ਜੀਬਾ ਮੈਡੀ ਕਲੀਨਿਕ ਚੰਡੀਗੜ੍ਹ ਵਿੱਚ ਆਈ ਪਹਿਲੀ ਅਲਟਰਾਫਾਰਮਰ III ਮਸ਼ੀਨ
ਜੀਬਾ ਮੈਡੀ ਕਲੀਨਿਕ ਚੰਡੀਗੜ੍ਹ ਵਿੱਚ ਆਈ ਪਹਿਲੀ ਅਲਟਰਾਫਾਰਮਰ III ਮਸ਼ੀਨ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ: ਉੱਤਰੀ ਭਾਰਤ ਵਿੱਚ ਢਿਲਕੀ ਚਮੜੀ ਨੂੰ ਕੱਸ ਕੇ ਜਵਾਨ ਦਿੱਖ ਪ੍ਰਦਾਨ ਕਰਨ ਵਾਲੀ ਪਹਿਲੀ ਅਲਟ੍ਰਾਫਾਰਮਰ III, ਜੀਬਾ ਮੈਡੀ ਕਲੀਨਿਕ, 538 (ਬੇਸਮੈਂਟ) ਸੈਕਟਰ 33 ਬੀ, ਚੰਡੀਗੜ੍ਹ ਵਿਖੇ ਲਗਾਈ ਗਈ। ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਸੋਨੀਆ ਓਬਰਾਏ…