ਨੱਚਦਾ ਪੰਜਾਬ ਯੂਥ ਕਲੱਬ ਯੂ ਕੇ ਤੋਂ ਆਪਣੇ ਦੇਸ਼ ਵਾਪਸ ਪਰਤੀ ਟੀਮ
ਨੱਚਦਾ ਪੰਜਾਬ ਯੂਥ ਕਲੱਬ ਯੂ ਕੇ ਤੋਂ ਆਪਣੇ ਦੇਸ਼ ਵਾਪਸ ਪਰਤੀ ਟੀਮ ਚੰਡੀਗੜ੍ਹ 20 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਇੰਡੀਆ (ਪੰਜਾਬ) ਤੋਂ ਪਿਛਲੇ ਦਿਨੀਂ ‘ਨੱਚਦਾ ਪੰਜਾਬ ਯੂਥ ਕਲੱਬ’ ਦੀ ਟੀਮ ਨੇ ਨਰੋਤਮ ਸਿੰਘ ਦੀ ਅਗਵਾਈ ਵਿੱਚ ਯੂ. ਕੇ. ਵਿੱਚ ਹੋ ਰਹੇ ‘ਲਲੈਂਗੋਲੈਨ ਫੈਸਟੀਵਲ’ ਵਿੱਚ ਭਾਗ ਲਿਆ। ਫੈਸਟੀਵਲ ਵਿੱਚ ਹੋ ਰਹੇ ਮੁਕਾਬਲਿਆਂ ਵਿੱਚ ਵੱਖ-ਵੱਖ…