www.sursaanjh.com > ਸਾਹਿਤ

ਗੁਰਸ਼ਰਨ ਸਿੰਘ ‘ਕਾਕਾ’ ਦੇ ਕਾਵਿ-ਸੰਗ੍ਰਹਿ ‘ਰੂਹਾਨੀ ਸਫ਼ਰ’ ਦੀ ਸ਼ੈਲੀ, ਸੁੱਚੀ ਤੇ ਭਾਵਨਾਤਮਕ ਛੋਹ ਵਾਲੀ ਹੈ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ: ਸਾਹਿਤਕ ਸੱਥ ਖਰੜ ਵੱਲੋਂ ਗੁਰਸ਼ਰਨ ਸਿੰਘ ‘ਕਾਕਾ’ ਦੀ ਕਾਵਿ-ਪੁਸਤਕ ‘ਰੂਹਾਨੀ ਸਫ਼ਰ’ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ  ਲੋਕ ਅਰਪਣ  ਕੀਤੀ ਗਈ। ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਨੇ ਪੁਸਤਕ ‘ਤੇ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਨਿੱਜੀ ਭਾਵਨਾਵਾਂ ਤੋਂ ਸ਼ੁਰੂ ਹੋ ਕੇ ਸਮੁੱਚੀ ਕਾਇਨਾਤ ਲਈ ਇੱਕ ਉੱਤਮ ਅਤੇ ਸਕਾਰਾਤਮਕ…

Read Full News

ਸੱਥ ਵੱਲੋਂ ਗੁਰਸ਼ਰਨ ਸਿੰਘ ਕਾਕਾ ਦੀ ਕਿਤਾਬ ‘ਰੂਹਾਨੀ ਸਫ਼ਰ’ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਅਵਤਾਰ ਸਿੰਘ ਖ਼ਾਲਸਾ, ਗੁਰਸ਼ਰਨ ਸਿੰਘ ਕਾਕਾ, ਗੁਰਮੀਤ ਸਿੰਗਲ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਲੋਂ ਕਾਵਿ-ਪੁਸਤਕ ‘ਰੂਹਾਨੀ ਸਫ਼ਰ’ ਲੋਕ ਅਰਪਣ ਕਰਨ ਉਪਰੰਤ ਵਿਚਾਰ…

Read Full News

ਦਰਸ਼ਨ ਸਿੰਘ ਸਿੱਧੂ ਦੀ ਅਨੂਠੀ ਕਾਵਿ ਪੁਸਤਕ ‘ਰਿਸ਼ਤੇ ਰੂਹਾਂ ਦੇ’

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ: ਸ. ਦਰਸ਼ਨ ਸਿੰਘ ਸਿੱਧੂ ਇੱਕ ਬਹੁਤ ਨਿਆਰਾ ਅਤੇ ਪਿਆਰਾ ਕਵੀ ਹੈ ਜਿਹੜਾ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਿੱਤ ਦਿਨ ਸਫ਼ਰ ਕਰਦਾ ਹੈ ਅਤੇ ਹਰ ਇੱਕ ਵਾਪਰਦੀ ਘਟਨਾ ਨੂੰ ਸੁਹਿਰਦ ਸ਼ਾਇਰ ਵਜੋਂ ਨੀਝ ਨਾਲ ਦੇਖਦਾ ਹੋਇਆ ਉਸਦਾ ਵਿਸ਼ਲੇਸ਼ਣ ਕਰਦਾ ਹੈ। ਅਜਿਹੀਆਂ ਪ੍ਰਸਥਿਤੀਆਂ ਨਾਲ ਜੂਝਦੀਆਂ ਉਸਦੀਆਂ ਮਹੱਤਵਪੂਰਨ…

Read Full News

ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਅੰਤਿਮ ਅਰਦਾਸ ਕੱਲ੍ਹ

ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ, ਜੋ ਕਿ ਪਿਛਲੇ ਦਿਨੀਂ ਦਿਲ ਦੇ ਦੌਰੇ ਕਾਰਨ ਸਵਰਗ ਸਿਧਾਰ ਗਏ ਸਨ, ਦੀ ਅੰਤਿਮ ਅਰਦਾਸ ਕੱਲ੍ਹ  16 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸੈਕਟਰ 125, ਸਨੀ ਇਨਕਲੇਵ, ਖਰੜ ਵਿਖੇ ਹੋਵੇਗੀ, ਜਿਸ ਵਿੱਚ ਸਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਰਧਾਂਜਲੀ ਦੇਣ ਪਹੁੰਚ…

Read Full News

ਅਦਾਰਾ ‘ਸੰਵੇਦਨਾ’ ਚੰਡੀਗੜ੍ਹ ਵੱਲੋਂ ਪੰਜਾਬੀ ਹੈਰੀਟੇਜ ਸੱਥ ਮੈਗਜ਼ੀਨ ਰਿਲੀ਼ਜ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ – ਇੰਦਰਜੀਤ ਪ੍ਰੇਮੀ

ਚੰਡੀਗੜ੍ਹ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 15 ਅਕਤੂਬਰ: ਅਦਾਰਾ ‘ਸੰਵੇਦਨਾ’ ਚੰਡੀਗੜ੍ਹ ਵੱਲੋਂ ਜੇਹਲਮ ਹਾਲ, ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬੀ ਹੈਰੀਟੇਜ ਸੱਥ ਮੈਗਜ਼ੀਨ ਲੋਕ ਅਰਪਣ ਅਤੇ ਸਨਮਾਨ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵੱਲੋਂ ਕੀਤੀ ਗਈ ਅਤੇ ਡਾ. ਲਾਭ ਸਿੰਘ ਖੀਵਾ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਿਡਨੀ ਵਿੱਚ ਯਮਲਾ ਜੱਟ…

Read Full News

ਕੋਈ ਵੀ ਕਹਾਣੀ ਮਹਿਜ਼ ਕਲਪਨਾ ਨਹੀਂ ਹੁੰਦੀ: ਜਸਬੀਰ ਭੁੱਲਰ 

ਪੰਜਾਬੀ ਕਹਾਣੀ ਬਾਰੇ ਲੇਖਕ ਸਭਾ ਨੇ ਰਚਾਇਆ ਵਿਸ਼ੇਸ਼ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਅਕਤੂਬਰ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਹਾਣੀ ਵਿਧਾ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ। ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ…

Read Full News

‘ਕੀ ਕਹਿੰਦੀ ਹੈ ਪੰਜਾਬੀ ਕਹਾਣੀ’ ਵਿਸ਼ੇ ਉੱਪਰ ਕਹਾਣੀ-ਪਾਠ ਅਤੇ ਵਿਚਾਰ ਚਰਚਾ ਪ੍ਰੋਗਰਾਮ 12 ਅਕਤੂਬਰ ਨੂੰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਕਤੂਬਰ: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀ ਕਹਿੰਦੀ ਹੈ ਪੰਜਾਬੀ ਕਹਾਣੀ ਵਿਸ਼ੇ ਉੱਪਰ ਕਹਾਣੀ-ਪਾਠ ਅਤੇ ਵਿਚਾਰ ਚਰਚਾ ਪ੍ਰੋਗਰਾਮ 12 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ  10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ  ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਰਨਲ ਜਸਬੀਰ ਭੁੱਲਰ, ਉੱਘੇ ਸਾਹਿਤਕਾਰ, ਵਿਸ਼ੇਸ਼ ਮਹਿਮਾਨ ਉੱਘੇ ਕਹਾਣੀਕਾਰ ਦੀਪਤੀ ਬਬੂਟਾ, ਜਤਿੰਦਰ ਹਾਂਸ,…

Read Full News

ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਅਚਾਨਕ ਮੌਤ ਨਾਲ਼ ਲੱਗਾ ਗਹਿਰਾ ਸਦਮਾ – ਕਲਾ, ਭਾਸ਼ਾ ਤੇ ਸਭਿਆਚਾਰ ਨੂੰ ਪਿਆ ਵੱਡਾ ਘਾਟਾ – ਮਲਕੀਅਤ ਸਿੰਘ ਔਜਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਕਤੂਬਰ: ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਵੱਲੋਂ ਅੱਜ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਵਿਸ਼ਵ ਪ੍ਰਸਿੱਧ ਅਲਗੋਜ਼ਾ ਵਾਦਕ ਕਲਾਕਾਰ ਕਰਮਜੀਤ ਬੱਗਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।  66 ਸਾਲਾ ਕਰਮਜੀਤ ਬੱਗਾ, ਜਿਹਨਾਂ ਦਾ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ, ਉਹ ਸਭਾ ਦੀਆਂ ਸਰਗਰਮੀਆਂ ਵਿੱਚ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ, ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਇੱਕ ਸਾਂਝਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ, ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ ਕੀਤਾ ਗਿਆ ਅਤੇ ਤਰਨਤਾਰਨ…

Read Full News

अभिव्यक्ति साहित्यिक संस्था ने सीमा गुप्ता के नए काव्य-संग्रह “प्रेम में ही संभव है दिगंबर” का विमोचन किया – विजय कपूर

Chandigarh (sursaanjh.com bureau), 5 October: अभिव्यक्ति साहित्यिक संस्था ने सीमा गुप्ता के नए काव्य-संग्रह “प्रेम में ही संभव है दिगंबर” का विमोचन किया, हरियाणा उर्दू अकादमी के प्रमुख डॉ चंद्र त्रिखा ने कार्यक्रम की अध्यक्षता की। मुख्य अतिथि थे हरियाणा साहित्य अकादमी के उपाध्यक्ष डॉ कुलदीप चंद अग्निहोत्री, विमोचन और गोष्ठी का संयोजन और संचालन…

Read Full News