ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ
ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ ਚੰਡੀਗੜ੍ਹ 6 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਰਕਾਰੀ ਹਸਪਤਾਲ ਬੂਥਗੜ੍ਹ ਦੇ ਸਟਾਫ਼ ਦੁਆਰਾ ਪਿੰਡਾਂ ਵਿਚ ਡੇਂਗੂ ਮੱਛਰ ਵਿਰੁੱਧ ਇਲਾਕੇ ਦੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਸੈਂਟਰ ਪਲਹੇੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਤੇ ਬਾਰ, ਹਰ ਸ਼ੁਕਰਵਾਰ, ਸੀਨੀਅਰ ਮੈਡੀਕਲ…