ਹੋਣਹਾਰ ਵਿਦਿਆਰਥਣ ਮੇਧਾਵੀ ਸ਼ਰਮਾ ਦਾ ਕੀਤਾ ਗਿਆ ਸਨਮਾਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੂਨ: ਪਰਮ ਸੇਵਾ ਵੈਲਫੇਅਰ ਸੁਸਾਇਟੀ ਦੀ ਸਰਗਰਮ ਮੈਂਬਰ ਸ੍ਰੀਮਤੀ ਮਧੂ ਸਰਮਾ ਦੀ ਹੋਣਹਾਰ ਬੇਟੀ ਮਿਸ ਮੇਧਾਵੀ ਸ਼ਰਮਾ, ਜਿਸ ਨੇ ਬਾਰਵੀਂ ਕਲਾਸ ਵਿਚੋ 97% ਅੰਕ ਹਾਸਲ ਕੀਤੇ ਹਨ, ਨੂੰ ਨਕਦ ਰਾਸ਼ੀ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸੁਸਾਇਟੀ ਦੀਆਂ ਔਰਤ ਮੈਂਬਰਾਂ, ਜਿਨ੍ਹਾਂ ਵਿੱਚ ਮਿਨਾਕਸ਼ੀ ਕੌਸਲ,…