Breaking
www.sursaanjh.com > ਅੰਤਰਰਾਸ਼ਟਰੀ > ਸ਼ਰੇਅ ਜਨਾਰਦਨ ਦੀ ਕਾਵਿ ਪੁਸਤਕ ‘’Sillage’’ ਦਾ ਅਨੁਵਾਦਿਤ ਰੂਪ ‘‘ਖ਼ੁਸਬੂ’’ ਲੋਕ ਅਰਪਣ ਸਮਾਗਮ 7 ਜੂਨ ਨੂੰ

ਸ਼ਰੇਅ ਜਨਾਰਦਨ ਦੀ ਕਾਵਿ ਪੁਸਤਕ ‘’Sillage’’ ਦਾ ਅਨੁਵਾਦਿਤ ਰੂਪ ‘‘ਖ਼ੁਸਬੂ’’ ਲੋਕ ਅਰਪਣ ਸਮਾਗਮ 7 ਜੂਨ ਨੂੰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ:

ਬੀਜੁਆਏ ਅਤੇ ਜ਼ੀਨਾ ਵੱਲੋਂ ਸ਼ਰੇਅ ਜਨਾਰਦਨ ਦੀ ਕਾਵਿ ਪੁਸਤਕ ‘’Sillage’’ ਦਾ ਪੰਜਾਬੀ ਵਿੱਚ ਅਨੁਵਾਦਿਤ ਰੂਪ ‘‘ਖ਼ੁਸਬੂ’’ ਦਾ ਲੋਕ ਅਰਪਣ ਸਮਾਗਮ 7 ਜੂਨ 2026 ਨੂੰ ਦੁਪਹਿਰ 12.00 ਵਜੇ ਅਫੋਏ (Afoi), ਏਅਰ ਫੋਸ ਆਫੀਸਰਜ਼ ਇੰਸਟੀਚਿਊਟ, ਸੈਕਟਰ 31-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਹੁ-ਚਰਚਿਤ ਕਵਿੱਤਰੀ ਡਾ. ਪਾਲ ਕੌਰ ਸ਼ਾਮਿਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਕਾਵਿ ਪੁਸਤਕ ਨੂੰ ਡਾ. ਹਰਕਮਲ ਕੌਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਪ੍ਰਬੰਧਕਾਂ ਨੇ ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *