ਉੱਘੀ ਪਰਵਾਸੀ ਸ਼ਾਇਰਾ ਡਾ. ਕੁਲਦੀਪ ਗਿੱਲ ਹੋਰਾਂ ਦੀ ਕਾਵਿ-ਕਿਤਾਬ ‘ਅਧੂਰੀ ਕੈਨਵਸ’ ‘ਤੇ ਹੋਈ ਵਿਚਾਰ ਚਰਚਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ: ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਅੱਜ ਪ੍ਰੈੱਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਉੱਘੀ ਪਰਵਾਸੀ ਸ਼ਾਇਰਾ ਡਾ. ਕੁਲਦੀਪ ਗਿੱਲ ਹੋਰਾਂ ਦੀ ਕਾਵਿ-ਕਿਤਾਬ ‘ਅਧੂਰੀ ਕੈਨਵਸ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸ਼ਾਇਰਾ ਵੱਲੋਂ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ। ਇਸ ਉ੍ਪਰੰਤ ਵਿਚਾਰ ਚਰਚਾ ਦਾ ਆਗਾਜ਼ ਕਰਦੇ ਹੋਏ ਪ੍ਰੋ….