ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ
ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ 23 ਅਤੇ 24 ਅਗਸਤ ਨੂੰ ਹੋਵੇਗਾ ਜਸਪੂਰਨ ਪਹਿਲਵਾਨ ਦਾ ਮੁਕਾਬਲਾ ਚੰਡੀਗੜ੍ਹ 22 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅਖਾੜਾ ਮੁੱਲਾਪੁਰ ਗਰੀਬਦਾਸ ਦਾ ਨਾਮਵਰ ਪਹਿਲਵਾਨ ਜਸਪੂਰਨ ਸਿੰਘ ਅੱਜ ਜੋਰਡਨ ਫੈਡਰੇਸ਼ਨ ਓਮਾਨ ਦੇ ਵਿੱਚ ਹੋਣ ਵਾਲੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਰਵਾਨਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ…