Breaking
www.sursaanjh.com > ਸਾਹਿਤ

अभिव्यक्ति साहित्य संस्था चंडीगढ़ ने सेंट्रल स्टेट लाइब्रेरी के सहयोग से अपनी अप्रैल माह की गोष्ठी का आयोजन किया – विजय कपूर

Chandigarh (sursaanjh. com bureau), 5 April: अभिव्यक्ति साहित्य संस्था चंडीगढ़ ने सेंट्रल स्टेट लाइब्रेरी के सहयोग से अपनी अप्रैल माह की गोष्ठी का आयोजन लाइब्रेरी के सभागार में 5 अप्रैल को किया।इस गोष्ठी की संयोजन और संचालन साहित्यकार और रंगकर्मी विजय कपूर ने किया। गोष्ठी की मेज़बानी डॉक्टर सपना मल्होत्रा ने की। इस गोष्ठी में…

Read More

ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ‘‘ਜਸ਼ਨ-ਏ-ਸਨਮਾਨ – ਸ਼ਾਨ-ਏ-ਪੰਜਾਬ’’ ਅਤੇ ਪੁਸਤਕ ਲੋਕ ਅਰਪਣ/ਕਵੀ ਦਰਬਾਰ ਸਮਾਗਮ ਅੱਜ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪਰੈਲ: ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵੱਲੋਂ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਪੰਜਾਬ ਦੀ ਨਾਮੀ ਸਾਹਿਤਕ ਸੰਸਥਾ ਸਾਹਿਤਕ – ਸਿਤਾਰੇ ਤਰਨਤਾਰਨ ਵਲੋਂ  ਦਿੱਤੇ ਗਏ ‘‘ਸ਼ਾਨ-ਏ-ਪੰਜਾਬ’’ ਅਵਾਰਡ ਮਿਲਣ ਤੇ ਸੰਸਥਾ ਦੇ ਸਮੂਹ ਮੈਂਬਰਾਂ, ਸਾਹਿਤਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਵਲੋਂ ਖੁਸ਼ੀ ਨੂੰ ਸਾਂਝਾ ਕਰਨ ਲਈ ਮਿਤੀ 05-04-2025 ਸ਼ਾਮ 3.00…

Read More

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਅਤੇ ਔਰਤ ਦੇ ਬੁਲੰਦ ਇਰਾਦੇ ਨੂੰ ਸਮਰਪਿਤ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ. ਗਿਆਨ ਸਿੰਘ ਦਰਦੀ (ਕੈਨੇਡਾ) ਡਾ. ਅਮੀਰ ਸੁਲਤਾਨਾ ਅਤੇ ਡਾ. ਜੋਤੀ ਸੇਠੀ,…

Read More

ਪ੍ਰੇਮ ਪ੍ਰਕਾਸ਼ ਦੀ ਅੰਤਮ ਯਾਤਰਾ ‘ਚ ਰਿਸ਼ਤੇਦਾਰ ਤੇ ਲੇਖਕ ਪੁੱਜੇ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ: ਪੰਜਾਬੀ ਦੇ ਪ੍ਰਸਿੱਧ ਕਥਾਕਾਰ ਪ੍ਰੇਮ ਪ੍ਰਕਾਸ਼ ਦਾ ਅੱਜ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਪ੍ਰੇਮ ਪ੍ਰਕਾਸ਼ ਦੇ ਪੁੱਤਰ ਜਯੋਤੀ ਕਿਰਨ ਦਿਓੜਾ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਦੀ ਰਸਮ ਕਿਰਿਆ ਗੀਤਾ ਮੰਦਰ ਜਲੰਧਰ ਵਿਖੇ ਮਿਤੀ 11 ਅਪ੍ਰੈਲ ਨੂੰ ਦੁਪਹਿਰ ਇਕ ਤੋਂ ਦੋ ਵਜੇ…

Read More

ਸਾਹਿਤਕ ਸੱਥ ਖਰੜ  ਵੱਲੋਂ ਸਾਂਝਾ “ਮਿੰਨੀ ਕਹਾਣੀ ਸੰਗ੍ਰਹਿ” ਛਪਵਾਉਣ ਦਾ ਫੈਸਲਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਾਰਚ: ਬੀਤੇ ਦਿਨੀਂ ਸਾਹਿਤਕ ਸੰਥ ਖਰੜ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਸੱਥ ਵੱਲੋਂ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ ਗਿਆ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਿੰਨੀ ਕਹਾਣੀ ਸੰਗ੍ਰਹਿ ਲਈ ਕੋਈ ਵੀ…

Read More

ਏਆਈ ਦੇ ਯੁੱਗ ਵਿੱਚ ਪੰਜਾਬੀ ਰੰਗ ਮੰਚ ਦੇ ਭਵਿੱਖ ਬਾਰੇ ਹੋਇਆ ਸੈਮੀਨਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਾਰਚ: ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬ ਨਵ ਸਿਰਜਣਾ ਮਹਾਂ ਉਤਸਵ ਦੀ ਲੜੀ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਇੱਥੇ ‘ਏ ਆਈ ਦੇ ਯੁੱਗ ਵਿੱਚ ਪੰਜਾਬੀ ਰੰਗ ਮੰਚ ਦਾ ਭਵਿੱਖ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸਾਰੇ ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਰੰਗ…

Read More

ਆਸਟ੍ਰੇਲੀਆ ਵਿਖੇ ਪੰਜਾਬੀ ਕਲੱਬ ਦੀ ਮੀਟਿੰਗ 

ਮੈਲਬੌਰਨ (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਾਰਚ: ਮੈਲਬੌਰਨ ਦੇ ਟਰੁਗਨੀਨਾ ਹਿੱਸੇ ਵਿਚ ਟਰੁਗਨੀਨਾ ਨਾਰਥ ਸੀਨੀਅਰ ਸਿਟੀਜਨ ਕਲੱਬ ਇੰਨਕਾਰਪੋਰੇਟਡ, ਟਰੁਗਨੀਨਾ ਦੀ ਮੀਟਿੰਗ ਹੋਈ, ਜਿਸ ਵਿਚ ਗੀਤ-ਸੰਗੀਤ ਤੋਂ ਇਲਾਵਾ ਤਿੰਨ ਮੈਂਬਰਾਂ ਦਾ ਜਨਮ ਦਿਨ ਮਨਾਇਆ ਗਿਆ। ਸ਼ੁਰੂ ਵਿਚ ਹਰੀ ਚੰਦ ਨੇ ਸਭ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ। ਆਰ….

Read More

ਸਤਨਾਮ ਸ਼ੋਕਰ ਤੇ ਪਰਦੀਪ ਸਿੰਘ ਨੂੰ ‘ਪਾਠਕ ਪੁਰਸਕਾਰ’ ਪ੍ਰਦਾਨ – ਭਗਵੰਤ ਰਸੂਲਪੁਰੀ

ਅਸੀਂ ਪੰਜਾਬ ਸਾਹਿਤ ਦੇ ਪਾਠਕ ਪੈਦਾ ਕਰਨ ਤੇ ਲੇਖਕ ਪਾਠਕ ਦਾ ਰਿਸ਼ਤਾ ਹੋਰ ਪੀਡਾ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਹੈ – ਅਮਰਜੀਤ ਚਾਹਲ-ਸਰਬਜੀਤ ਹੁੰਦਲ ਕਿਤਾਬਾਂ ਹੀ ਇਕ ਪਾਠਕ ਨੂੰ ਚੰਗਾ ਮਨੁੱਖ ਬਣਾਉਂਦੀਆਂ ਹਨ  – ਸਤਨਾਮ ਸ਼ੋਕਰ ਕਿਤਾਬਾਂ ਲਿਖਣ ਵਾਲੇ ਲੇਖਕ ਇਨਕਲਾਬ ਦਾ ਮੁੱਢ ਬੰਨ੍ਹਦੇ ਹਨ – ਪਰਦੀਪ ਸਿੰਘ ਜਲੰਧਰ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ…

Read More

ਸ਼ਹੀਦ ਭਗਤ ਸਿੰਘ ਨੂੰ ਆਸਟ੍ਰੇਲੀਆ ਵਿਚ ਯਾਦ ਕੀਤਾ ਗਿਆ

ਇੰਡੇ-ਔਸ ਸੀਨੀਅਰ ਸਿਟੀਜ਼ਨ ਕਲੱਬ ਇੰਨਕਾਰਪੋਰੇਟਡ,  ਟਰੁਗਨੀਨਾ ਦੇ ਮੈਂਬਰਾਂ ਨੇ ਆਪਣੀ ਹਫਤਾਵਾਰੀ ਇਕੱਤਰਤਾ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਲੱਬ ਦੀ ਉਪ ਪ੍ਰਧਾਨ ਬਿਮਲਾ ਦੇਵੀ ਨੇ ਸਭ ਦੇ ਭਲੇ ਲਈ ਪ੍ਰਾਰਥਨਾ ਗਾ ਕੇ ਸੁਣਾਈ। ਜਨਰਲ ਸਕੱਤਰ ਦਇਆ ਸਿੰਘ ਨੇ ਭਗਤ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਰਧਾਂਜਲੀ…

Read More

ਰਾਜਿੰਦਰ ਸਿੰਘ ਬਡਹੇੜੀ ਵੱਲੋਂ ਪ੍ਰਿੰ: ਬਹਾਦਰ ਸਿੰਘ ਗੋਸਲ ਨੂੰ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ‘ਤੇ ਦਿੱਤੀ ਵਧਾਈ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਾਰਚ: ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਨ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੇ ਵਿਦਿਆਰਥੀ ਵੀ ਰਹੇ ਹਨ, ਨੇ ਕਿਹਾ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਗੋਸਲ ਸਾਹਿਬ ਨੂੰ ਸਾਹਿਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ…

Read More