ਸੰਵਿਧਾਨ ਬਚਾਓ ਮੁਹਿੰਮ ਤਹਿਤ ਖਿਜ਼ਰਾਬਾਦ ‘ਚ ਕਾਂਗਰਸ ਦਾ ਇਕੱਠ
ਚੰਡੀਗੜ੍ਹ 11 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰ ਤੇ ਚਲਾਈ ਮੁਹਿੰਮ ਸਵਿਧਾਨ ਬਚਾਓ ਤਹਿਤ ਬਲਾਕ ਮਾਜਰੀ ਦੇ ਇਤਹਾਸਿਕ ਪਿੰਡ ਖਿਜ਼ਰਾਬਾਦ ਵਿਖੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਨਵੀਨ ਬਾਂਸਲ ਵਾਈਸ ਪ੍ਰਧਾਨ ਜ਼ਿਲਾ ਮੁਹਾਲੀ ਵਲੋ ਇਕ ਭਰਵਾਂ ਇਕੱਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ…