ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਪੁਸਤਕ ”ਗੱਲ ਤਾਂ ਚੱਲਦੀ ਰਹੇ” ਲੁਧਿਆਣਾ ਵਿੱਚ ਪਾਠਕ ਅਰਪਣ
ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਪੁਸਤਕ ”ਗੱਲ ਤਾਂ ਚੱਲਦੀ ਰਹੇ” ਲੁਧਿਆਣਾ ਵਿੱਚ ਪਾਠਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਕਤੂਬਰ: ਕੈਲੇਫੋਰਨੀਆ (ਅਮਰੀਕਾ) ਵਸਦੀ ਪ੍ਰਪੱਕ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਵੱਲੋਂ ਲਿਖੀ ਰੇਖਾ ਚਿਤਰਾਂ ਤੇ ਆਲੋਚਨਾ ਦੀ ਪਲੇਠੀ ਵਾਰਤਕ ਪੁਸਤਕ ”ਗੱਲ ਤਾਂ ਚਲਦੀ ਰਹੇ” ਦੀ ਪਹਿਲੀ ਕਾਪੀ ਚੇਤਨਾ ਪ੍ਰਕਾਸ਼ਨ ਲੁੰਧਿਆਣਾ ਦੇ…