Breaking

30 ਦੇਸ਼ਾਂ ਦੇ ਜੀਵਨ-ਜਾਚ ਬਾਰੇ ਜਾਣਕਾਰੀ ਦਿੰਦਾ ਜਗੀਰ ਜੋਸਣ ਦਾ ਸਫ਼ਰ ਬਿਰਤਾਂਤ – ਜਸਵਿੰਦਰ ਸਿੰਘ ਕਾਈਨੌਰ
ਪੁਸਤਕ:
ਲੇਖਕ :
ਪਿੰਨੇ :
ਪਰਕਾਸ਼ਕ:
ਵਜਹੜੇ ਰਾਹੀਂ ਮੈਂ ਵਿਆ (ਸਫ਼ਰਨਾਮਾ)
ਜਿੀਰ ਜੋਸਣ
254, ਮੁ ੁੱਲ: 250/- ਰੁਪਏ
ਬਾਿਪੁਰ ਪਰਕਾਸ਼ਨ, ਜਲਿੰਧਰ

 

ਹਥਲੇ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਜ਼ਿਲ੍ਹਾ ਜਲਿੰਧਰ (ਪਿੰਜਾਬ) ਤੋਂ ਚੱਲਕੇ ਆਪਣੇ ਚਾਰ ਸਾਲ਼ਾਂ ’ਚ ਲੱਗਭਗ 30 ਦੇਸ਼ਾਂ ਦੇ ਕੀਤੇ ਸਫ਼ਰ ਦੌਰਾਨ ਆਪਣੇ ਤਜਰਬਿਆਂ ’ਤੇ ਅਧਾਰਤ ਉਂਥੋਂ ਦੇ ਸਭਿਆਚਾਰ ਦੀ ਪ੍ਰਚਲਿਤ ਪ੍ਰਣਾਲ਼ੀ ਰਾਹੀਂ ਸਰਲ ਅਤੇ ਸੌਖੀ ਭਾਸ਼ਾ ’ਚ ਕਲਮਬੱਧ ਕਰਕੇ ਪਾਠਕ਼ਾਂ ਦੇ ਸਨਮੁਖ
ਕੀਤਾ ਹੈ। ਸਫ਼ਰਨਾਮੇ ਦੇ ਪਹਿਲੇ ਅਧਿਆਏ ‘ਸਿੱਕਿਆਂ ਦੀ ਭਾਲ਼ ਵਿੱਚ’ ’ਚ ਲਿਖਿਆ ਹੈ ਕਿ  ਉਸ ਨੇ ਰੋਜ਼ੀ-ਰੋਟੀ ਦੀ ਤਲਾਸ਼ ’ਚ ਪੰਜਾਬ ਤੋਂ ਸੀਰੀਆ ਦਾ ਸਫਰ ਉਲੀਕਿਆ ਸੀ। ਇਸੇ ਤਰ੍ਹਾਂ ਅੰਮ੍ਰਿਤਸਰੋਂ ਜਹਾਜ਼ ਲੈ ਕੇ ਬਿਨਾਂ ਵੀਜ਼ਾ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਪਹੁੰਚਿਆ ਜਾਂਦਾ ਹੈ, ਜਿੱਥੇ ਉਸ ਦਾ ਮੁਸੀਬਤ ਭਰਿਆ ਜੀਵਨ ਸ਼ੁਰੂ ਹੁੰਦਾ ਹੈ ਕਿਉਂਕਿ ਦੂਜੇ ਮੁਲਕ ਵਿੱਚ ਜਾਕੇ ਸਭ ਤੋਂ ਪਹਿਲਾਂ ਉਂਥੋਂ ਦੀ ਭਾਸ਼ਾ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ। ਦੂਜਾ ਉਥੇ ਆਪਣੇ-ਆਪ ਨੂੰ ਤਜਰਬੇਕਾਰ ਅਖਵਾਉਣ ਵਾਲੇ ਬੰਦੇ ਸਿੱਖੀ ਸਰੂਪ ਵਾਲੇ ਮੁੰਡਿਆਂ ਨੂੰ ਪੱਗ ਬੰਨ੍ਹਣ ਦਾ ‘ਯੱਬ’ ਦੱਸਦੇ ਹੋਏ ਵਾਲ਼ ਕਟਵਾਉਣ ਦੀ ਸਲਾਹ ਬੜੇ ਫ਼ਖਰ ਨਾਲ ਦਿੰਦੇ ਹਨ। ਉਹਨ਼ਾਂ ਦੀਆਂ ਗੱਲ਼ਾਂ ’ਚ ਆਇਆ ਲੇਖਕ ਵੀ ਵਾਲ ਕਟਵਾ ਦਿੰਦਾ ਹੈ।

ਦੂਜੇ ਅਧਿਆਏ ’ਚ ਇਹ ਦਿਖਾਇਆ ਗਿਆ ਹੈ ਕਿ ਅਫਗਾਨਿਸਤਾਨ ਤੋਂ ਬੁਲਗਾਰੀਆ ਪਹੁੰਚਣ ’ਤੇ ਪਤਾ ਲੱਗਦਾ ਹੈ ਕਿ ਬੁਲਗਾਰੀਆ ਕਮਿਊਨਿਸ਼ਟ ਦੇਸ਼ ਹੋਣ ਕਾਰਨ ਉੱਥੇ ਕੋਈ ਵੀ ਵਿਦੇਸ਼ੀ ਕੰ-ਕਾਰ ਨਹੀਂ ਕਰ ਸਕਦਾ। ਤੀਜੇ ਅਧਿਆਏ ਵਿੱਚ ਬੁਲਗਾਰੀਆ ਦੇ ਪਲਵਦੀਪ ਤੋਂ ਸੋਫੀਆ ਦੇ ਸਫ਼ਰ ਦੌਰਾਨ ਨਵਾਂ ਤਜਰਬਾ ਹਾਸਲ ਹੁੰਦਾ ਹੈ ਕਿ ਯੂਰਪੀਅਨ ਕੁੜੀਆਂ ਵੱਲੋਂ ਪੇਸ਼ ਕੀਤੀ ਕੋਈ ਕੋਈ ਚੀਜ਼ ਸਵੀਕਾਰ ਨਹੀਂ ਕਰਦੇ ਤਾਂ ਉਹ ਆਪਣੀ ਬੇਇਜ਼ਤੀ ਸਮਝਦੀਆਂ ਹਨ। ਇਕ ਮਹੀਨੇ ਦੀ ਖੱਜਲ਼-ਖੁਆਰੀ ਤੋਂ ਬਾਅਦ ਸੋਫੀਆ ਤੋਂ ਤਹਿਰਾਨ ਪਹੁੰਚ ਕੇ ਲੇਖਕ ਨੂੰ ਪਹਿਲੀ ਮਜ਼ਦੂਰੀ ਮਿਲ਼ਣੀ ਸੁਰੂ ਹੋਈ ਜਿਸ ਦੀ ਕੀਮਤ ਭਾਰਤ ਦੀ ਕਰੰਸੀ ਨਾਲੋਂ ਪੰਜ ਗੁਣਾ ਜ਼ਿਆਦਾ ਸੀ। ਲੇਖਕ ਨੇ ਆਪਣੇ ਇਸ ਤੋਂ ਅਗਲੇ ਸਫਰ ਦੌਰਾਨ ਤਹਿਰਾਨ, ਈਰਾਨ, ਸਾਈਪਰਸ, ਇਟਲੀ, ਜਰਮਨ ਆਦਿ ਦੇਸ਼ਾਂ ਦੇ ਵੱਖੋ ਵੱਖ ਤਰ੍ਹਾਂ ਦੇ ਕੰਮ ਕਰਨ ਨਾਲ ਮਿਲ਼ੇ ਅਨੁਭਵਾਂ ਨੂੰ ਬਿਆਨਦਿਆਂ ਲਿਖਿਆ ਹੈ ਕਿ ਭਾਰਤੀਆਂ ਨੂੰ ਰੰਗ, ਨਸਲ, ਧਰਮ ਅਤੇ ਦੇਸ਼ ਆਦਿ ਪ੍ਰਤੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

 

 

 

30 ਦੇਸ਼ਾਂ ਦੇ ਜੀਵਨ-ਜਾਚ ਬਾਰੇ ਜਾਣਕਾਰੀ ਦਦਿੰਦਾ – ਜਗੀਰ ਜੋਸਣ ਦਾ ਸਫ਼ਰ ਦਬਰਤ਼ਾਂਤ — ਜਸਵ ਿੰ ਦਰ ਵਸਿੰਘ ਕਾਈਨੌਰ
ਪੁਸਤਕ:
ਲੇਖਕ :
ਪਿੰਨੇ :
ਪਰਕਾਸ਼ਕ:
ਵਜਹੜੇ ਰਾਹੀਂ ਮੈਂ ਵਿਆ (ਸਫ਼ਰਨਾਮਾ)
ਜਿੀਰ ਜੋਸਣ
254, ਮੁ ੁੱਲ: 250/- ਰੁਪਏ
ਬਾਿਪੁਰ ਪਰਕਾਸ਼ਨ, ਜਲਿੰਧਰ
ਹਥਲੇ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਦਿਲਹਾ ਜਲਿੰਧਰ (ਪਿੰਜਾਬ) ਤੋਂ ਚੱਲਕੇ ਆਪਣੇ ਚਾਰ
ਸਾਲ਼ਾਂ ’ਚ ਲੱਗਭਗ 30 ਦੇਸ਼ਾਂ ਦੇ ਕੀਤੇ ਸਫ਼ਰ ਦੌਰਾਨ ਆਪਣੇ ਤਿਰਦਬਆਂ ’ਤੇ ਅਧਾਦਰਤ ਉਂਥੋਂ ਦੀ ਸੱਦਭਆਚਾਰ ਦੀ
ਪਰਚੱਦਲਤ ਪਰਣਾਲੀ ਨ ਿੰ 59 ਅਦਧਆਇਆਂ ਰਾਹੀਂ ਸਰਲ ਅਤੇ ਸੌਖੀ ਭਾਸ਼ਾ ’ਚ ਕਲਮਬਧ ਕਰਕੇ ਪਾਠਕ਼ਾਂ ਦੇ ਸਨਮੁਖ
ਕੀਤਾ ਹੈ।
ਸਫ਼ਰਨਾਮੇ ਦੇ ਪਦਹਲੇ ਅਦਧਆਏ ‘ਦਸੱਦਕਆਂ ਦੀ ਭਾਲ’ ’ਚ ਦਲਦਖਆ ਹੈ ਦਕ ਉਸ ਨੇ ਰੋਜੀ-ਰੋਟੀ ਦੀ ਤਲਾਸ ’ਚ
ਪਿੰਜਾਬ ਤੋਂ ਸੀਰੀਆ ਦਾ ਸਫਰ ਉਲੀਦਕਆ ਸੀ। ਇਸੇ ਤਦਹਤ ਅਿੰਦਮਰਤਸਰੋਂ ਜਹਾਜ ਲੈ ਕੇ ਦਬਨ਼ਾਂ ਵੀਿਾ ਅਫਗਾਦਨਸਤਾਨ
ਦੀ ਰਾਜਧਾਨੀ ਕਾਬਲ ਪਹੁ ਿੰਦਚਆ ਜ਼ਾਂਦਾ ਹੈ। ਦਜੱਥੇ ਉਸ ਦਾ ਮੁਸੀਬਤ ਭਦਰਆ ਜੀਵਨ ਸੁਰ ਹੁ ਿੰਦਾ ਹੈ ਦਕਉਂਦਕ ਦ ਜੇ ਮੁਲਕ
’ਚ ਜਾਕੇ ਸਭ ਤੋਂ ਪਦਹਲ਼ਾਂ ਉਂਥੋਂ ਦੀ ਭਾਸ਼ਾ ਦਾ ਸਾਹਮਣਾ ਕਰਨਾ ਔਖਾ ਹੋ ਜ਼ਾਂਦਾ ਹੈ। ਦ ਜਾ ਉਥੇ ਆਪਣੇ-ਆਪ ਨ ਿੰ
ਤਜਰਬੇਕਾਰ ਅਖਵਾਉਣ ਵਾਲੇ ਬਿੰਦੇ ਦਸੱਖੀ ਸਰ ਪ ਵਾਲੇ ਮੁ ਿੰਦਿਆਂ ਨ ਿੰ ਪੱਗ ਬਿੰਨਣ ਦੇ ਕਿੰਮ ਨ ਿੰ ‘ਯੱਬ’ ਦੱਸਦੇ ਹੋਏ ਵਾਲ
ਕਟਵਾਉਣ ਦੀ ਸਲਾਹ ਬੜੇ ਫ਼ਖਰ ਨਾਲ ਦਦਿੰਦੇ ਹਨ। ਉਹਨ਼ਾਂ ਦੀਆਂ ਗੱਲ਼ਾਂ ’ਚ ਆਇਆ ਲੇਖਕ ਵੀ ਵਾਲ ਕਟਵਾ ਦਦਿੰਦਾ
ਹੈ।
ਦ ਜੇ ਅਦਧਆਇ ’ਚ ਇਹ ਦਲਦਖਆ ਦਗਆ ਹੈ ਦਕ ਅਫਗਾਦਨਸਤਾਨ ਤੋਂ ਬੁਲਗਾਰੀਆ ਪਹੁ ਿੰਚਣ ’ਤੇ ਪਤਾ ਲੱਗਦਾ
ਹੈ ਦਕ ਬੁਲਗਾਰੀਆ ਕਦਮਊਦਨਸਟ ਦੇਸ ਹੋਣ ਕਾਰਨ ਉੱਥੇ ਕੋਈ ਵੀ ਦਵਦੇਸੀ ਕਿੰਮ-ਕਾਰ ਨਹੀਂ ਕਰ ਸਕਦਾ। ਤੀਜੇ
ਅਦਧਆਇ ਚ ਬੁਲਗਾਰੀਆ ਦੇ ਪਲਵਦੀਪ ਤੋਂ ਸੋਫੀਆ ਦੇ ਸਫ਼ਰ ਦੌਰਾਨ ਨਵ਼ਾਂ ਤਜਰਬਾ ਹਾਸਲ ਹੁ ਿੰਦਾ ਹੈ ਦਕ ਯ ਰਪੀਅਨ
ਕੁੜੀਆਂ ਵੱਲੋਂ ਪੇਸ ਕੀਤੀ ਕੋਈ ਚੀਿ ਅਗਰ ਸਵੀਕਾਰ ਨਹੀਂ ਕਰਦੇ ਤ਼ਾਂ ਉਹ ਆਪਣੀ ਬੇਇਿਤੀ ਸਮਝਦੀਆਂ ਹਨ।
ਇਕ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਸੋਫੀਆ ਤੋ ਤਦਹਰਾਨ ਪਹੁ ਿੰਚ ਕੇ ਲੇਖਕ ਨ ਿੰ ਪਦਹਲੀ ਮਿਦ ਰੀ
ਦਮਲਣੀ ਸੁਰ ਹੋਈ ਦਜਸ ਦੀ ਕੀਮਤ ਭਾਰਤ ਦੀ ਕਰਿੰਸੀ ਨਾਲੋਂ ਪਿੰਜ ਗੁਣਾ ਦਜਆਦਾ ਸੀ। ਲੇਖਕ ਨੇ ਆਪਣੇ ਇਸ ਤੋਂ
ਅਗਲੇ ਸਫਰ ਤਦਹਰਾਨ, ਈਰਾਨ, ਸਾਈਪਰਸ, ਇਟਲੀ, ਜਰਮਨ ਆਦਦ ਦੇਸ਼ਾਂ ਦਵਖੇ ਵੱਖ-ਵੱਖ ਤਰਹ਼ਾਂ ਦੇ ਕਿੰਮ ਕਰਨ
ਨਾਲ ਦਮਲੇ ਅਨੁਭਵ ਨ ਿੰ ਦਬਆਨਦਦਆਂ ਦਲਦਖਆ ਹੈ ਸਾਿੇ ਭਾਰਤੀਆਂ ਨ ਿੰ ਰਿੰਗ, ਨਸਲ, ਧਰਮ ਅਤੇ ਦੇਸ ਆਦਦ ਪਰਤੀ
ਦਵਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਦਖਰ ਉੱਥੇ ਲੇਖਕ ਨ ਿੰ ਸਮੁ ਿੰਦਰੀ ਜਹਾਜ ’ਚ ਕਿੰਮ ਦਮਲਦਾ ਹੈ ਦਜਸ ਰਾਹੀਂ ਵੱਖੋ-ਵੱਖ ਦੇਸ਼ਾਂ ਦੀਆਂ ਵੱਖ-ਵੱਖ
ਬਿੰਦਰਗਾਹ਼ਾਂ ਦਾ ਭਰਮਣ ਕਰਕੇ ਸਮੁ ਿੰਦਰੀ ਏਰੀਏ ਦੀ ਨੌਕਰੀ ਦਾ ਵੱਖਰੀ ਦਕਸਮ ਦੇ ਅਨੁਭਵ ਨ ਿੰ ਵੀ ਸਫ਼ਰਨਾਮੇ ਦਾ ਦਹੱਸਾ
ਬਣਾਕੇ ਪਾਠਕ਼ਾਂ ਨ ਿੰ ਇਸ ਦਨਵੇਕਲੇ ਖੇਤਰ ਬਾਰੇ ਜਾਣਕਾਰੀ ਦਦੱਤੀ ਹੈ। ਸਫ਼ਰਨਾਮੇ ’ਚ ਦਲਦਖਆ ਦਗਆ ਹੈ ਦਕ ਬਿੰਦਰਗਾਹ
ਦੋ ਦਕਸਮ ਦੀਆਂ ਹੁ ਿੰਦੀਆਂ ਹਨ, ਇੱਕ ਕੁਦਰਤੀ ਬਿੰਦਰਗਾਹ ਅਤੇ ਦ ਜੀ ਮਨੁ ੱ ਖ ਦੁਆਰਾ ਬਣਾਈ ਗਈ ਬਿੰਦਰਗਾਹ। ਇਸ
ਸਫ਼ਰਨਾਮੇ ਦਾ ਪਾਠ ਕਰਦਦਆਂ ਪਤਾ ਲੱਗਦਾ ਹੈ ਦਕ ਸਮੁ ਿੰਦਰੀ ਦਿਿੰਦਗੀ ’ਚ ਭਾਵੇਂ ਦਮਹਨਤ ਨਾਲ ਪੈਸਾ ਤ਼ਾਂ ਕਾਫੀ
ਕਮਾਇਆ ਜ਼ਾਂਦਾ ਹੈ ਪਰ ਦਿਿੰਦਗੀ ਆਮ ਜਨ-ਜੀਵਨ ਤੋਂ ਬਹੁਤ ਔਖੀ ਅਤੇ ਵੱਖਰੀ ਹੈ ਦਕਉਂਦਕ ਕਈ-ਕਈ ਦਦਨ ਜ਼ਾਂ
ਮਹੀਨੇ ਭਰ ਧਰਤੀ ਦੇ ਪ ਰੇ ਚੱਕਰਦਵਊ ਨਾਲ ਦਰਸਤਾ ਟੁ ੱਦਟਆ ਰਦਹਿੰਦਾ ਹੈ। ਦਬਮਾਰ ਹੋਣ ਦੀ ਸ ਰਤ ’ਚ ਤ਼ਾਂ ਦਿਿੰਦਗੀ
ਬਹੁਤ ਹੀ ਦੁਸਵਾਰ ਲੱਗਦੀ ਹੈ। ਬਿੰਦਰਗਾਹ਼ਾਂ ਦੇ ਨੇੜੇ ਚਲਦੇ ਦਿਸਕੋ, ਬੀਅਰ ਬਾਰ, ਰੈਸਟੋਰੈਂਟ਼ਾਂ ਚ ਔਰਤ ਦੇਹ-ਵਪਾਰ
ਤੋਂ ਕੋਈ-ਕੋਈ ਹੀ ਬਚਦਾ ਹੈ। ਜਹਾਿ ਦੇ ਕਈ ਸਟਾਫ ਮੈਂਬਰ ਤ਼ਾਂ ਔਰਤ਼ਾਂ ਨ ਿੰ ਜਹਾਿ ਦਵੱਚ ਬਣੇ ਆਪਣੇ ਕੈਬਨ਼ਾਂ ਦਵੱਚ ਹੀ
ਲੈ ਆਉਂਦੇ ਹਨ। ਲੇਖਕ ਦਲਖਦਾ ਹੈ ਦਕ ਉਥੋਂ ਦੀ ਸਵੈ-ਕੇਂਦਦਰਤ ਦਿਿੰਦਗੀ ’ਚ ਹਰ ਕੋਈ ਇਿੰਨਾ ਰੁਝ ਜ਼ਾਂਦਾ ਹੈ ਦਕ ਉਸਨ ਿੰ
ਆਪਣੇ ਦਪੱਛੇ ਛੱਿੇ ਪਦਰਵਾਰ਼ਾਂ ਦੀ ਦੁ ੱਖ ਤਕਲੀਫ ਬਾਰੇ ਝਾਕਣ ਦੀ ਦਵਹਲ ਹੀ ਨਹੀਂ ਦਮਲਦੀ। ਏਜਿੰਟ਼ਾਂ ਦੀ ਧੋਖਾਬਾਿੀ
ਹਰ ਦੇਸ਼ਾਂ ਦਵੱਚ ਦੇਖਣ ਨ ਿੰ ਦਮਲਦੀ ਹੈ।
ਵੈਨਜ ਏਲਾ, ਫਰ਼ਾਂਸ, ਅਮਰੀਕਾ, ਇਟਲੀ, ਮਰਾਕੋ, ਹੌਲੈਂਿ, ਰ ਸ, ਤੁਰਕੀ, ਯ ਕਰੇਨ, ਬਰਾਿੀਲ, ਨਾਈਜੇਰੀਆ,
ਪੋਲੈਂਿ, ਆਇਰਲੈਂਿ, ਦਕਊਬਾ, ਕਨੇਿਾ, ਸਪੇਨ, ਦਮਸਰ, ਗਰੀਸ ਅਤੇ ਬਰਾਿੀਲ ਆਦਦ ਦੇਸ਼ਾਂ ਦੇ ਸਮੁ ਿੰਦਰੀ ਸਫ਼ਰ ਤੋਂ
ਬਾਅਦ ਇਟਲੀ ਦੀ ਬਿੰਦਰਗਾਹ ‘ਲਸਪੀਜੀਆ’ ਨ ਿੰ ਜ਼ਾਂਦੇ ਵਕਤ ਇਕਦਮ ਉਸ ਨੌਕਰੀ ਨ ਿੰ ਅਲਦਵਦਾ ਕਦਹਣਾ ਦਪਆ।
ਦਿਿੰਦਗੀ ’ਚ ਬਤਾਏ ਔਖੇ-ਸੌਖੇ ਸਦਮਆਂ ਦੀ ਦਾਸਤਾਨ ਦਿਹਨ ’ਚ ਵਸਾ ਕੇ ਦਫਰ ਰੋਮ ਤੋਂ ਦਦੱਲੀ (ਵਾਇਆ ਦਮਸਰ
ਸਦਹਰਜਾਹ ਅਤੇ ਕਰਾਚੀ) ਹੁ ਿੰਦਦਆਂ ਘਰਦਦਆਂ ਨ ਿੰ ਦਬਨ਼ਾਂ ਦੱਸੇ ਆਪਣੇ ਦੇਸ ਭਾਰਤ ਵਾਪਸ ਆਇਆ। ਲੇਖਕ ਅਿੰਤ ’ਚ
ਦਲਖਦਾ ਹੈ ਦਕ ਪਦਹਲ਼ਾਂ ਦੇ ਮੁਕਾਬਲੇ ਪਿੰਜਾਬ ਦਾ ਹੁਲੀਆ ਵੀ ਕਾਫੀ ਕੁਝ ਬਦਲ ਦਗਆ ਹੈ। ਰਾਤ ਦੇ 11 ਵਜੇ ਆਪਣੇ
ਘਰ ਪਹੁ ਿੰਚਣ ਤੇ ਘਰਦਦਆਂ ਵੱਲੋਂ ਗੇਟ ਨਾ ਖੋਲਣ ਤੇ ਕਿੰਧ ਤੋਂ ਛਾਲ ਮਾਰ ਕੇ ਅਿੰਦਰ ਵੜਦਾ ਹੈ ਤ਼ਾਂ ਟੀ.ਵੀ. ਦੇਖਦੇ
ਪਦਰਵਾਰ ਨ ਿੰ ਅਚਨਚੇਤ ਦਮਲਣ ’ਤੇ ਖੁਸੀ ਦਾ ਮਾਹੌਲ ਹੋ ਉੱਠਦਾ ਹੈ। ਲੇਖਕ ਦੀ ਮਾਤਾ ਵਾਰ-ਵਾਰ ਉਸ ਦਾ ਮ ਿੰਹ ਫੜਦੀ
ਆਖਦੀ, ਦਕਿੰਨਾ ਮਾੜਾ ਹੋ ਦਗਆ ਹੈ ਅਤੇ ਦਪਤਾ ਜੀ ਪਿੰਜਾਬੀ ਸੱਦਭਆਚਾਰ ਦੀ ਅਪਣੱਤ ਦਦਖਾਉਂਦੇ ਬੋਲੇ, ਬਥੇਰਾ ਦੁ ੱਧ
ਦਘਓ ਐ ਘਰ, ਹੋ ਜਾਊ ਤਕੜਾ ਆਪੇ, ਐਵੇਂ ਦਫਕਰ ਨਾ ਕਰ। ਇਥੋਂ ਦਫਰ ਦਿਿੰਦਗੀ ਦੀ ਨਵੀਂ ਸੁਰ ਆਤ ਹੁ ਿੰਦੀ ਹੈ।
ਇਸ ਸਫ਼ਰਨਾਮੇ ਦੀ ਭਾਸਾ ਤੇ ਸੈਲੀ ਬੜੀ ਰੌਚਕ ਹੈ ਅਤੇ ਪਾਠਕ ਇਸ ਨ ਿੰ ਪੜਦਦਆਂ ਸਦਹਜੇ ਹੀ ਨਾਲ-ਨਾਲ
ਚੱਲਦਾ ਜ਼ਾਂਦਾ ਹੈ। ਵੱਖੋ-ਵੱਖ ਦੇਸ਼ਾਂ ਦੀ ਜਾਣਕਾਰੀ ਦਦਿੰਦਾ ਇਹ ਸਫਰਨਾਮਾ ਪੜਨਨਯੋਗ ਹੈ। ਇਸ ਪੁਸਤਕ ਦਾ ਹਵਾਲਾ ਦੇਣ
ਲਈ ਖੋਜਾਰਥੀ ਅਤੇ ਆਪਣੇ ਗਿਆਨ ’ਚ ਵਾਧਾ ਕਰਨ ਦੇ ਚਾਹਵਾਨ ਪਾਠਕ ਇਸ ਪੁਸਤਕ ਨ ੂੰ ਲੇਖਕ ਜਗੀਰ ਜੋਸਣ,
ਲੋਹੀਆਂ (98144-83001) ਤੋਂ ਮੂੰਿਵਾ ਕੇ ਪੜ੍ਹ ਸਕਦੇ ਹਨ।
ਜਸਵ ਿੰ ਦਰ ਵਸਿੰਘ ਕਾਈਨੌਰ
_____________________________________________________________________
ਦਮਤੀ 07.05.2026

Leave a Reply

Your email address will not be published. Required fields are marked *