Breaking
www.sursaanjh.com > ਸਾਹਿਤ

ਨਿਰਾਸ਼ ਨਹੀਂ ਕਰਦੀ – ਸੁੱਚਾ ਸੂਰਮਾ  2024/ ਤਰਸੇਮ ਬਸ਼ਰ

ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ: ਨਿਰਾਸ਼ ਨਹੀਂ ਕਰਦੀ – ਸੁੱਚਾ ਸੂਰਮਾ  2024/ ਤਰਸੇਮ ਬਸ਼ਰ “ਮੌੜ” ਇੱਕ ਅਜਿਹੀ ਫਿਲਮ ਸੀ, ਜਿਸ ਨੂੰ ਆਲੋਚਕਾਂ ਨੇ ਵੀ ਸਲਾਹਿਆ। ਉਹ ਕਮਾਈ ਪੱਖ ਤੋਂ ਵੀ ਕਾਮਯਾਬ ਫਿਲਮ ਸੀ। ਇੱਕ ਅਜਿਹਾ ਸਿਨਮਾ, ਜਿਸ ਵਿੱਚ ਮਿਹਨਤ ਬੋਲਦੀ ਸੀ। ਸੂਖਮ ਚੀਜ਼ਾਂ ‘ਤੇ ਵੀ ਧਿਆਨ ਦਿੱਤਾ ਗਿਆ ਸੀ, ਜਿਹਨਾਂ ਬਾਰੇ ਪੰਜਾਬੀ…

Read More

ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ

ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਕੈਲੇਫੋਰਨੀਆ, ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ। ਇਹ ਜਾਣਕਾਰੀ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਦੇ ਡਾਇਰੈਕਟਰ  ਡਾ. ਚਰਨ ਕਮਲ ਸਿੰਘ…

Read More

ਡਾ ਕਰਾਂਤੀ ਪਾਲ ਨੇ ਕੀਤਾ ‘ਅੱਖੋਂ ਤਿਲ੍ਹਕੀ ਰੌਸ਼ਨੀ’ ਕਹਾਣੀ ਸੰਗ੍ਰਹਿ ਰਿਲੀਜ਼

ਡਾ ਕਰਾਂਤੀ ਪਾਲ ਨੇ ਕੀਤਾ ‘ਅੱਖੋਂ ਤਿਲ੍ਹਕੀ ਰੌਸ਼ਨੀ’ ਕਹਾਣੀ ਸੰਗ੍ਰਹਿ ਰਿਲੀਜ਼ ਬਰਨਾਲਾ  (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਅੱਖੋਂ ਤਿਲ੍ਹਕੀ ਰੌਸ਼ਨੀ’ ਰਾਮ ਸਰੂਪ ਅਣਖੀ ਅਜਾਇਬ ਘਰ ਕੱਚਾ ਕਾਲਜ ਰੋਡ ਬਰਨਾਲਾ ਵਿਖੇ…

Read More

ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ: ਨੌਜਵਾਨ ਪੰਜਾਬੀ ਕਵੀ ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਨਵੇਂ ਸ਼ਾਇਰਾਂ ਦੀ ਰਚਨਾ ਵਿੱਚ ਅਸਲੋਂ…

Read More

ਜਗਤ ਪੰਜਾਬੀ ਸਭਾ ਕੈਨੇਡਾ 28 ਸਤੰਬਰ ਨੂੰ ਕਰਵਾਏਗੀ ਅੰਤਰਰਾਸ਼ਟਰੀ ਵੈਬੀਨਾਰ : ਚੇਅਰਮੈਨ ਅਜੈਬ ਸਿੰਘ ਚੱਠਾ

ਜਗਤ ਪੰਜਾਬੀ ਸਭਾ ਕੈਨੇਡਾ 28 ਸਤੰਬਰ ਨੂੰ ਕਰਵਾਏਗੀ ਅੰਤਰਰਾਸ਼ਟਰੀ ਵੈਬੀਨਾਰ : ਚੇਅਰਮੈਨ ਅਜੈਬ ਸਿੰਘ ਚੱਠਾ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 23 ਸੰਤਬਰ: ਜਗਤ ਪੰਜਾਬੀ ਸਭਾ ਕੈਨੇਡਾ ਪਿਛਲੇ ਡੇਢ ਦਹਾਕੇ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਹਿੱਤ ਵੱਖ-ਵੱਖ ਸਮਿਆਂ ‘ਤੇ ਸਾਹਿਤਕ ਸਮਾਗਮ, ਸੈਮੀਨਾਰ, ਵੈਬੀਨਾਰ, ਵਰਲਡ ਪੰਜਾਬੀ ਕਾਨਫ਼ਰੰਸਾਂ ਕਰਵਾਉਂਦੀ ਆ ਰਹੀ ਹੈ। ਇਸੇ ਲੜੀ…

Read More

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ ਇਸ ਮੀਟਿੰਗ ਦੋਰਾਨ ਬਲਬੀਰ ਸਿੰਘ ਢੋਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ  ਡਾ.ਸਵਰਾਜ ਸੰਧੂ ਵਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ ਮੁਹਾਲ਼ੀ (ਸੁਰ ਸਾਂਝ ਡਾਟ…

Read More

ਦੇਖਿਓ ਕਿਧਰੇ ਠੱਗੇ ਨਾ ਜਾਇਓ

ਦੇਖਿਓ ਕਿਧਰੇ ਠੱਗੇ ਨਾ ਜਾਇਓ ਚੰਡੀਗੜ੍ਹ 22 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਵਣ ਮੰਡਲ ਅਫ਼ਸਰ ਐਸ ਏ ਐਸ ਨਗਰ ਵੱਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੋਹਾਲੀ ਜ਼ਿਲੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੈਂਡ ਡਿਵੈਲਪਰ ਵੱਲੋਂ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ 1900 ਦੀ ਧਾਰਾ…

Read More

ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਸਤੰਬਰ: ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ ਮੇਰੀ ਮਾਂ ਤਾਂ ਮੇਰੀ ਮਾਂ ਏ। ਉਹਦੇ ਜਿਹੀ ਹੋਰ ਕਿੱਥੇ ਛਾਂ ਏ। ਸਹੁੰ ਦੇ ਦੇ ਕੇ ਦੁੱਖੜੇ ਪੁੱਛਦੀ, ਸੁੱਖਾਂ ਦੇ ਹੱਥ ਸਿਰ ਤੇ ਧਰਦੀ। ਮੇਰੀ ਖੁਸ਼ੀ ਵਿੱਚ ਉਹਦਾ, ਵੱਸਦਾ ਜਹਾਨ ਏ। ਮੇਰੀ ਮਾਂ ਤਾਂ ਮੇਰੀ ਮਾਂ ਏ। ਹੱਸਣ…

Read More

ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ – ਜਸਵਿੰਦਰ ਸਿੰਘ ਕਾਈਨੌਰ

ਜਸਵਿੰਦਰ ਸਿੰਘ ਕਾਈਨੌਰ ਦਾ ਚਾਰ ਭਾਸ਼ਾਵਾਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਇੱਕ ਲੇਖ “ਖਰੜ ਵਿਖੇ ਵੱਖਰੀ ਮਿਸਾਲ ਦੀ – ਓਪਨ ਲਾਇਬ੍ਰੇਰੀ” ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਿਤਾਬਾਂ ਨਾਲ ਮਨੁੱਖ ਦਾ ਗਹਿਰਾ ਸੰਬੰਧ ਹੈ। ਕਿਤਾਬ ਬਿਨ੍ਹਾਂ ਮਨੁੱਖ ਅਧੂਰਾ ਹੈ, ਕਿਉੱਕਿ ਕਿਤਾਬ ਨਾਲ ਦੋਸਤੀ ਵਾਲਾ ਰੱਖਣ ਨਾਲ ਇਨਸਾਨ ਆਪਣੇ ਗਿਆਨ ਦੇ ਭੰਡਾਰ ਵਿੱਚ ਸਹਿਜੇ…

Read More

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਹੋਏ ਦੇਹਾਂਤ ਤੇ…

Read More