www.sursaanjh.com > ਪੰਜਾਬ

ਭਾਰਤ ਸਰਕਾਰ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਪੰਜਾਬੀ ਪੁਸਤਕਾਂ ਨੂੰ ਵਿਸ਼ੇਸ਼ ਮਾਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫਤਰ ਵਿਖੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਗਈ ਅਤੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸੰਸਥਾ ਦੇ ਅਹੁਦੇਦਾਰਾਂ ਵਲੋਂ ਵਧਾਈ ਦਿੱਤੀ ਗਈ ਕਿ ਉਨ੍ਹਾਂ ਦੀਆਂ ਪੰਜਾਬੀ ਪੁਸਤਕਾਂ ਨੂੰ ਭਾਰਤ ਸਰਕਾਰ ਦੇ ਭਾਰਤੀ ਭਾਸ਼ਾ ਸੰਸਥਾਨ ਅਤੇ ਡਿਜੀਟਲ…

Read Full News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਰਾਜਾ ਵੜਿੰਗ ਮਾਮਲੇ ਵਿਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨਤਾਰਨ ਤਲਬ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ਪੰਜਾਬ ਰਾਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ, ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਸਬੰਧੀ ਮਾਮਲੇ ਵਿਚ ਰਿਟਰਨਿੰਗ ਅਫਸਰ ਤਰਨਤਾਰਨ ਵਲੋਂ ਪੇਸ਼ ਰਿਪੋਰਟ ਤਸੱਲੀਯੋਗ ਨਾ ਪਾਏ ਜਾਣ ‘ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ 6…

Read Full News

ਅਜਾਇਬ ਸਿੰਘ ਔਜਲਾ, ਕਰਮਜੀਤ ਸਿੰਘ ਚਿੱਲਾ, ਸੁਰਜੀਤ ਸੁਮਨ ਅਤੇ ਵਿੰਦਰ ਮਾਂਝੀ ਨੂੰ ਕੀਤਾ ਜਾਵੇਗਾ ਸਨਮਾਨਿਤ – ਭਗਤ ਰਾਮ ਰੰਗਾੜਾ ਉੱਘੇ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ‘ਲਾਈਫ਼-ਟਾਈਮ ਅਚੀਵਮੈਂਟ ਐਵਾਰਡ’; ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੂੰ ‘ਵਿਸ਼ੇਸ਼ ਸਾਹਿਤਕ ਪੱਤਰਕਾਰੀ ਐਵਾਰਡ’, ਸੁਰਜੀਤ ਸੁਮਨ ਨੂੰ ‘ਸਾਹਿਤਕ ਪੱਤਰਕਾਰੀ ਦੀ ਸੱਜਰੀ ਉਮੀਦ ਐਵਾਰਡ’ ਅਤੇ ਉੱਭਰਦੇ ਗ਼ਜ਼ਲਗੋ ਵਿੰਦਰ ਮਾਝੀ ਨੂੰ ‘ਸਿਰੀ ਰਾਮ ਅਰਸ਼…

Read Full News

ਪ੍ਰਗਟ ਹੋਇਆ ਬਾਬਾ ਨਾਨਕ – ਬਲਜਿੰਦਰ ਕੌਰ ਸ਼ੇਰਗਿੱਲ

ਪ੍ਰਗਟ ਹੋਇਆ ਬਾਬਾ ਨਾਨਕ  ਆਇਆ ਪੀਰ, ਜਗਤ ਨੂੰ ਤਾਰਨ, ਪ੍ਰਗਟ ਹੋਇਆ ਬਾਬਾ ਨਾਨਕ। ਰੱਬੀ ਰੂਪ, ਹੈ ਬਨਵਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਦਾਇਆ ਧਾਰੀ, ਕਲਯੁਗ ਦਾ ਹੈ ਅਵਤਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਮਹਿਤਾ ਕਾਲੂ ਘਰ ਪੈਦਾ ਹੋਇਆ, ਨੂਰ ਇਲਾਹੀ, ਪ੍ਰਗਟ ਹੋਇਆ ਬਾਬਾ ਨਾਨਕ। ਤਿ੍ਪਤਾ ਦੀ ਕੁੱਖ ਹੈ, ਭਾਗਾਂ ਵਾਲੀ, ਪ੍ਰਗਟ ਹੋਇਆ ਬਾਬਾ ਨਾਨਕ। ਮੋਦੀਖਾਨੇ ਬੈਠ ਕੇ,…

Read Full News

ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਲੋੜਵੰਦ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਵੰਡ ਕਰਕੇ ਕੀਤੀ ਮਦਦ – ਕੁਲਵੰਤ ਸਿੰਘ

ਪੰਜਾਬ ਵਿੱਤੀ ਕਮਿਸ਼ਨਰ ਸਕੱਤਰੇਤ, ਚੰਡੀਗੜ੍ਹ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਿੱਤੀ ਰਾਸ਼ੀ ਨਾਲ਼ ਕੀਤੀ ਗਈ ਕਿਸਾਨਾਂ ਦੀ ਮਦਦ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ‘ਪਿਛਲੇ ਸਮੇਂ ਵਿੱਚ ਆਏ ਮਾਰੂ ਹੜ੍ਹਾਂ ਦੀ ਲਪੇਟ ਵਿੱਚ ਆਏ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਇੱਕ ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਥਾਨਕ ਪੱਥਰ ਤੇ ਜਾ ਕੇ ਕਣਕ ਦੀ ਬਿਜਾਈ…

Read Full News

‘ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ’ ਦਾ ਪਲੇਠਾ ਸਮਾਗਮ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਨੂੰ ਸਮਰਪਿਤ

ਚੰਡੀਗਿੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ: ਪੰਜਾਬ, ਪੰਜਾਬੀ ਦੀ ਮਜ਼ਬੂਤੀ ਅਤੇ ਸੂਫ਼ੀਆਂ, ਗੁਰੂਆਂ ਤੇ ਭਗਤਾਂ ਵੱਲੋਂ ਬਖ਼ਸ਼ਿਸ਼ ਕੀਤੇ ਖੇਤਰੀ ਵਿਲੱਖਣਤਾ ਵਾਲ਼ੇ ਮਾਨਵਵਾਦੀ ਫ਼ਲਸਫ਼ੇ ਦੀ ਪ੍ਰੇਰਨਾ ਨੂੰ ਅਧਾਰ ਬਣਾ ਕੇ ਕਾਰਜ ਕਰਨ ਵਾਲ਼ੀ ਨਵ-ਗਠਿਤ ਸੰਸਥਾ ‘ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ’ ਦਾ ਪਲੇਠਾ ਸਮਾਗਮ 1 ਨਵੰਬਰ 2025 ਨੂੰ ਪੰਜਾਬ ਦਿਵਸ ਮੌਕੇ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ…

Read Full News

ਕੇਂਦਰ ਸਰਕਾਰ ਨੇ ਹਮੇਸ਼ਾ ਜੋ ਫੈਸਲਾ ਲਿਆ ਪੰਜਾਬ ਵਿਰੋਧੀ ਲਿਆ-ਚੌਧਰੀ ਮਾਜਰੀਆਂ 

ਚੰਡੀਗੜ੍ਹ 4 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਸਾਲਾਂ ਤੋਂ ਚੱਲੇ ਆ ਰਹੇ ਸੈਨਟ ਅਤੇ ਸਿੰਡੀਕੇਟ ਰਾਹੀਂ ਚੱਲ ਰਹੇ ਪ੍ਰਬੰਧ ਨੂੰ ਬਦਲ ਕੇ ਨਿਯੁਕਤੀ ਰਾਹੀਂ ਪ੍ਰਬੰਧਗੀ ਚੋਣਾਂ ਕਰਨ ਅਤੇ ਪੜ੍ਹਾਈ ਲਈ ਨਵੇਂ ਵਿਦਿਆਰਥੀਆਂ ਤੋਂ ਇੱਕ ਐਫੀਡੇਵਟ ਜ਼ਬਰੀ ਸਾਇਨ ਕਰਵਾਉਣ ਤੋਂ ਇਲਾਵਾ ਹੋਰ ਵੀ ਮਾਮਲਿਆਂ ਨੂੰ ਲੈ ਕੇ ਵਾਈਸ…

Read Full News

दिव्य ऊर्जा: प्रेस्टीज सनराइज पार्क ने गुरु नानक देव जी के 556वें प्रकाश पुरब को सामूहिक उत्साह के साथ मनाया

“सतगुरु नानक प्रगट्या मिटी धुंध जग चानण होआ॥” Bangalore (Inderjit Singh Jawa–sursaanjh.com bureau), 4 November: प्रेस्टीज सनराइज पार्क में भक्ति और सामुदायिक भावना का अद्भुत संगम देखने को मिला जब पंजाबी समुदाय और निवासियों ने 2 नवंबर, 2025 को गुरु नानक प्रकाश पुरब मनाने के लिए एकत्रित हुए। यह आयोजन सिख धर्म के संस्थापक गुरु…

Read Full News

Divine Vibrancies : Prestige Sunrise Park Celebrates Guru Nanak Dev Ji’s 556th Prakash Purab with Collective Fervor

“ਸਤਿਗੁਰ  ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥” “True Guru Nanak has manifested; the darkness has vanished, and the world is illuminated.” Bangalore (Inderjit Singh Jawa-sursaanjh.com bureau), 4 November: Prestige Sunrise Park came alive with devotion and community spirit as the Punjabi community and residents gathered to celebrate Guru Nanak Prakash Purab on November 2,…

Read Full News

ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰ ਕੇ ਭਾਜਪਾ ਨੇ ਇਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ: ਬਲਬੀਰ ਸਿੱਧੂ

ਕਿਹਾ, ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਤੀ ਵਚਨਬੱਧਤਾ ਨਾ ਹੋਣ ਕਾਰਨ ਹੋਈ ਇਹ ਜ਼ੁਰੱਅਤ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 3 ਨਵੰਬਰ: ਸੂਬੇ ਦੇ ਸਾਬਕਾ ਸਿਹਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੀ…

Read Full News