ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ
ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ: ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਹਰ ਪਾਸੇ ਧਮਾਲ ਮਚਾਈ ਹੋਈ ਹੈ। ਇਸ ਗੀਤ ਨੇ ਸ਼ੀਰਾ ਜਸਵੀਰ ਨੂੰ ਫਿਰ ਸਭ ਦਾ ਹਰਮਨ ਪਿਆਰਾ ਗਾਇਕ ਬਣਾਇਆ ਹੈ। 14 ਅਗਸਤ ਨੂੰ ਰਿਲੀਜ਼ ਹੋਏ ਇਸ ਗੀਤ ਦੇ…