www.sursaanjh.com > ਮਨੋਰੰਜਨ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ

ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਗਾਇਕਾ ਰਿੰਕੂ ਕਾਲੀਆ ਦੀ ਮਹਿਫਲ ਅੱਜ ਟੈਗੋਰ ਥੀਏਟਰ ਵਿਖੇ ਹੋਵੇਗੀ ਇਹ ਮਹਿਫਲ ਹਰਿਆਣਾ ਸਰਕਾਰ ਦੇ ਕਲਾ ਤੇ ਸਭਿਆਚਾਰਕ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ: ਸ਼ਿਵਾਲਕ ਵਿਕਾਸ ਮੰਚ ਵੱਲੋਂ ਸਾਰੇਗਾਮਾ ਵਿਨਰ ਚਰਚਿਤ ਗਾਇਕਾ ਰਿੰਕੂ ਕਾਲੀਆ ਦੀ ਗਾਇਨ ਕਲਾ ਸਬੰਧੀ ਸਮਾਗਮ ਮਹਿਫਲ…

Read More

ਸਾਹਿਤਕ ਸੱਥ ਖਰੜ ਦੇ ਮੈਂਬਰਾਂ ਸਤਬੀਰ ਕੌਰ ਅਤੇ ਜਗਤਾਰ ਸਿੰਘ ਜੋਗ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਵਿੱਚ ਲਿਆ ਹਿੱਸਾ

ਸਾਹਿਤਕ ਸੱਥ ਖਰੜ ਦੇ ਮੈਂਬਰਾਂ ਸਤਬੀਰ ਕੌਰ ਅਤੇ ਜਗਤਾਰ ਸਿੰਘ ਜੋਗ ਨੇ ਮੌਰੀਸ਼ਸ਼ ਦੇ ਸਕੱਤਰੇਤ ਵਿਖੇ ਅੰਤਰਰਾਸ਼ਟਰੀ ਹਿੰਦੀ ਸਾਹਿਤਕ ਸੰਮੇਲਨ ਵਿੱਚ ਲਿਆ ਹਿੱਸਾ ਸਤਬੀਰ ਕੌਰ ਵੱਲੋਂ ਨੁੱਕੜ ਨਾਟਕ ਅਤੇ ਕਾਵਿ ਗੋਸ਼ਟੀ ਵਿੱਚ ਕਵਿਤਾ ਦੀ ਪੇਸ਼ਕਾਰੀ ਅਤੇ ਜਗਤਾਰ ਸਿੰਘ ਜੋਗ ਵੱਲੋਂ ਦੇਸ਼ ਭਗਤੀ ਦੇ ਗੀਤ ਦੀ ਪੇਸ਼ਕਾਰੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਗਸਤ: ਵਿਸ਼ਵ…

Read More

ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵੱਲੋਂ  ਸੀ.ਆਈ.ਐਸ.ਐਫ ਦੇ ਜਵਾਨ ਸ੍ਰੀ ਤਰਜਿੰਦਰ ਸਿੰਘ ਸਨਮਾਨਿਤ

ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵੱਲੋਂ  ਸੀ.ਆਈ.ਐਸ.ਐਫ ਦੇ ਜਵਾਨ ਸ੍ਰੀ ਤਰਜਿੰਦਰ ਸਿੰਘ ਸਨਮਾਨਿਤ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਜੁਲਾਈ: ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਅਤੇ ਸਕੱਤਰੇਤ ਇੰਪਲਾਈਜ਼ ਕਲੱਬ ਵੱਲੋਂ ਸਹਿਯੋਗੀ ਮੈਂਬਰ ਸ ਤਰਜਿੰਦਰ ਸਿੰਘ ਸੀ.ਆਈ.ਐਸ.ਐਫ ਦੇ ਜਵਾਨ ਜੋ ਕਿ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ…

Read More

ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ

ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਮਾਸਿਕ ਇਕੱਤਰਤਾ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਇਸ ਪਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸਾਰੀਆਂ ਹੀ ਇਸਤਰੀ ਮੈਂਬਰ ਹੀ ਸ਼ਾਮਲ ਸਨ ਅਤੇ ਮੰਚ ਸੰਚਾਲਨ ਸ੍ਰੀਮਤੀ ਮਲਕੀਤ ਬਸਰਾ ਨੇ ਕੀਤਾ। ਪ੍ਰਧਾਨ ਸੇਵੀ ਰਾਇਤ…

Read More

ਮੁੱਖ ਮੰਤਰੀ ਨੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਨੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ ਸ਼ਿੰਦਾ ਨੂੰ ਪੰਜਾਬੀ ਸੰਗੀਤ ਜਗਤ ਲਈ ਨਵੇਂ ਦਿਸਹੱਦੇ ਸਿਰਜਣ ਵਾਲਾ ਬਹੁਪੱਖੀ ਗਾਇਕ ਦੱਸਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰਿੰਦਰ…

Read More

ਗਾਇਕ ਲਖਵੀਰ ਲੱਖਾ ਨੇ ਕੈਨੇਡਾ ਦੇ ਸਭਿਆਚਾਰਕ ਮੇਲੇ ਵਿੱਚ ਬੰਨੇ ਰੰਗ

ਗਾਇਕ ਲਖਵੀਰ ਲੱਖਾ ਨੇ ਕੈਨੇਡਾ ਦੇ ਸਭਿਆਚਾਰਕ ਮੇਲੇ ਵਿੱਚ ਬੰਨੇ ਰੰਗ ਚੰਡੀਗੜ੍ਹ 25 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਲੰਦਨ (ਅਨਟਾਰੀਓ) ਕੈਨੇਡਾ, ਹੇਰਿਸ ਪਾਰਕ ਲੰਦਨ ਵਿਖੇ ਸੁਪੀਰੀਅਰ ਪੀਜਾ, ਲੰਦਨ ਟਰੱਕ ਡਰਾਇਵਿੰਗ ਸਕੂਲ ਅਤੇ ਜਤਿੰਦਰ ਢਿੱਲੋਂ ਵੱਲੋਂ ਮੇਲਾ ਕਰਵਾਇਆ ਗਿਆ, ਜਿਸ ਵਿੱਚ ਕੇਨੇਡਾ ਅਤੇ ਪੰਜਾਬ ਤੋ ਪਹੁੰਚੇ ਕਲਾਕਾਰਾਂ ਵੱਲੋਂ ਵਾਹਵਾ ਰੰਗ ਬੰਨਿਆ ਗਿਆ। ਮੰਚ ਸੰਚਾਲਕ…

Read More

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਐਸ.ਏ.ਐਸ. ਨਗਰ (ਮੁਹਾਲੀ) ਤੋਂ ਪਾਇਲਟ ਪ੍ਰਾਜੈਕਟ ਵਜੋਂ ਹੋਵੇਗੀ ਸ਼ੁਰੂਆਤ ਲੋਕਾਂ ਨੂੰ ਆਰਾਮਦਾਇਕ ਜਨਤਕ ਟਰਾਂਸਪੋਰਟ ਸੇਵਾ ਮੁਹੱਈਆ ਕਰਨ ਦੇ ਮੰਤਵ ਨਾਲ ਚੁੱਕਿਆ ਕਦਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੁਲਾਈ: ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ…

Read More

‘EVEN SKY IS NOT THE LIMIT’, AMAN ARORA IMPLORES CADETS OF MAHARAJA RANJIT

‘EVEN SKY IS NOT THE LIMIT’, AMAN ARORA IMPLORES CADETS OF MAHARAJA RANJIT SINGH AFP Employment Generation Minister awards “Academic Torch” to 14 Cadets for securing 85% marks or above in class 12th exams Takes tour of campus to review infrastructure and facilities being provided to Cadets Chandigarh (sursaanjh.com bureau), July 20: Punjab Employment Generation,…

Read More

ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ 22 ਜੁਲਾਈ ਨੂੰ – ਵਿਜੈ ਕਪੂਰ

ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ 22 ਜੁਲਾਈ ਨੂੰ – ਵਿਜੈ ਕਪੂਰ ਲਾਇਰੇਰੀ ਆਡੀਟੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਹੋਵੇਗਾ ਇਹ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ,  ਲਾਇਰੇਰੀ ਆਡੀਟੋਰੀਅਮ, ਸੈਕਟਰ 17,…

Read More

ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਤੇ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ ਦੀ ਹਾਲਤ ਵਿੱਚ ਸੁਧਾਰ

ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਤੇ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ ਦੀ ਹਾਲਤ ਵਿੱਚ ਸੁਧਾਰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ, ਚੱਲ ਰਿਹਾ ਇਲਾਜ ਆਪਰੇਸ਼ਨ ਮਗਰੋਂ ਹੋਈ ਇਨਫੈਕਸ਼ਨ, ਅਫ਼ਵਾਹਾਂ ਦਾ ਬਾਜ਼ਾਰ ਗਰਮ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜੁਲਾਈ: ਮਸ਼ਹੂਰ ਪੰਜਾਬੀ ਲੋਕ ਗਾਇਕ ਤੇ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਦਾਖਲ…

Read More