ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਕਰਵਾਇਆ ਜਾ ਰਿਹਾ ਹੈ ਦੂਜਾ ਪੁਸਤਕ ਮੇਲਾ
ਸਾਹਿਤਕ ਮੇਲਾ ਮੌੜ ਮੰਡੀ (ਬਠਿੰਡਾ) ਵੱਲੋਂ ਮਿਤੀ 5 ਤੋਂ 7 ਨਵੰਬਰ 2023 ਤੱਕ ਕਰਵਾਇਆ ਜਾ ਰਿਹਾ ਹੈ ਦੂਜਾ ਪੁਸਤਕ ਮੇਲਾ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਵਿਖੇ ਹੋਵੇਗਾ ਇਹ ਪੁਸਤਕ ਮੇਲਾ ਇਸ ਪੁਸਤਕ ਮੇਲੇ ਦੌਰਾਨ ਮਿਤੀ 7 ਨਵੰਬਰ 2023 ਨੂੰ ਗੀਤ ਸੰਗੀਤ, ਪੇਟਿੰਗ, ਨਾਟਕ, ਕਵੀ ਦਰਬਾਰ/ ਸਨਮਾਨ ਸਮਾਰੋਹ ਹੋਵੇਗਾ ਕੀਰਤੀ ਕਿਰਪਾਲ ਨਾਟਕਕਾਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਅਮਨਪ੍ਰੀਤ…