ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਦਾ ਆਯੋਜਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ: ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਉਤਸਵ ਨਵ ਕਵਿਤਾ ‘ਤੇ ਅਧਾਰਿਤ ਹੈ, ਚਾਹੇ ਇਸ ਵਿਚ ਸ਼ਾਮਿਲ ਚੌਦਾਂ ਵਰ੍ਹਿਆਂ ਦਾ…