ਸੰਜੀਵਨ ਸਿੰਘ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ‘ਤੇ ਹੋਈ ਵਿਚਾਰ-ਚਰਚਾ
ਸੰਜੀਵਨ ਸਿੰਘ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ‘ਤੇ ਹੋਈ ਵਿਚਾਰ-ਚਰਚਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਪ੍ਰੈਲ: ਅੱਜ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਸਵਪਨ ਫਾਊਂਡੇਸ਼ਨ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਂਝੇ ਤੌਰ ‘ਤੇ ਉੱਘੇ ਨਾਟਕਕਾਰ ਤੇ ਵਾਰਤਕ ਲੇਖਕ ਸੰਜੀਵਨ ਸਿੰਘ ਦੀ ਸ਼ਬਦ ਚਿੱਤਰਾਂ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ‘ਤੇ…