ਸੁਰ-ਸਾਂਝ ਮੈਗਜ਼ੀਨ ਦਾ ਤਾਜ਼ਾ ਅੰਕ… ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੱਲੋਂ ਰਿਲੀਜ਼
ਪੰਜਾਬੀ ਮਾਂ ਬੋਲੀ,ਕਲਾ, ਭਾਸ਼ਾ ,ਸਾਹਿਤ, ਸੱਭਿਆਚਾਰ ਤੇ ਮੌਜ਼ੂਦਾ ਸਮਿਆਂ ਦੀ ਰਾਜਨੀਤੀ ਦੀ ਬਾਤ ਪਾਉਂਦਾ ਮੈਗਜ਼ੀਨ ਸੁਰ-ਸਾਂਝ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਇੱਥੇ ਸ਼ਹੀਦਾਂ ਦੀ ਧਰਤੀ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਵਿਖੇ ਚੱਲ ਰਹੇ ਵਰਲਡ ਕੈਂਸਰ ਕੇਅਰ ਕੈਂਪ ਵਾਲੇ ਸਥਾਨ ਤੇ ਯਾਤਰਾ ਦੌਰਾਨ ਰਿਲੀਜ਼ ਕੀਤਾ ਗਿਆ । ਉਨ੍ਹਾਂ ਇਸ ਮੈਗਜ਼ੀਨ…