Breaking
www.sursaanjh.com > ਅੰਤਰਰਾਸ਼ਟਰੀ

ਸਾਲ 2023 ਦੀਆਂ ਸਰਵੋਤਮ ਕਿਤਾਬਾਂ ਲਈ ਅੱਠ ਕਿਤਾਬਾਂ ਚੁਣੀਆਂ ਗਈਆਂ – ਸੁਭਾਸ਼ ਭਾਸਕਰ

ਸਾਲ 2023 ਦੀਆਂ ਸਰਵੋਤਮ ਕਿਤਾਬਾਂ ਲਈ ਅੱਠ ਕਿਤਾਬਾਂ ਚੁਣੀਆਂ ਗਈਆਂ – ਸੁਭਾਸ਼ ਭਾਸਕਰ ਹਰੇਕ ਕਿਤਾਬ ਨੂੰ 25-25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਚੰਡੀਗੜ੍ਹ ਸਾਹਿਤ ਅਕਾਦਮੀ ਨੇ ਸਾਲ 2023 ਲਈ ਹਿੰਦੀ, ਪੰਜਾਬੀ, ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਛਪੀਆਂ ਕਿਤਾਬਾਂ ਵਿੱਚੋਂ ਸਰਵੋਤਮ ਕਿਤਾਬਾਂ ਦੀ ਚੋਣ ਕੀਤੀ…

Read More

ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ/ ਗੁਰਭਜਨ ਗਿੱਲ

ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਸਾਡਾ ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ, ਇੰਗਲੈਂਡ ਦੇ ਸ਼ਹਿਰ ਸਾਊਥਾਲ ਜਾ ਰਿਹੈ। ਅਦਬੀ ਮੇਲੇ ਵਿੱਚ ਸ਼ਾਮਿਲ ਹੋਣ ਲਈ। ਮੁਬਾਰਕ ! ਪ੍ਰਬੰਧਕਾਂ ਤੇ ਭਾਗ ਲੈਣ ਵਾਲਿਆਂ ਨੂੰ। ਹਰਵਿੰਦਰ ਸਿੰਘ ਚੰਡੀਗੜ੍ਹ ਮੇਰਾ ਪਿਆਰਾ ਨਿੱਕਾ ਵੀਰ ਹੈ। ਉਸ ਨੇ ਆਪਣੇ ਨੇਕ…

Read More

ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16-17-18 ਅਗਸਤ ਨੂੰ ਹੋਵੇਗੀ –  ਪ੍ਰੋ.ਗੁਰਭਜਨ ਸਿੰਘ ਗਿੱਲ – ਡਾ. ਕਥੂਰੀਆ

ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16-17-18 ਅਗਸਤ ਨੂੰ ਹੋਵੇਗੀ –  ਪ੍ਰੋ.ਗੁਰਭਜਨ ਸਿੰਘ ਗਿੱਲ – ਡਾ. ਕਥੂਰੀਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 1 7 ਜੁਲਾਈ: ਵਿਸ਼ਵ ਵਿੱਚ ਵੱਸਦੇ ਸਮੂਹ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ )ਵੱਲੋਂ  16-17-18 ਅਗਸਤ 2024 ਨੂੰ ਵਿਸ਼ਵ ਪੰਜਾਬੀ ਭਵਨ…

Read More

ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ ‘ਧਰਤੀ ਦੀ ਕੰਬਣੀ’ ਹੋਇਆ ਲੋਕ-ਅਰਪਣ

ਮਨਮੋਹਨ ਸਿੰਘ ਦਾਊਂ ਦਾ ਕਾਵਿ-ਸੰਗ੍ਰਹਿ ‘ਧਰਤੀ ਦੀ ਕੰਬਣੀ’ ਹੋਇਆ ਲੋਕ-ਅਰਪਣ ਚੰਡੀਗੜ੍ਹ:  (ਸੁਰ ਸਾਂਝ ਡਾਟ ਕਾਮ ਬਿਊਰੋ), 13 ਜੁਲਾਈ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰ੍ਹਵੀਂ ਕਾਵਿ-ਕਿਤਾਬ ਦਾ ਰਿਲੀਜ਼ ਅਤੇ ਸੰਵਾਦ ਸਮਾਗਮ ਕਰਵਾਇਆ ਗਿਆ। ਮਨਮੋਹਨ ਸਿੰਘ ਦਾਊਂ ਹੁਣ ਤੱਕ ਅੱਸੀ ਤੋਂ ਵੱਧ ਕਿਤਾਬਾਂ ਲਿਖ ਚੁੱਕੇ…

Read More

ਚਮੜੀ ਰੋਗਾਂ ਦਾ ਇੱਕ ਰੋਜ਼ਾ ਕੈਂਪ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਗੱਟੀ ਰਾਜੋ ਕੇ, ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਲਗਾਇਆ ਗਿਆ – ਬਲਬੀਰ ਕੌਰ ਰਾਏਕੋਟੀ

ਚਮੜੀ ਰੋਗਾਂ ਦਾ ਇੱਕ ਰੋਜ਼ਾ ਕੈਂਪ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਗੱਟੀ ਰਾਜੋ ਕੇ, ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਲਗਾਇਆ ਗਿਆ – ਬਲਬੀਰ ਕੌਰ ਰਾਏਕੋਟੀ ਵਿਸ਼ਵ ਪੰਜਾਬੀ ਸਭਾ, ਕੇਨੈਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲਗਾਇਆ ਗਿਆ ਇਹ ਕੈਂਪ – ਸਾਹਿਬਾ ਜੀਟਨ ਕੌਰ ਫਿਰੋਜ਼ਪੁਰ (ਸੁਰ ਸਾਂਝ ਡਾਟ ਕਾਮ ਬਿਊਰੋ): 13 ਜੁਲਾਈ: ਵਿਸ਼ਵ ਪੰਜਾਬੀ ਸਭਾ, ਕੇਨੈਡਾ…

Read More

ਮੈਕਸ ਹਸਪਤਾਲ ਨੇ ਜੁਆਇੰਟ ਰਿਪਲੇਸਮੈਂਟ ਸਰਜਰੀ ਲਈ ਸਰਜੀਕਲ ਰੋਬੋਟਿਕ ਸਿਸਟਮ ਪੇਸ਼ ਕੀਤਾ

ਮੈਕਸ ਹਸਪਤਾਲ ਨੇ ਜੁਆਇੰਟ ਰਿਪਲੇਸਮੈਂਟ ਸਰਜਰੀ ਲਈ ਸਰਜੀਕਲ ਰੋਬੋਟਿਕ ਸਿਸਟਮ ਪੇਸ਼ ਕੀਤਾ ਹੁਣ ਮੈਕਸ ਹਸਪਤਾਲ ਵਿੱਚ ਰੋਬੋਟ ਦੁਆਰਾ ਜੁਆਇੰਟ ਰਿਪਲੇਸਮੈਂਟ ਸਰਜਰੀ ਕੀਤੀ ਜਾਵੇਗੀ  ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ: ਆਪਣੇ ਰੋਬੋਟਿਕ ਸਰਜੀਕਲ ਪ੍ਰੋਗਰਾਮ ਦਾ ਵਿਸਤਾਰ ਕਰਦੇ ਹੋਏ ਮੈਕਸ ਹਸਪਤਾਲ, ਮੋਹਾਲੀ ਨੇ ਸ਼ੁੱਕਰਵਾਰ ਨੂੰ ਜੁਆਇੰਟ ਰਿਪਲੇਸਮੈਂਟ ਸਰਜਰੀ ਲਈ CORI ਸਰਜੀਕਲ ਰੋਬੋਟ ਲਾਂਚ ਕਰਨ…

Read More

ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰਵੀਂ ਕਾਵਿ-ਕਿਤਾਬ ”ਧਰਤੀ ਦੀ ਕੰਬਣੀ” ਲੋਕ ਅਰਪਣ ਅਤੇ ਸੰਵਾਦ ਸਮਾਗਮ 13 ਜੁਲਾਈ, 2024 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਤੇਰਵੀਂ ਕਾਵਿ-ਕਿਤਾਬ ”ਧਰਤੀ ਦੀ ਕੰਬਣੀ” ਲੋਕ ਅਰਪਣ ਅਤੇ ਸੰਵਾਦ ਸਮਾਗਮ 13 ਜੁਲਾਈ, 2024 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਨਗੇ ਡਾ. ਮਨਮੋਹਨਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਡਾ. ਯੋਗਰਾਜ ਅਤੇ ਪ੍ਰੋ. ਨਵਸੰਗੀਤ ਸਿੰਘ ਪਰਚਾ ਪੇਸ਼ਕਾਰ ਹੋਣਗੇ ਪ੍ਰ਼ੋ….

Read More

ਚਲੋ ! ਚੇਤੇ ਕਰੀਏ – ਸ ਸ ਮੀਸ਼ਾ ਵੱਡਾ ਸ਼ਾਇਰ ਸੀ ਦੋਸਤੋ/ ਗੁਰਭਜਨ ਗਿੱਲ

ਚਲੋ ! ਚੇਤੇ ਕਰੀਏ – ਸ ਸ ਮੀਸ਼ਾ ਵੱਡਾ ਸ਼ਾਇਰ ਸੀ ਦੋਸਤੋ ਗੁਰਭਜਨ ਗਿੱਲ ਸ ਸ ਮੀਸ਼ਾ ਵੱਡਾ ਸ਼ਾਇਰ ਸੀ। ਬਹੁਤ ਬਾਰੀਕ ਬੁੱਧ। ਉਸ ਦੀਆਂ ਤਿੰਨ ਮੌਲਿਕ ਕਿਤਾਬਾਂ ਚੁਰਸਤਾ, ਦਸਤਕ ਤੇ ਕੱਚ ਦੇ ਵਸਤਰ ਜਿਉਂਦੇ ਜੀਅ ਛਪੀਆਂ। ਇੱਕ ਕਿਤਾਬ ਧੀਮੇ ਬੋਲ ਸੰਪਾਦਿਤ ਹੋਈ। ਇਸ ਦਾ ਮੁੱਖ ਬੰਦ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ। ਸ….

Read More

ਧਰਤੀ ਨਾਲ ਜੁੜੇ ਕਰਾਉਨਧਾਰੀ ਸਰਦਾਰ ਸੰਜੀਤ ਸਿੰਘ ਦੀ ਸੰਗਤ 

ਧਰਤੀ ਨਾਲ ਜੁੜੇ ਕਰਾਉਨਧਾਰੀ ਸਰਦਾਰ ਸੰਜੀਤ ਸਿੰਘ ਦੀ ਸੰਗਤ ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ: ਕਰਾਉਨ ਮਤਲਬ ਤਾਜ ਅੰਗਰੇਜ਼ੀ ਦੇ ਅੱਖਰ ‘ਸੀ’ ਤੋਂ ਬਣਦਾ ਹੈ। ਜੇਕਰ ‘ਕੇ’ ਨਾਲ ਲਿਖਿਆ ਜਾਵੇ ਤਾਂ ਡਾਹਢਾ ਫਰਕ ਪੈ ਜਾਂਦਾ। ਅਰਥ ਦੇ ਅਨਰਥ ਹੋ ਜਾਂਦੇ। ਪ੍ਰੀਖਿਆ ਵਿੱਚ ਇਸਨੂੰ ‘ਕੇ’ ਨਾਲ ਲਿਖਿਆ ਜਾਵੇ ਤਾਂ ਨੰਬਰ ਕੱਟੇ ਜਾ ਸਕਦੇ…

Read More

ਜੱਗਾ ਮੀਆਂ ਪੁਰੀ ਦਾ ਗੀਤ ਰਿਲੀਜ਼

ਜੱਗਾ ਮੀਆਂਪੁਰੀ ਦਾ ਗੀਤ ਰਿਲੀਜ਼ ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਬਲਾਕ ਮਾਜਰੀ ਵਿਖੇ ਪੰਜਾਬੀ ਲੋਕ ਗਾਇਕ ਜੱਗਾ ਮੀਆਂਪੁਰੀਆ ਦੇ ਨਵੇਂ ਟ੍ਰੈਕ ਮਿੱਤਰਾਂ ਦੀ ਜਿਪਸੀ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀਮਾਜਰਾ ਦੇ ਉਪਰਾਲੇ ਸਦਕਾ ਇਹ ਨਵਾਂ ਗੀਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਖ ਵੱਖ ਪਲੇਟਫਾਰਮਾਂ ਤੇ ਰੀਲੀਜ਼…

Read More