ਪ੍ਰਸਾਰਣ ਦੇ ਖੇਤਰ ਵਿਚ ਕਾਮਯਾਬੀ ਵਾਸਤੇ ਜਾਣਕਾਰੀ ਜ਼ਰੂਰੀ: ਭੁਪਿੰਦਰ ਸਿੰਘ ਮਲਿਕ
ਪ੍ਰਸਾਰਣ ਦੇ ਖੇਤਰ ਵਿਚ ਕਾਮਯਾਬੀ ਵਾਸਤੇ ਜਾਣਕਾਰੀ ਜ਼ਰੂਰੀ: ਭੁਪਿੰਦਰ ਸਿੰਘ ਮਲਿਕ ਪੰਜਾਬ ਕਲਾ ਭਵਨ ਵਿਖੇ ਹੋਇਆ ਰੂਬਰੂ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਦਸੰਬਰ: ਥਿਏਟਰ ਫ਼ਾਰ ਥਿਏਟਰ (ਟੀ. ਐਫ਼. ਟੀ) ਵੱਲੋਂ ਕਰਵਾਏ ਜਾ ਰਹੇ 18ਵੇਂ ਥਿਏਟਰ ਫ਼ੈਸਟੀਵਲ ਵਿਚ ਪ੍ਰਸਾਰਣ ਖੇਤਰ ਦੇ ਚਰਚਿਤ ਚਿਹਰੇ ਭੁਪਿੰਦਰ ਸਿੰਘ ਮਲਿਕ ਨਾਲ ਰੂਬਰੂ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ…