www.sursaanjh.com > ਵਿਰਾਸਤ

ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ – ਬਲਜਿੰਦਰ ਕੌਰ ਸ਼ੇਰਗਿੱਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਸ੍ਰੀ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਆਫ ਫ਼ਿਜੀਕਲ ਐਜੂਕੇਸ਼ਨ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਮੇਂ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਿੰ….

Read Full News

ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਖਾਲਿਦ ਹੁਸੈਨ ਲਾਹੌਰ ਪੁੱਜੇ – ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਉੱਘੇ ਕਹਾਣੀਕਾਰ ਖਾਲਿਦ ਹੁਸੈਨ ਅੱਜ ਲਾਹੌਰ ਪੁੱਜੇ।  ਲਾਹੌਰ ਪਹੁੰਚਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਚੇਅਰਮੈਨ ਜਨਾਬ ਫਖਰ ਜ਼ਮਾਨ ਸਾਹਿਬ ਦੇ ਘਰ 128 ਮਾਡਲ ਟਾਊਨ ਲਾਹੌਰ ਵਿਖੇ ਜਾ ਕੇ ਉਨਾਂ ਦੀ ਸਿਹਤ ਦਾ ਹਾਲ ਪੁੱਛਿਆ। ਉਹ ਚੜ੍ਹਦੀ ਕਲਾ…

Read Full News

ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਵੱਖਰੇ ਲੋਕ ਅੰਦਾਜ਼ ਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਲੋਕ ਫਨਕਾਰਾਂ ਦੀ ਕਦਰਦਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਖ਼ੁਸ਼ਬੂ …

Read Full News

ਸਾਨੂੰ ਰਲ ਮਿਲ ਕੇ ਹਵਾ, ਪਾਣੀ ਤੇ ਆਵਾਜ਼ ਦਾ ਪ੍ਰਦੂਸ਼ਣ ਘਟਾਉਣਾ ਚਾਹੀਦਾ ਹੈ: ਏਕਮਜੀਤ ਸੋਹਲ

ਦਿ ਰੌਇਲ ਗਲੋਬਲ ਸਕੂਲ ਵਿਖੇ  ਗੁਰਪੁਰਬ ਮਨਾਇਆ ਗਿਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ ਮਾਨਸਾ ਮੁੱਖ ਮਾਰਗ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮੂਹ ਵਿਦਿਆਰਥੀਆਂ ਨੇ ਸਮੂਹ ਸਟਾਫ਼ ਨਾਲ ਮਿਲ ਕੇ ਸ੍ਰੀ ਜਪੁਜੀ ਸਾਹਿਬ ਜੀ ਦਾ…

Read Full News

ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲੀ ਵਿਖੇ ਸਮੂਹ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਿਤੀ 17.11.2024 ਦਿਨ ਐਤਵਾਰ ਨੂੰ ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲੀ ਵਿਖੇ ਸਮੂਹ ਸਾਧ ਸੰਗਤ ਵੱਲੋਂ ਰਲ਼-ਮਿਲ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਉਤਸ਼ਾਹ  ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਧ…

Read Full News

ਨੈਸ਼ਨਲ ਹਾਈਵੇਅ 5 ਉਪਰ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ ਸਮਰਾਲ਼ਾ ਬਾਈਪਾਸ ਦੇ ਉਪਰ ਬਣੇ ਬੱਸ ਸਟੈਂਡ ਤੇ ਬੋਹੜ ਅਤੇ ਪਿਲਕਣ ਦੇ ਛਾਂਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ…

Read Full News

ਪਿਆਰਾ ਸਿੰਘ ਰਾਹੀ ਦੇ ‘ਸੁਪਨਿਆਂ ਦੀ ਗੱਲ‘ ਕਰਦਿਆਂ/ ਸੁਰਜੀਤ ਸੁਮਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ: ਉੱਘਾ ਲੇਖਕ ਪਿਆਰਾ ਸਿੰਘ ਰਾਹੀ, ਮੂਲ ਰੂਪ ਵਿੱਚ ਗੀਤਕਾਰ ਹੈ, ਭੰਗੜਚੀ ਹੈ, ਕਵੀ ਹੈ ਤੇ ਸਿਰੇ ਦਾ ਸਟੇਜ ਸੰਚਾਲਕ ਵੀ। ਪਿਛਲੇ ਸਮਿਆਂ ਵਿੱਚ ਉਹਦੇ ਲਿਖੇ ਬਹੁਤ ਸਾਰੇ ਗੀਤ ਤਤਕਾਲੀਨ ਗਾਇਕਾਂ ਦੀ ਆਵਾਜ਼ ਬਣੇ। ਨਿਪੱਤਰੇ ਰੁੱਖ, ਟੁੱਟੀਆਂ ਵੰਗਾਂ ਦਾ ਕੱਚ ਤੇ ਤੁਰਦੇ ਰਹੋ (ਕਾਵਿ-ਸੰਗ੍ਰਹਿ) ਤੋਂ ਬਾਅਦ ਸੁਪਨਿਆਂ ਦੀ…

Read Full News

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਨਵੰਬਰ: ਪੰਜਾਬੀ ਕਹਾਣੀਕਾਰ ਤੇ ਸ਼ਬਦ ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”(ਪ੍ਰਕਾਸ਼ਕ ਨਵਯੁਗ ਪਬਲਿਸ਼ਰਜ਼ ਦਿੱਲੀ)ਨੂੰ ਵੈਨਕੁਵਰ ਵਿਖੇ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ “ਢਾਹਾਂ ਪੁਰਸਕਾਰ” ਮਿਲਣਾ ਬੜੇ ਮਾਣ ਵਾਲੀ ਗੱਲ…

Read Full News

ਨਾਨਕ ਆਇਆ/ ਸੁਰਜੀਤ ਸੁਮਨ

ਨਾਨਕ ਆਇਆ/ ਸੁਰਜੀਤ ਸੁਮਨ ਲਾਲੋ ਦੀ ਹਨੇਰੀ ਕੋਠੜੀ ਵਿੱਚ                                                                                             …

Read Full News

ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ: ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ ਆਇਆ ਪੀਰ, ਜਗਤ ਨੂੰ ਤਾਰਣ, ਪ੍ਰਗਟ ਹੋਇਆ ਬਾਬਾ ਨਾਨਕ। ਰੱਬੀ ਰੂਪ, ਹੈ ਬਨਵਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਦਾਇਆ ਧਾਰੀ, ਕਲਯੁਗ ਦਾ ਹੈ ਅਵਤਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਮਹਿਤਾ ਕਾਲੂ ਘਰ ਪੈਦਾ ਹੋਇਆ, ਨੂਰ ਇਲਾਹੀ, ਪ੍ਰਗਟ ਹੋਇਆ ਬਾਬਾ ਨਾਨਕ। ਤਿ੍ਪਤਾ ਦੀ ਕੁੱਖ…

Read Full News