ਸਿਸਵਾਂ ਦੇ ਭੈਰੋਂ ਮੰਦਰ ਦੇ ਸਲਾਨਾ ਮੇਲੇ ਮੌਕੇ ਜੀਤੀ ਪਡਿਆਲਾ ਨੇ ਭਰੀ ਹਾਜ਼ਰੀ
ਚੰਡੀਗੜ੍ਹ 1 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ‘ਚ ਵਸਦੇ ਪਿੰਡ ਸਿਸਵਾਂ ਵਿਖੇ ਸਥਿਤ ਪਵਿੱਤਰ ਲਾਲ ਭੈਰੋਂ ਮੰਦਰ ਵਿੱਚ ਸਲਾਨਾ ਮੇਲੇ ਦਾ ਆਯੋਜਨ ਵੱਡੀ ਧੂਮਧਾਮ ਅਤੇ ਸ਼ਰਧਾ ਨਾਲ ਕੀਤਾ ਗਿਆ। ਇਸ ਧਾਰਮਿਕ ਮੌਕੇ ‘ਤੇ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।…