ਲੈਂਡ ਪੂਲਿੰਗ ਸਕੀਮ ਕਿਸਾਨਾਂ ਨੂੰ ਕਰ ਸਕਦੀ ਤਬਾਹ : ਸ਼ਰਮਾ
ਚੰਡੀਗੜ੍ਹ 22 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਸਰਕਾਰ ਵੱਲੋਂ ਵੱਡੀਆਂ ਸਕੀਮਾਂ ਤਹਿਤ ਜੋ ਲੈਂਡ ਪੂਲਿੰਗ ਦੀ ਸਕੀਮ ਬਣਾਈ ਗਈ ਹੈ, ਉਹ ਕਿਸਾਨਾਂ ਨੂੰ ਰਾਸ ਨਹੀਂ ਆ ਰਹੀ, ਕਿਉਂਕਿ ਇਹ ਸਕੀਮ ਕਿਸਾਨਾਂ ਨੂੰ ਤਬਾਹ ਕਰ ਸਕਦੀ ਹੈ। ਇਸ ਸਕੀਮ ਵਿੱਚ ਸਿਰਫ ਕੋਆਪ੍ਰੇਟਿਵ ਘਰਾਣਿਆਂ ਨੂੰ ਲਾਹਾ ਦਿਵਾਉਣ ਦੀ ਚਾਲ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ…