਾਮ ਨੂੰ 3.30 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸੈਕਟਰ 69, ਮੁਹਾਲੀ ਵਿਖੇ ਹੋਵੇਗੀ, ਜਿਸ ਦੀ ਪ੍ਰਧਾਨਗੀ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ ਕਰਨਗੇ। ਇਸ ਮੀਟਿੰਗ ਵਿੱਚ ਡਾ.ਸਵੈਰਾਜ ਸੰਧੂ ਜਰਨਲ ਸਕੱਤਰ ਗਣਤੰਤਰ ਦਿਵਸ ਦੇ ਮੌਕੇ ਤੇ ਆਪਣੇ…

Read More

ਵੱਕਾਰੀ ਇਤਿਹਾਸ, ਅਮੀਰ ਵਿਰਾਸਤ ਅਤੇ ਜੀਵੰਤ ਆਧੁਨਿਕਤਾ ਦਾ ਸੁਮੇਲ ਹੈ ਪੰਜਾਬ: ਸੌਂਦ

‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆ ਪੰਜਾਬ ਰਾਜ ਭਵਨ ਵਿਖੇ ਹੋਏ ਸੱਭਿਆਚਾਰਕ ਸਮਾਗਮ ਨੇ ਪੰਜਾਬ ਅਤੇ ਕਜ਼ਾਕਿਸਤਾਨ ਦੇ ਸਬੰਧਾਂ ਨੂੰ ਕੀਤਾ ਮਜ਼ਬੂਤ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੁਨੀਆ ਨੂੰ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਮਾਨਣ ਦਾ ਦਿੱਤਾ ਸੱਦਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜਨਵਰੀ: ਪੰਜਾਬ ਰਾਜ ਭਵਨ…

Read More

ਸਾਹਿਤਕ ਸੱਥ, ਖਰੜ ਦੀ ਮਹੀਨਾਵਾਰ ਮੀਟਿੰਗ 19.01.2025 ਨੂੰ – ਜਸਵਿੰਦਰ ਸਿੰਘ ਕਾਈਨੌਰ

ਤ੍ਰੈਮਾਸਿਕ ਸ਼ਿਵਾਲਕ ਮੈਗਜ਼ੀਨ ਕੀਤਾ ਜਾਵੇਗਾ ਰਲੀਜ਼ – ਪਿਆਰਾ ਸਿੰਘ ਰਾਹੀ ਸਾਹਿਤਕ ਸੱਥ ਖਰੜ ਦੀ ਨਵੇਂ ਸਾਲ ਦੀ ਪਹਿਲੀ ਮਾਸਿਕ ਇਕੱਤਰਤਾ ਮਿਤੀ 19.01.2025 ਨੂੰ ਸਵੇਰੇ 10 ਵਜੇ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਖਰੜ ਵਿਖੇ ਹੋਵੇਗੀ। ਇਸ ਇਕੱਤਰਤਾ ਵਿੱਚ ਨਵੇਂ ਸਾਲ ਵਿੱਚ ਕਰਨ ਵਾਲੇ ਪ੍ਰੋਗਰਾਮਾਂ/ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਹਾਜ਼ਰ ਸ਼ਾਇਰਾਂ ਦੀ ਸ਼ਾਇਰੀ ਦਾ ਆਨੰਦ ਮਾਣਿਆ…

Read More

ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਐਜਾਜ਼ ਦੀ ਸੱਜਰੀ ਸ਼ਾਇਰੀ – ਮੈਂ ਪੂਣੀ ਕੱਤੀ ਰਾਤ ਦੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜਨਵਰੀ: ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ) ਵੱਸਦੀ ਉੱਘੀ ਪੰਜਾਬੀ-ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ। ਬੁਸ਼ਰਾ ਐਜਾਜ਼ ਦਾ ਜਨਮ 18 ਜੂਨ 1959 ਨੂੰ ਸਰਗੋਧਾ ਜ਼ਿਲ੍ਹੇ ਦੇ ਪਿੰਡ ਕੋਟ ਫ਼ਜ਼ਲ ਅਹਿਮਦ ਵਿਖੇ ਮੀਆਂ ਨਵਾਜ਼ਿਸ਼ ਅਲੀ ਦੇ ਘਰ ਹੋਇਆ। ਪੰਜਾਬ ਯੂਨੀਵਰਸਿਟੀ…

Read More

ਸਾਇੰਸ ਸਿਟੀ ਵਿਖੇ 19ਵਾਂ ਤੇ 20ਵਾਂ ਡੋਗ ਸ਼ੋਅ 26 ਨੂੰ

ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜਨਵਰੀ: ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 19ਵਾਂ ਅਤੇ 20ਵਾਂ ਸਲਾਨਾਂ ਆਲ ਬ੍ਰੀਡ ਡੋਗ ਸ਼ੋਅ 26 ਜਨਵਰੀ 2025 ਦਿਨ ਐਤਵਾਰ  ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਆਮ ਲੋਕਾਂ ਨੂੰ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਦੇਣ ਲਈ ਇਕ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ…

Read More