ਕਵੀ ਮੰਚ (ਰਜਿ.) ਮੋਹਾਲ਼ੀ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਤੇ ਕਵੀ ਦਰਬਾਰ – ਜਸਪਾਲ ਦੇਸੂਵੀ
ਅਜਾਇਬ ਸਿੰਘ ਅਜੌਲਾ ਨੂੰ ਲਾਈਵ ਟਾਈਮ ਅਚੀਵਮੈਂਟ ਐਵਾਰਡ, ਕਰਮਜੀਤ ਸਿੰਘ ਚਿੱਲਾ ਨੂੰ ਵਿਸ਼ੇਸ਼ ਸਾਹਿਤਕ ਪੱਤਰਕਾਰੀ ਐਵਾਰਡ, ਸੁਰਜੀਤ ਸੁਮਨ ਨੂੰ ਸਾਹਿਤਕ ਪੱਤਰਕਾਰੀ ਦੀ ਸੱਜਰੀ ਉਮੀਦ ਐਵਾਰਡ ਅਤੇ ਵਿੰਦਰ ਮਾਝੀ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਯੁਵਾ ਗ਼ਜ਼ਲਗੋ ਐਵਾਰਡ ਦਿੱਤੇ ਗਏ – ਬੀ.ਆਰ. ਰੰਗਾੜਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵਬੰਰ: ਕਵੀ ਮੰਚ (ਰਜਿ.) ਮੁਹਾਲੀ ਵੱਲੋਂ ਵਿਸ਼ਵ…