Breaking
www.sursaanjh.com > ਵਿਰਾਸਤ

ਇੰਜ. ਜਸਪਾਲ ਸਿੰਘ ਦੇਸੂਵੀ ਦੀ ਕਾਵਿ-ਪੁਸਤਕ ‘ਜਾਮ ਫਿਰੋਜੀ਼’ ਉੱਚਪਾਏ ਦੀਆਂ ਨਜ਼ਮਾਂ ਦਾ ਸੰਗ੍ਰਿਹ ਹੈ – ਡਾ. ਸ਼ਿੰਦਰਪਾਲ ਸਿੰਘ

ਇੰਜ. ਜਸਪਾਲ ਸਿੰਘ ਦੇਸੂਵੀ ਦੀ ਕਾਵਿ-ਪੁਸਤਕ ‘ਜਾਮ ਫਿਰੋਜੀ਼’ ਉੱਚਪਾਏ ਦੀਆਂ ਨਜ਼ਮਾਂ ਦਾ ਸੰਗ੍ਰਿਹ ਹੈ – ਡਾ. ਸ਼ਿੰਦਰਪਾਲ ਸਿੰਘ ਮਾਤਾ ਗੁਜਰੀ ਜੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਦਸੰਬਰ: ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 22…

Read Full News

ਰਾਜਿਆ ਰਾਜ ਕਰੇਂਦਿਆ – ਦਲਜਿੰਦਰ ਰਹਿਲ

ਮਾਛੀਵਾੜਾ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ: ਰਾਜਿਆ ਰਾਜ ਕਰੇਂਦਿਆ – ਦਲਜਿੰਦਰ ਰਹਿਲ ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ,  ਤੜਫਦੇ ਲੋਕ। ਖੂਨ ਜਿਨ੍ਹਾਂ ਦਾ ਚੂਸ ਕੇ, ਤੂੰ ਭੱਠ ਵਿੱਚ ਦੇਂਦਾ ਝੋਕ। ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਦਾ ਕੀ ਇਨਸਾਫ। ਜੋ ਸੱਚ ਨੂੰ ਸੂਲੀ ਚਾੜ੍ਹਦਾ, ਤੇ ਝੂਠ ਨੂੰ ਕਰਦਾ ਮੁਆਫ। ਰਾਜਿਆ ਰਾਜ ਕਰੇਂਦਿਆ, ਤੇਰੇ ਰਾਜ ਦਾ…

Read Full News

ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਕਰਵਾਇਆ ਗਿਆ ਕਹਾਣੀ ਦਰਬਾਰ – ਇੰਜ. ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ: ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਦੇ ਘਰ ਦੇਸੂ ਮਾਜਰਾ (ਖਰੜ) ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਕਹਾਣੀ ਦਰਬਾਰ ਵਿੱਚ ਗੁਰਮੀਤ ਸਿੰਗਲ ਨੇ ਕਹਾਣੀ ‘ਹੂਕ’, ਯਤਿੰਦਰ ਮਾਹਲ ਨੇ ਕਹਾਣੀ…

Read Full News

ਮਾਣਯੋਗ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਦੋ ਰੋਜ਼ਾ ਸੈਮੀਨਾਰ ਦੇ ਸਮਾਪਨ ਸਮਾਰੋਹ ਦੀ ਅਗਵਾਈ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ: ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ  ਨਾਲ “ਸਾਹਿਤ ਅਤੇ ਦਰਸ਼ਨ: ਅੰਤਰ ਸੰਵਾਦ” ‘ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਅੱਜ ਸਮਾਪਨ ਸਮਾਰੋਹ ‘ਤੇ ਅਸ਼ੀਰਵਾਦ ਤੇ ਅਗਵਾਈ ਦੇਣ ਲਈ ਮਾਣਯੋਗ ਸੈਰ ਸਪਾਟਾ  ਤੇ ਸਭਿਆਚਾਰਕ ਮਾਮਲੇ ਮੰਤਰੀ ਸ਼੍ਰੀ ਤਰੁਨਪ੍ਰੀਤ ਸਿੰਘ ਸੌਂਦ ਜੀ ਉੱਚੇਚੇ ਤੌਰ…

Read Full News

ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਕਰਵਾਇਆ ਗਿਆ ਕਹਾਣੀ ਦਰਬਾਰ – ਇੰਜ. ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ: ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਦੇ ਘਰ ਦੇਸੂ ਮਾਜਰਾ (ਖਰੜ) ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਕਹਾਣੀ ਦਰਬਾਰ ਵਿੱਚ ਗੁਰਮੀਤ ਸਿੰਗਲ ਨੇ ਕਹਾਣੀ ‘ਹੂਕ’, ਯਤਿੰਦਰ ਮਾਹਲ ਨੇ ਕਹਾਣੀ…

Read Full News

ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਸੈਮੀਨਾਰ ਆਰੰਭ

ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਸੈਮੀਨਾਰ ਆਰੰਭ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ: ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ “ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ” ਤਹਿਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਦੇ ਉਦਘਾਟਨੀ ਸੈਸ਼ਨ ਵਿਚ ਸਾਹਿਤ ਅਕਾਦਮੀ, ਦਿੱਲੀ ਵੱਲੋਂ ਕੁਮਾਰ ਅਨੁਪਮ ਵੱਲੋਂ ਸੁਆਗਤੀ ਸ਼ਬਦ ਕਹੇ ਗਏ; …

Read Full News

ਸੱਥ ਵੱਲੋਂ ਸਾਹਿਬਜ਼ਾਦਿਆਂ ਅਤੇ ਸਿੰਘ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਜਲੌਰ ਸਿੰਘ ਖੀਵਾ, ਫੈਸਲ ਖਾਨ ਅਤੇ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ ਵਿੱਚ ਅਮਰਜੀਤ ਕੌਰ ਮੋਰਿੰਡਾ ਦੇ ਗ਼ਜ਼ਲ ਸੰਗ੍ਰਹਿ “ਅਹਿਸਾਸਾਂ ਦੀ ਖੁਸ਼ਬੂ” ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਸਮੀਖਿਅਕ ਸ੍ਰੀ ਫੈਸਲ…

Read Full News

ਨਾਮਵਰ ਕਹਾਣੀਕਾਰ ਸਰੁੂਪ ਸਿਆਲ਼ਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ ਨਿਰਭਰਤਾ’ ਬਾਰੇ ਰਚਾਇਆ ਗਿਆ ਸੰਵਾਦ

ਨਾਮਵਰ ਕਹਾਣੀਕਾਰ ਸਰੁੂਪ ਸਿਆਲ਼ਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ ਨਿਰਭਰਤਾ’ ਬਾਰੇ ਰਚਾਇਆ ਗਿਆ ਸੰਵਾਦ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਦਸੰਬਰ: ਨਾਮਵਰ ਕਹਾਣੀਕਾਰ ਸਰੁੂਪ ਸਿਆਲ਼ਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ ਨਿਰਭਰਤਾ’ ਬਾਰੇ ਸੁਰ ਸਾਂਝ ਕਲਾ ਮੰਚ (ਰਜਿ.) ਅਤੇ ਸਾਹਿਤਕ ਮੰਚ ਖਰੜ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ…

Read Full News

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਤੇ ਗਾਇਕ ਬਿੱਲ ਸਿੰਘ ਨਾਲ ਕਰਵਾਇਆ ਰੂਬਰੂ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਬੈਠਕ ਖ਼ਾਲਸਾ ਸੀਨੀਅਰ ਸੈਕਡਰੀ ਸਕੂਲ ਖਰੜ  ਵਿਖੇ ਹੋਈ। ਇਹ ਇਕੱਤਰਤਾ ਵਿਸ਼ੇਸ਼ ਤੌਰ ‘ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਡਾ.ਜਸਪਾਲ ਜੱਸੀ, ਉੱਘੇ ਗਾਇਕ ਬਿੱਲ ਸਿੰਘ ਤੇ ਐਡਵੋਕੇਟ ਜੀ ਸੀ ਨਾਰੰਗ…

Read Full News

ਪੰਜਾਬੀ ਰਸਾਲਿਆਂ ਨੂੰ ਆਪੋ-ਆਪਣੀਆਂ ਲਾਈਬ੍ਰੇਰੀਆਂ ਅਤੇ ਡਰਾਇੰਗ ਰੂਮਾਂ ਦਾ ਹਿੱਸਾ ਬਣਾਓ – ਅਮਨਦੀਪ ਕੌਰ

ਚੰਡਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਮੌਜੂਦਾ ਸਮੇਂ ’ਚ ਪੰਜਾਬੀ ਦੇ ਰਸਾਲੇ ਕੱਢਣੇ ਕੋਈ ਸੌਖੀ ਗੱਲ ਨਹੀਂ। ਬਹੁਤ ਹੀ ਜ਼ੋਖਮ ਭਰਿਆ ਕਾਰਜ ਹੈ। ਫਿਰ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਈ ਅਜਿਹੇ ਸੁਹਿਰਦ ਲੇਖਕ ਹੁੰਦੇ ਹਨ ਜੋ ਆਪਣੀ ਦਸਾਂ ਨੌਹਾਂ ਦੀ ਕਮਾਈ ’ਚੋਂ ਇਸ ਨੇਕ ਕਾਰਜ ਨੂੰ ਚਲਾਉਂਦੇ ਹਨ। ਇਸ ਲੇਖ…

Read Full News