www.sursaanjh.com > ਮਨੋਰੰਜਨ

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 29 ਨਵੰਬਰ: ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਿਤੀ 28.11.2024 ਨੂੰ ‘ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ’ ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ…

Read Full News

ਮੁਹਾਲੀ ਵਿਖੇ ਭਰਿਆ ਦੂਜਾ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲਾ: ਪੰਮੀ ਬਾਈ, ਸੁੱਖੀ ਬਰਾੜ, ਹਰਦੀਪ ਮੁਹਾਲੀ ਸਮੇਤ ਦਰਜਨ ਗਾਇਕਾਂ ਨੇ ਬੰਨ੍ਹਿਆ ਰੰਗ

ਸੈਂਕੜੇ ਦਰਸ਼ਕਾਂ ਨੇ ਦੇਰ ਰਾਤ ਤੱਕ ਮਾਣਿਆ ਮੇਲੇ ਦਾ ਆਨੰਦ  ਵੱਖ-ਵੱਖ ਸਭਾ, ਸੁਸਾਇਟੀਆਂ ਤੇ ਸੰਸਥਾਵਾਂ ਵੱਲੋਂ ਪ੍ਰੋ. ਦੀਪਕ ਮਨਮੋਹਨ ਸਿੰਘ ਦਾ ਕੀਤਾ ਗਿਆ ਸਨਮਾਨ  ਐਸ.ਏ.ਐਸ.ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ: ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਦਸ ਦੇ ਸਿਲਵੀ ਪਾਰਕ ਵਿਖੇ ਦੂਜਾ ਪ੍ਰੋ….

Read Full News

ਜਨਮ ਦਿਨ ਤੇ ਇਕ ਰੁੱਖ ਪੰਜਾਬੀ ਦੇ ਨਾਂ ’ਤੇ ਲਗਾਇਆ ਗਿਆ ਅਤੇ ਵਧਾਈ ਸਮਾਗਮ ਹੋਇਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫਤਰ ਵਿਖੇ ਕੁੰਵਰਪ੍ਰੀਤ ਸਿੰਘ ਗੋਸਲ ਦਾ ਜਨਮ ਦਿਨ ਮਨਾਉਣ ਲਈ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਜਗਦੀਸ਼ ਸਿੰਘ ਦੀਵਾਨ ਪ੍ਰਧਾਨ ਸਪੋਰਟ-ਏ-ਚਾਈਲਡ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ…

Read Full News

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਵੱਲੋਂ ਦੂਜਾ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲਾ ਅੱਜ ਮਿਤੀ 23 ਨਵੰਬਰ 2024 ਨੂੰ  – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 20 ਨਵੰਬਰ: ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਵੱਲੋਂ ਦੂਜਾ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲਾ ਅੱਜ ਮਿਤੀ 23 ਨਵੰਬਰ 2024 ਨੂੰ  ਸਵੇਰੇ 10.30 ਵਜੇ ਤੋਂ ਸ਼ਾਮ 6.00 ਵਜੇ ਤੱਕ ਸਿਲਵੀ ਪਾਰਕ, ਫੇਜ਼ 10, ਮੁਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਸਵੈਰਾਜ ਸੰਧੂ…

Read Full News

ਉੱਘੇ ਲੇਖਕ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ਆਪਣਾ ਘਰ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ 16 ਨਵੰਬਰ ਨੂੰ – ਭੁਪਿੰਦਰ ਮਲਿਕ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਨਵੰਬਰ: ਉੱਘੇ ਲੇਖਕ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ”ਆਪਣਾ ਘਰ” ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ 16 ਨਵੰਬਰ, 2024 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਕਰਨਗੇ, ਜਦਕਿ ਡਾ. ਦੀਪਕ ਮਨਮੋਹਨ ਸਿੰਘ ਮੁੱਖ…

Read Full News

ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਜੱਗ ਜਿਊਂਦਿਆਂ ਮੇਲੇ – ਆਪਸੀ ਮੇਲ-ਮਿਲਾਪ 2024, 17 ਨਵੰਬਰ ਨੂੰ

ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਜੱਗ ਜਿਊਂਦਿਆਂ ਮੇਲੇ – ਆਪਸੀ ਮੇਲ-ਮਿਲਾਪ ਸਗਾਮਮ 2024, 17 ਨਵੰਬਰ ਨੂੰ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਨਵੰਬਰ: ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਜੱਗ ਜਿਊਂਦਿਆਂ ਮੇਲੇ – ਆਪਸੀ ਮੇਲ-ਮਿਲਾਪ ਸਮਾਗਮ 2024, 17 ਨਵੰਬਰ 2024 ਨੂੰ Mirabelle Farm House in Medicity ਵਿਖੇ ਕਰਵਾਇਆ ਜਾ ਰਿਹਾ…

Read Full News

ਵੇ ਪੁੰਨਣਾ/ ਬਾਬੂ ਸਿੰਘ ਮਾਨ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਵੇ ਪੁੰਨਣਾ/ ਬਾਬੂ ਸਿੰਘ ਮਾਨ ਵੇ ਪੁੰਨਣਾ, ਵੇ ਜ਼ਾਲਮਾ ਮੇਰੇ ਦਿਲਾਂ ਦਿਆ ਮਹਿਰਮਾ ਵੇ ਮਹਿਰਮਾਂ, ਵੇ ਬੱਦਲਾ ਕਿੰਨਾ ਚਿਰ ਹੋਰ ਤੇਰੀ ਛਾਂ ਕਹਿਰ ਦੀ ਦੁਪਹਿਰ ਭੈੜੀ ਮੌਤ ਨਾਲੋਂ ਚੁੱਪ ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ ਗਿਉਂ ਅੱਗ ਦੇ…

Read Full News

ਬਿਨੁ ਤੇਲ ਦੀਵਾ ਕਿਉ ਜਲੈ/ ਰਮਿੰਦਰ ਰੰਮੀ

ਬਿਨੁ ਤੇਲ ਦੀਵਾ ਕਿਉ ਜਲੈ/ ਰਮਿੰਦਰ ਰੰਮੀ ਠਾਹ ! ਠਾਹ !ਠਾਹ ! ਪਟਾਕਿਆਂ ਦੀ ਅਵਾਜ਼ ਸੁਣ ਲੱਗਦਾ ਕੰਨਾਂ ਦੇ ਪਰਦੇ ਫੱਟ ਜਾਣਗੇ ਜਲਦੀ ਨਾਲ ਉੱਠ ਖਿੜਕੀ ਬੰਦ ਕਰਨੀ ਚਾਹੀ ਦੇਖਿਆ ਚਾਰੇ ਪਾਸੇ ਰੰਗ ਬਿਰੰਗੀਆਂ ਰੋਸ਼ਨੀਆਂ ਹੀ ਰੋਸ਼ਨੀਆਂ ਦਿਖ ਰਹੀਆਂ ਸਨ ਖਿੜਕੀ ਬੰਦ ਕਰ ਮੁੜ ਬੈਡ ਤੇ ਬੈਠ ਸੋਚਾਂ ਦੇ ਸਾਗਰ ਵਿਚ ਡੁੱਬ ਗਈ ਸੋਚਦੀ ਚਾਰੇ…

Read Full News

ਡਾ. ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਸ਼ਾਨਦਾਰ ਲਾਇਬਰੇਰੀ ਬਣਾਈ ਜਾਵੇਗੀ – ਤਰੁਣਪ੍ਰੀਤ ਸੌਂਦ 

ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਬੋਲਦਾ ਅਜਾਇਬ ਘਰ ਵਿਕਸਤ ਕਰਾਂਗੇਃ ਕੈਬਨਿਟ ਮੰਤਰੀ ਸੌਂਦ  ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਡਾ. ਸੁਰਜੀਤ ਪਾਤਰ ਜੀ ਦੇ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਲਾਇਬਰੇਰੀ ਉਸਾਰੀ ਜਾਵੇਗੀ। ਸਥਾਨਕ ਸਰਕਾਰਾਂ ਦੇ ਮਹਿਕਮੇ ਨੂੰ ਸਿਫ਼ਾਰਸ਼ ਕਰਕੇ ਡਾ. ਪਾਤਰ ਦੇ ਘਰ ਵੱਲ ਜਾਂਦੀ ਸੜਕ ਦਾ ਨਾਮਕਰਨ…

Read Full News

ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਨੇ ਕੁਝ ਤਕਨੀਕੀ ਤਰੁੱਟੀਆਂ ਦੇ ਬਾਵਜੂਦ ਦਰਸ਼ਕ ਮਨਾਂ ‘ਤੇ ਛੱਡੀ ਗਹਿਰੀ ਛਾਪ/ ਸੁਰਜੀਤ ਸੁਮਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਬੀਤੇ ਕੱਲ੍ਹ ਚੰਡੀਗੜ੍ਹ ਦੀ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਦਸ ਸਾਲਾਂ ਬਾਅਦ ਮੁੜ ਵੇਖਣ ਦਾ ਮੌਕਾ ਮਿਲ਼ਿਆ। ਆਗਰਾ ਦੀ ਮੁਸੱਰਤ ਤੇ ਲਾਹੌਰ ਦੇ ਮਾਜਿਦ ਬੁਖਾਰੀ ਦੀ ਇਹ ਪ੍ਰੇਮ ਕਹਾਣੀ ਭਾਰਤ-ਪਾਕਿ ਸਰਹੱਦ ‘ਤੇ ਗੱਡੀਆਂ ਕੰਡੇਦਾਰ ਤਾਰਾਂ ਵਿੱਚ ਉਲਝ ਕੇ…

Read Full News