www.sursaanjh.com > ਮਨੋਰੰਜਨ

ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਰਿਟਾਇਰਮੈਂਟ ਮੌਕੇ ‘ਫੇਅਰਵੈੱਲ’

ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਰਿਟਾਇਰਮੈਂਟ ਮੌਕੇ ‘ਫੇਅਰਵੈੱਲ’ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਵੱਲੋਂ ਬੀਤੇ ਕੱਲ੍ਹ ਨਿੱਜੀ ਅਮਲਾ ਕਾਡਰ ਵਿੱਚੋਂ ਰਿਟਾਇਰ ਹੋਏ ਸ੍ਰੀਮਤੀ ਸੁਮਨ ਧੀਰ, ਸਕੱਤਰ/ਮੰਤਰੀ ਅਤੇ ਸ੍ਰੀਮਤੀ ਵੀਨਾ ਰਾਣਾ, ਨਿੱਜੀ ਸਕੱਤਰ ਨੂੰ ਫੇਅਰਵੈੱਲ ਦਿੱਤੀ ਗਈ। ਇਸ ਮੌਕੇ ਰਿਟਾਇਰ ਹੋਣ ਵਾਲੀਆਂ ਦੋਵੇਂ ਸ਼ਖਸੀਅਤਾਂ ਦੇ…

Read Full News

ਤਿੰਨ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ:  ਅਜੈਬ ਸਿੰਘ ਚੱਠਾ

ਪੰਜਾਬੀ ਲਘੂ ਫ਼ਿਲਮ ਮੁਕਾਬਲੇ ਦਾ ਐਲਾਨ  ਤਿੰਨ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ:  ਅਜੈਬ ਸਿੰਘ ਚੱਠਾ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 27 ਅਗਸਤ: ਜਗਤ ਪੰਜਾਬੀ ਸਭਾ, ਕੈਨੇਡਾ ਪੰਜਾਬ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਸਮੇਤ ਨੈਤਿਕ ਕਦਰਾਂ ਕੀਮਤਾਂ ਦੇ ਪਸਾਰ ਹਿੱਤ ਪੰਜਾਬੀ ਲਘੂ ਫਿਲਮਾਂ ਦੇ ਮੁਕਾਬਲੇ ਕਰਵਾ ਰਹੀ ਹੈ।…

Read Full News

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼ ਚਰਚਿਤ ਕਹਾਣੀਕਾਰ ਹਨ ਕਰਮਜੀਤ ਸਕਰੁੱਲਾਂਪੁਰੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ, 2024 ਨੂੰ ਹੋਵੇਗਾ ਰਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਿਅੰਕਾ ਰਾਜਪੂਤ, ਪ੍ਰੀਅੰਸ ਰਾਜਪੂਤ, ਸੁੱਖੀ ਅਟਵਾਲ ਅਤੇ ਜਗਦੀਪ ਬਰਾੜ ਦੀ ਗਾਇਕ ਟੀਮ ਵੱਲੋਂ ਸਾਂਝੇ ਤੌਰ ਤੇ…

Read Full News

ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ

ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ: ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਹਰ ਪਾਸੇ ਧਮਾਲ ਮਚਾਈ ਹੋਈ ਹੈ। ਇਸ ਗੀਤ ਨੇ ਸ਼ੀਰਾ ਜਸਵੀਰ ਨੂੰ ਫਿਰ ਸਭ ਦਾ ਹਰਮਨ ਪਿਆਰਾ ਗਾਇਕ ਬਣਾਇਆ ਹੈ। 14 ਅਗਸਤ ਨੂੰ ਰਿਲੀਜ਼ ਹੋਏ ਇਸ ਗੀਤ ਦੇ…

Read Full News

ਕੈਨੇਡਾ ਵਿੱਚ ਸਾਰੰਗੀ ਉਸਤਾਦ ਚਮਕੌਰ ਸਿੰਘ ਸੇਖੋਂ (ਭੋਤਨਾ) ਦੀ ਕਿਤਾਬ “ਕਲੀਆਂ ਹੀਰ ਦੀਆਂ” ਰਾਮੂਵਾਲੀਆ ਤੇ ਸਿੱਧਵਾਂ ਵੱਲੋਂ ਲੋਕ ਅਰਪਣ

ਕੈਨੇਡਾ ਵਿੱਚ ਸਾਰੰਗੀ ਉਸਤਾਦ ਚਮਕੌਰ ਸਿੰਘ ਸੇਖੋਂ (ਭੋਤਨਾ) ਦੀ ਕਿਤਾਬ “ਕਲੀਆਂ ਹੀਰ ਦੀਆਂ” ਰਾਮੂਵਾਲੀਆ ਤੇ ਸਿੱਧਵਾਂ ਵੱਲੋਂ ਲੋਕ ਅਰਪਣ ਟੋਰਾਂਟੋ 8 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸੇਖਾ): ਸ. ਚਮਕੌਰ ਸਿੰਘ ਸੇਖੋਂ (ਭੋਤਨਾ ਜ਼ਿਲਾ ਬਰਨਾਲਾ) ਜੋ  ਉੱਚ-ਕੋਟੀ ਦੇ ਸਾਰੰਗੀ ਉਸਤਾਦ ਹਨ। ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ“ ਟੋਰਾਟੋ ਵਿੱਚ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ….

Read Full News

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ

ਤੀਆਂ ਤੀਜ ਦੀਆਂ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਵਿਰਾਸਤੀ ਛਹਿਬਰ ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਮੋਹਾਲੀ ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮਾਨਸੂਨ…

Read Full News

ਨਿਊ ਚੰਡੀਗੜ੍ਹ ‘ਚ ਤੀਜ ਦਾ ਤਿਉਹਾਰ ਮਨਾਇਆ

ਨਿਊ ਚੰਡੀਗੜ੍ਹ ‘ਚ ਤੀਜ ਦਾ ਤਿਉਹਾਰ ਮਨਾਇਆ ਚੰਡੀਗੜ੍ਹ 8 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਊ ਚੰਡੀਗੜ੍ਹ ਦੇ  ਈਕੋ ਸਿਟੀ ਵਨ ਸੁਸਾਇਟੀ ਦੀਆਂ ਸਮੂਹ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਡਾ ਸੁਨੈਨਾ ਗੁਪਤਾ ਦੀ ਦੇਖਰੇਖ ਹੇਠ (ਤੀਜ) ਤੀਆਂ ਦਾ ਤਿਉਹਾਰ ਚਾਅ ਤੇ ਉਤਸ਼ਾਹ ਨਾਲ ਇਕੋ ਸਿਟੀ ਦੇ ਖੁੱਲ੍ਹੇ…

Read Full News

‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’

‘ਧੀਆਂ ਧਿਆਣੀਆਂ’ ਨੇ ਲਾਈਆਂ ਰੌਣਕਾਂ ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’ ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ: ‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’। ਇਸ ਖ਼ੂਬਸੂਰਤ ਮੌਕੇ ‘ਤੇ ਕੁੜੀਆਂ ਚਿੜੀਆਂ ਤੇ ਨਾਲ਼-ਨਾਲ਼ ਉਹਨਾਂ ਦੀਆਂ ਸੱਸਾਂ ਤੇ ਮਾਵਾਂ ਨੇ ਨੱਚ-ਟੱਪ ਕੇ ਖ਼ੂਬ ਆਨੰਦ ਮਾਣਿਆਂ। ਇਸ ਖ਼ੂਬਸੂਰਤ ਦਿਨ ਲਈ ਮੈਡਮ ਸੰਦੀਪ ਕੌਰ ਵਧਾਈ ਦੇ…

Read Full News

ਜੱਗਾ ਮੀਆਂ ਪੁਰੀ ਦਾ ਗੀਤ ਰਿਲੀਜ਼

ਜੱਗਾ ਮੀਆਂਪੁਰੀ ਦਾ ਗੀਤ ਰਿਲੀਜ਼ ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਬਲਾਕ ਮਾਜਰੀ ਵਿਖੇ ਪੰਜਾਬੀ ਲੋਕ ਗਾਇਕ ਜੱਗਾ ਮੀਆਂਪੁਰੀਆ ਦੇ ਨਵੇਂ ਟ੍ਰੈਕ ਮਿੱਤਰਾਂ ਦੀ ਜਿਪਸੀ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀਮਾਜਰਾ ਦੇ ਉਪਰਾਲੇ ਸਦਕਾ ਇਹ ਨਵਾਂ ਗੀਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਖ ਵੱਖ ਪਲੇਟਫਾਰਮਾਂ ਤੇ ਰੀਲੀਜ਼…

Read Full News

ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਬੀਤੇ ਕੱਲ੍ਹ ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦਾ ਆਮ ਇਜਲਾਸ, ਕਿਸਾਨ ਵਿਕਾਸ ਚੈਂਬਰ, ਕਲਕਟ ਭਵਨ, ਏਅਰਪੋਰਟ ਰੋਡ, ਮੋਹਾਲ਼ੀ ਵਿਖੇ ਹੋਇਆ, ਜਿਸ ਵਿੱਚ ਇਕੱਠੇ ਹੋਏ ਸਮੂਹ ਐਸੋਸੀਏਸ਼ਨ ਮੈਂਬਰਾਂ ਦੀ ਹਾਜ਼ਰੀ ਵਿੱਚ ਸੰਸਥਾ ਦੇ ਜਨਰਲ…

Read Full News