Breaking
www.sursaanjh.com > ਸਾਹਿਤ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸੰਸਥਾ ਦੇ ਬਾਨੀ ਸ਼੍ਰੀ ਸੇਵੀ ਰਾਇਤ ਜੀ ਦਾ 85ਵਾਂ ਜਨਮ ਦਿਨ ਤੇ ਨਵੇਂ ਸਾਲ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸੰਸਥਾ ਦੇ ਬਾਨੀ ਸ਼੍ਰੀ ਸੇਵੀ ਰਾਇਤ ਜੀ ਦਾ 85ਵਾਂ ਜਨਮ ਦਿਨ ਅਤੇ ਨਵੇਂ ਸਾਲ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੀ ਲੇਖਕਾ ਅਤੇ ਕਵਿੱਤਰੀ ਸ਼੍ਰੀਮਤੀ ਸੁਰਜੀਤ ਕੌਰ ਬੈਂਸ ਜੀ ਨੇ ਕੀਤੀ। ਪ੍ਰਸਿੱਧ ਗਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਜੀ ਨੇ…

Read Full News

ਅੰਜੂ ਵੀ ਰੱਤੀ ਦਾ ਰੂਬਰੂ, ਸਨਮਾਨ ਸਮਾਰੋਹ ਤੇ ਨਵੇਂ ਸਾਲ ਦਾ ਪਲੇਠਾ ਕਵੀ ਦਰਬਾਰ ਹੋਇਆ

ਬਰੈਂਪਟਨ 7 ਜਨਵਰੀ (ਸੁਰ ਸਾਂਝ ਡਾਟ ਕਾਮ ਬਿਊਰੋ): ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਵ ਪੰਜਾਬੀ ਭਵਨ ਵਿਖੇ ਕਵੀ ਦਰਬਾਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 5 ਜਨਵਰੀ ਬਾਦ ਦੁਪਿਹਰ 2 ਵਜੇ ਤੋਂ 5 ਵਜੇ ਸ਼ਾਮ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਅੰਜੂ ਵੀ ਰੱਤੀ…

Read Full News

ਦੂਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ – 2025 ਉੱਘੇ ਗ਼ਜ਼ਲਗੋ ਸਰਦਾਰ ਪੰਛੀ ਜੀ ਨੂੰ – ਇੰਜ. ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਵੱਲੋਂ ਦੂਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ – 2025 ਉੱਘੇ ਗ਼ਜ਼ਲਗੋ ਸਰਦਾਰ ਪੰਛੀ ਜੀ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਨੇ ਦੱਸਿਆ ਕਿ ਇਸ ਸਬੰਧੀ ਮਿਤੀ 11 ਜਨਵਰੀ, 2025 ਨੂੰ ਸਵੇਰੇ 10.30 ਵਜੇ ਤੋਂ 5.00…

Read Full News

ਪ੍ਰਤਿਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ  ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਦੋਰਾਹਾ ਮੰਡੀ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ: ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਪੰਜਾਬੀ ਦੇ ਪ੍ਰਤੀਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋ ਨੂੰ ਨਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਮਿੱਤਰ ਸੈਨ ਮੀਤ ਨੇ ਕੀਤੀ। ਬੁੱਧ ਸਿੰਘ ਨੀਲੋਂ ਦੀਆਂ ਲਿਖਤਾਂ ਅਤੇ ਜੀਵਨ ਬਾਰੇ  ਡਾ….

Read Full News

प्रेम भावनाओं का उत्सव – विजय कपूर

Chandigarh (sursaanjh.com bureau), 5 January: ट्राइसिटी की सबसे पुरानी साहित्यिक संस्था अभिव्यक्ति ने “प्रेम”  विषय पर आधारित, नए साल पर विशेष काव्य गोष्ठी का आयोजन डॉक्टर सत्यभामा के निवास स्थान अभिनंदन कुटीर, सकेतड़ी 4 जनवरी को किया। इसके संयोजन और संचालन साहित्यकार और रंगकर्मी विजय कपूर ने किया। भारतीय विदेश सेवा में कार्यरत कवि और…

Read Full News

ਸਵ. ਡਾ. ਮਨਮੋਹਨ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਸਰਧਾਂਜਲੀ

 ਚੰਡੀਗੜ੍ਹ 3 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਵਿਖੇ ਬਾਬਾ ਦਿਆਨਾਥ ਮੰਦਰ ਵਿਚ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਪਵਿੱਤਰ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪਰ…

Read Full News

ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਅਧੀਨ ਮੋਹਾਲੀ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਮੀਟਿੰਗ ਕਰਵਾਈ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜਨਵਰੀ: ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਮੋਹਾਲੀ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਣ ਅਤੇ ਸਾਹਿਤਿਕ ਰਚਨਾਵਾਂ ਲਿਖਣ ਦੀ ਸਿਖ਼ਲਾਈ ਦੇਣ ਲਈ ਅੱਜ ਇੱਕ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸੰਚਾਲਨ ਪੰਜਾਬੀ ਅਧਿਆਪਕਾ ਗੁਤਿੰਦਰ ਕੌਰ ਨੇ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਡਾਕਟਰ…

Read Full News

ਨਵੇਂ ਵਰ੍ਹੇ ਦੇ ਮੁਬਾਰਕ ਮੌਕੇ ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਹੋਏ ਸੇਵਾ-ਮੁਕਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਦੀ ਵਿਦਾਇਗੀ ਦੀਆਂ ਕੁਝ ਤਸਵੀਰਾਂ ਦੇਖਦਾ ਹਾਂ। ਨਵਾਂ ਵਰ੍ਹਾ 2025 ਬਰੂਹਾਂ ‘ਤੇ ਆਣ ਢੁੱਕਾ ਹੈ। ਬੀਤੇ ਦੀਆਂ  ਬਹੁਤ ਯਾਦਾਂ ਪ੍ਰਗਟ ਹੋਣ ਲਗਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਿਵਲ ਸਕੱਤਰੇਤ ਦੀਆਂ ਮੋਹਵੰਤੀਆਂ ਸ਼ਖਸੀਅਤਾਂ ਦੇ ਮੁਖੜਿਆਂ ਦਾ ਜਲੌਅ ਤੱਕਦਾ ਹਾਂ। ਮਾਣ ਦੀ ਅਸੀਮ ਖੁਸ਼ੀ ਨਾਲ਼…

Read Full News

ਕਾਵਿਕ ਅੰਦਾਜ਼ ਨਾਲ ਹੋਇਆ “ਕਵਿਤਾ ਵਰਕਸ਼ਾਪ” ਦਾ ਵਿਦਾਇਗੀ ਸੈਸ਼ਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰੰਡੀਗੜ੍ਹ, ਬੇਗਮ ਇਕਬਾਲ ਬਾਨੋ, ਫਾਊਂਂਡੇਸ਼ਨ, ਚੰੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੰਜ਼ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਵਿਦਾਇਗੀ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵੱਲੋਂ ਕੀਤੀ ਗਈ। ਸਭ…

Read Full News

ਡਾਕਟਰ ਮਨਮੋਹਨ ਦਾ ਇੱਕ ਨਿਵੇਕਲਾ ਨਾਵਲ “ਮਨੁ ਪੰਖੀ ਭਇਓ” – ਡਾ. ਮੋਹਨ ਬੇਗੋਵਾਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਪੰਜਾਬੀ ਸਾਹਿਤ ਵਿੱਚ ਅਜੋਕੇ ਸਮੇਂ ਵਿੱਚ ਸਾਹਿਤ ਦੇ ਸਿਰਜਕ ਅਤੇ ਚਿੰਤਕ ਵਜੋਂ ਇੱਕ ਅਜਿਹਾ ਨਾਂ ਲਿਆ ਜਾਂਦਾ ਹੈ। ਹਾਂ, ਉਹ ਨਾਂ ਡਾ. ਮਨਮੋਹਨ ਦਾ ਹੈ। ਲੇਖਕ ਨੇ ਇੱਕ ਚਿੰਤਕ ਵਜੋਂ ਸਾਹਿਤ ਨੂੰ ਨਵੀਆਂ ਛੋਹਾਂ ਦਿੱਤੀਆਂ ਹਨ ਅਤੇ ਪੰਜਾਬੀ ਸਾਹਿਤ ਦੇ ਇੱਕ ਖ਼ਾਸ ਤਰ੍ਹਾਂ ਦੇ ਵਿਕਾਸ ਵਿੱਚ ਆਪਣਾ…

Read Full News