ਯਾਦਗਾਰੀ ਹੋ ਨਿਬੜਿਆ ਹੁਸ਼ਿਆਰਪੁਰ ਦਾ ਕਬੱਡੀ ਕੱਪ
ਯਾਦਗਾਰੀ ਹੋ ਨਿਬੜਿਆ ਹੁਸ਼ਿਆਰਪੁਰ ਦਾ ਕਬੱਡੀ ਕੱਪ ਚੰਡੀਗੜ੍ਹ 27 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਹਰ ਸਾਲ ਦੀ ਤਰ੍ਹਾਂ ਦਸਮੇਸ਼ ਯੂਥ ਵੈਲਫੇਅਰ ਕਲੱਬ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵੱਲੋਂ ਨੌਵਾਂ ਕਬੱਡੀ ਕੱਪ ਕਰਵਾਇਆ ਗਿਆ। ਖੇਡ ਮੇਲੇ ਵਿੱਚ 38 ਟੀਮਾਂ ਨੇ ਭਾਗ ਲਿਆ। ਪਹਿਲੇ ਸਥਾਨ ਪ੍ਰਾਪਤ ਬਰਸਾਲਪੁਰ ਟੀਮ ਨੂੰ ਪ੍ਰਬੰਧਕਾਂ ਵਲੋਂ 71 ਹਜ਼ਾਰ ਦਾ ਇਨਾਮ ਤੇ…