Breaking

ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ‘ਚ ਅਨੁਸੂਚਿਤ ਜਾਤੀ ਮੋਰਚਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ – ਪਰਮਜੀਤ ਸਿੰਘ ਕੈਂਥ

ਪਰਮਜੀਤ ਸਿੰਘ ਕੈਂਥ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਐਸ ਸੀ ਸਮਾਜ ਮਜ਼ਬੂਤ ਕਰਨ ਲਈ ਇੰਨਚਾਰਜ ਲਗਾਉਣ ਤੇ’ ਭਾਰਤੀਆ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਦਲਿਤ ਜਥੇਬੰਦੀਆਂ ਨੇ ਕੀਤਾ ਸਵਾਗਤ  ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ‘ਚ ਅਨੁਸੂਚਿਤ ਜਾਤੀ ਮੋਰਚਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ – ਪਰਮਜੀਤ ਸਿੰਘ…

Read Full News

ਸਿਹਤ ਵਿਭਾਗ ਵਲੋਂ ਪਿੰਡ ਜੁਝਾਰ ਨਗਰ ਵਿਖੇ ਡੇਂਗੂ ਜਾਗਰੂਕਤਾ ਰੈਲੀ

ਸਿਹਤ ਵਿਭਾਗ ਵਲੋਂ ਪਿੰਡ ਜੁਝਾਰ ਨਗਰ ਵਿਖੇ ਡੇਂਗੂ ਜਾਗਰੂਕਤਾ ਰੈਲੀ ‘ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ’ ਚੰਡੀਗੜ੍ਹ 25 ਅਕਤੂਬਰ  (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਡੇਂਗੂ ਜਿਹੀ ਜਾਨਲੇਵਾ ਬੀਮਾਰੀ ਦੀ ਰੋਕਥਾਮ ਲਈ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਸਿਹਤ ਟੀਮਾਂ ਅਤੇ ਸਕੂਲੀ ਵਿਦਿਆਰਥੀਆਂ ਵਲੋਂ…

Read Full News

ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਨੇ ਕੁਝ ਤਕਨੀਕੀ ਤਰੁੱਟੀਆਂ ਦੇ ਬਾਵਜੂਦ ਦਰਸ਼ਕ ਮਨਾਂ ‘ਤੇ ਛੱਡੀ ਗਹਿਰੀ ਛਾਪ/ ਸੁਰਜੀਤ ਸੁਮਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਬੀਤੇ ਕੱਲ੍ਹ ਚੰਡੀਗੜ੍ਹ ਦੀ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਦਸ ਸਾਲਾਂ ਬਾਅਦ ਮੁੜ ਵੇਖਣ ਦਾ ਮੌਕਾ ਮਿਲ਼ਿਆ। ਆਗਰਾ ਦੀ ਮੁਸੱਰਤ ਤੇ ਲਾਹੌਰ ਦੇ ਮਾਜਿਦ ਬੁਖਾਰੀ ਦੀ ਇਹ ਪ੍ਰੇਮ ਕਹਾਣੀ ਭਾਰਤ-ਪਾਕਿ ਸਰਹੱਦ ‘ਤੇ ਗੱਡੀਆਂ ਕੰਡੇਦਾਰ ਤਾਰਾਂ ਵਿੱਚ ਉਲਝ ਕੇ…

Read Full News

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਡੀ.ਈ.ਓ. ਯੂ.ਟੀ. ਚੰਡੀਗੜ ਨੂੰ ਮਿਲਿਆ – ਪ੍ਰਿੰ. ਬਹਾਦਰ ਸਿੰਘ ਗੋਸਲ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਡੀ.ਈ.ਓ. ਯੂ.ਟੀ. ਚੰਡੀਗੜ ਨੂੰ ਮਿਲਿਆ – ਪ੍ਰਿੰ. ਬਹਾਦਰ ਸਿੰਘ ਗੋਸਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਨਵ-ਨਿਯੁਕਤ ਡੀ.ਈ.ਓ. ਯੂ.ਟੀ. ਚੰਡੀਗੜ੍ਹ ਸ੍ਰੀ ਰਾਜਨ ਜੈਨ ਨਾਲ ਉਹਨਾਂ ਦੇ ਦਫ਼ਤਰ  ਸੈਕਟਰ-19, ਚੰਡੀਗੜ੍ਹ ਵਿਖੇ ਭੇਟ ਕੀਤੀ। ਵਫ਼ਦ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਿੰ….

Read Full News

ਸਪੀਕਰ ਵਿਧਾਨ ਸਭ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ

ਸਪੀਕਰ ਵਿਧਾਨ ਸਭ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ ਪੁਸਤਕ ਮੇਲਾ ਤੇ ਸਾਹਿਤ ਉਤਸਵ (14 ਤੋਂ 17 ਨਵੰਬਰ) ਦਾ ਪੋਸਟਰ ਕੀਤਾ ਜਾਰੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),  24 ਅਕਤੂਬਰ: ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ…

Read Full News

ਡੀ.ਆਈ.ਜੀ ਨੀਲਾਂਬਰੀ ਜਗਦਲੇ ਅਤੇ ਐਸ.ਐਸ.ਪੀ ਦੀਪਕ ਪਾਰੀਕ ਨੇ ਕੁਰਾਲੀ ਮੰਡੀ ਦਾ ਕੀਤਾ ਦੌਰਾ

ਡੀ.ਆਈ.ਜੀ ਨੀਲਾਂਬਰੀ ਜਗਦਲੇ ਅਤੇ ਐਸ.ਐਸ.ਪੀ ਦੀਪਕ ਪਾਰੀਕ ਨੇ ਕੁਰਾਲੀ ਮੰਡੀ ਦਾ ਕੀਤਾ ਦੌਰਾ ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਸਬੰਧਤ ਧਿਰਾਂ ਵਿੱਚ ਖਰੀਦ ਦੀ ਵਚਨਬੱਧਤਾ ਅਤੇ ਕਾਨੂੰਨ ਵਿਵਸਥਾ ਪ੍ਰਤੀ ਵਿਸ਼ਵਾਸ਼ ਬਣਾਈ ਰੱਖਣ ਦੇ ਮੰਤਵ ਨਾਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਰੂਪਨਗਰ ਰੇਂਜ, ਨੀਲਾਂਬਰੀ ਜਗਦਲੇ…

Read Full News

ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੀ ਅੰਤਿਮ ਅਰਦਾਸ ਕੱਲ੍ਹ

ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੀ ਅੰਤਿਮ ਅਰਦਾਸ ਕੱਲ੍ਹ ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਢਕੋਰਾਂ ਕਲਾਂ ਦੇ ਸਮਾਜ ਸੇਵੀ ਕੈਪਟਨ ਨਛੱਤਰ ਸਿੰਘ ਢਕੋਰਾਂ ਦੇ ਪਤਨੀ ਬੀਬੀ ਕੁਲਦੀਪ ਕੌਰ (70) ਪਿਛਲੇ ਦਿਨੀ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬੀਬੀ ਕੁਲਦੀਪ ਕੌਰ ਦੇ…

Read Full News

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਮਕਾਨ ਨੰਬਰ 140 ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ, ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਉੱਘੀ ਸ਼ਾਇਰਾ…

Read Full News

ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ

ਪਿਆਰੇ ਦੋਸਤ ਪਰਮਵੀਰ ਸਿੰਘ ਦੇ ਘਰ ਪਿੰਡ ਨੋਲੜੀ ਵਿਖੇ ਚੀਕੂ, ਕਿਨੂੰ ਅਤੇ ਆਲੂ ਬੁਖਾਰਾ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ …

Read Full News

ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ  ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ ਹਾਕੀ ਕਲੱਬ ਵੱਲੋਂ ਆਪਣੇ ਮਿਸ਼ਨ ਹਰਿਆਵਲ ਲਹਿਰ ਨੂੰ ਅੱਗੇ ਤੋਰਦੇ ਹੋਏ ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ…

Read Full News