www.sursaanjh.com > News > ਸ਼ਾਇਰ ਹਰਨਾਮ ਸਿੰਘ ਡੱਲਾ ਰਚਿਤ ਪੁਸਤਕਾਂ ਵਿਥਿਆ ਦੇ ਰੂਬਰੂ ਅਤੇ ਉਦਾਸੀ ਚਾਨਣੀ ਦੇ ਦੂਜੇ ਆਡੀਸ਼ਨ ਦਾ ਲੋਕ ਅਰਪਣ ਅਤੇ ਕਵੀ ਦਰਬਾਰ 08 ਫਰਵਰੀ ਨੂੰ

    ਸ਼ਾਇਰ ਹਰਨਾਮ ਸਿੰਘ ਡੱਲਾ ਰਚਿਤ ਪੁਸਤਕਾਂ ਵਿਥਿਆ ਦੇ ਰੂਬਰੂ ਅਤੇ ਉਦਾਸੀ ਚਾਨਣੀ ਦੇ ਦੂਜੇ ਆਡੀਸ਼ਨ ਦਾ ਲੋਕ ਅਰਪਣ ਅਤੇ ਕਵੀ ਦਰਬਾਰ 08 ਫਰਵਰੀ ਨੂੰ

    ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ:

    ਗਦਰੀ ਬਾਰੇ ਵਿਚਾਰਧਾਰਕ ਮੰਚ, ਪੰਜਾਬ ਅਤੇ ਸਾਹਿਤ ਸਭਾ ਬਹਿਰਾਮਪੁਰ ਬੇਟ (ਰੋਪੜ੍ਹ) ਵੱਲੋਂ ਸ਼ਾਇਰ ਹਰਨਾਮ ਸਿੰਘ ਡੱਲਾ ਰਚਿਤ ਪੁਸਤਕਾਂ ਵਿਥਿਆ ਦੇ ਰੂਬਰੂ ਅਤੇ ਉਦਾਸੀ ਚਾਨਣੀ ਦੇ ਦੂਜੇ ਆਡੀਸ਼ਨ ਦਾ ਲੋਕ ਅਰਪਣ ਅਤੇ ਕਵੀ ਦਰਬਾਰ 08 ਫਰਵਰੀ, 2025 ਨੂੰ ਸ੍ਰੀ ਗੁਰੂ ਰਵਿਦਾਸ ਭਵਨ, ਕੁਰਾਲ਼ੀ ਰੋਡ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ।

    ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਗੁਰਮੇਲ ਸਿੰਘ ਕਰ ਰਹੇ ਹਨ। ਪੁਸਤਕਾਂ ਬਾਰੇ ਜਾਣ-ਪਛਾਣ ਡਾ. ਸੰਤੋਖ ਸਿੰਘ ਸੁੱਖੀ ਅਤੇ ਰਾਬਿੰਦਰ ਸਿੰਘ ਰੱਬੀ ਕਰਵਾਉਣਗੇ। ਮੰਚ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

    3 thoughts on “ਸ਼ਾਇਰ ਹਰਨਾਮ ਸਿੰਘ ਡੱਲਾ ਰਚਿਤ ਪੁਸਤਕਾਂ ਵਿਥਿਆ ਦੇ ਰੂਬਰੂ ਅਤੇ ਉਦਾਸੀ ਚਾਨਣੀ ਦੇ ਦੂਜੇ ਆਡੀਸ਼ਨ ਦਾ ਲੋਕ ਅਰਪਣ ਅਤੇ ਕਵੀ ਦਰਬਾਰ 08 ਫਰਵਰੀ ਨੂੰ

    1. Окунитесь в мир азарта с 7k casino! Ожидают увлекательные игры, выгодные бонусы а также шанс выиграть по-крупному! Попробуйте свои силы уже сегодня!
      https://7k-off.online

    Leave a Reply to MichaelPew Cancel reply

    Your email address will not be published. Required fields are marked *