Breaking
www.sursaanjh.com > ਵਿਰਾਸਤ

ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ, ਮਾਨਸਾ ਵਿਖੇ 26 ਨਵੰਬਰ, ਸੰਵਿਧਾਨ ਦਿਵਸ ਦੇ ਮੌਕੇ ’ਤੇ ਸਕੂਲ ਵਿੱਚ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਪ੍ਰਤੀ…

Read Full News

ਸੁਭਾਸ਼ ਭਾਸਕਰ ਵੱਲੋਂ ਅਨੁਵਾਦਿਤ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’ ਹੋਇਆ ਰਲੀਜ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਪ੍ਰਸਿੱਧ ਹਿੰਦੀ ਲੇਖਿਕਾ ਡਾ. ਸੁਮਿਤਾ ਮਿਸ਼ਰਾ ਦੇ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’, ਜਿਸ ਨੂੰ ਉੱਘੇ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ  ਵਿੱਚ ਅਨੁਵਾਦ ਕੀਤਾ ਗਿਆ ਹੈ, ਨੂੰ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਵੱਲੋਂ ਕਰਵਾਏ ਗਏ 12ਵੇਂ ਲਿੱਟ ਫੈੱਸਟ 2024 (ਸੀ.ਐਲ.ਐਫ) ਦੌਰਾਨ ਡਾ. ਮਾਧਵ ਕੌਸ਼ਿਕ, ਨਵਤੇਜ ਸਿੰਘ ਸਰਨਾ ਅਤੇ ਹੋਰ ਪ੍ਰਮੁੱਖ…

Read Full News

ਮੈਂ ਖ਼ੁਦ ਜ਼ਿੰਮੇਵਾਰ ਹਾਂ/ ਚੰਨਣ ਸਿੰਘ ਚੰਨ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ: ਮੈਂ ਖ਼ੁਦ ਜ਼ਿੰਮੇਵਾਰ ਹਾਂ/ ਚੰਨਣ ਸਿੰਘ ਚੰਨ ਮੈਂ ਅਪਣੇ ਹਾਲਾਤਾਂ ਦਾ ਖ਼ੁਦ ਜ਼ਿੰਮੇਵਾਰ ਹਾਂ। ਕਿਉਕਿ ਮੈਂ ਅਪਣੇ ਹੱਕਾਂ ਲਈ ਕਦੇ ਆਵਾਜ਼ ਨਹੀਂ ਉਠਾਈ। ਗ਼ੁਰਬਤ ਦੀ ਜ਼ਿੰਦਗੀ ਨੂੰ ਹੀ ਮੈਂ ਹਮੇਸ਼ਾ ਸਮਝਦਾ ਰਿਹਾ ਕਿਸਮਤ ਤੇ ਹੰਢਾਉਂਦਾ ਰਿਹਾ ਰੂਹ ਦੇ ਪਿੰਡੇ ‘ਤੇ ਬੇਹਿਸਾਬ ਪੀੜਾਂ। ਸਦੀਆਂ ਤੋਂ ਚਲਦੇ ਇਸ ਸਿਲਸਿਲੇ…

Read Full News

ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਹਾਣੀਕਾਰ ਪਰਮਜੀਤ ਮਾਨ ਦੀ ਪੁਰਸਕਰਿਤ ਪੁਸਤਕ ‘ਸਮੁੰਦਰਨਾਮਾ’ ‘ਤੇ ਹੋਈ ਬੈਠਕ ਦੌਰਾਨ ਭਰਵੀਂ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਨਵੰਬਰ: ਲਾਲਾ ਲਾਜਪਤ ਰਾਏ ਭਵਨ ਚੰਡੀਗੜ੍ਹ ਵਿਖੇ ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ’ ਉੱਤੇ  ‘ਬੈਠਕ’ ਦੌਰਾਨ ਇੱਕ ਵਿਲੱਖਣ ਗੋਸ਼ਟੀ ਹੋਈ। ਇਸ ਬੈਠਕ ਵਿੱਚ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵੱਲੋਂ ਪ੍ਰਧਾਨਗੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਪੁਸਤਕ ਨੂੰ ਇਸੇ ਸਾਲ…

Read Full News

ਮੁਹਾਲੀ ਵਿਖੇ ਭਰਿਆ ਦੂਜਾ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲਾ: ਪੰਮੀ ਬਾਈ, ਸੁੱਖੀ ਬਰਾੜ, ਹਰਦੀਪ ਮੁਹਾਲੀ ਸਮੇਤ ਦਰਜਨ ਗਾਇਕਾਂ ਨੇ ਬੰਨ੍ਹਿਆ ਰੰਗ

ਸੈਂਕੜੇ ਦਰਸ਼ਕਾਂ ਨੇ ਦੇਰ ਰਾਤ ਤੱਕ ਮਾਣਿਆ ਮੇਲੇ ਦਾ ਆਨੰਦ  ਵੱਖ-ਵੱਖ ਸਭਾ, ਸੁਸਾਇਟੀਆਂ ਤੇ ਸੰਸਥਾਵਾਂ ਵੱਲੋਂ ਪ੍ਰੋ. ਦੀਪਕ ਮਨਮੋਹਨ ਸਿੰਘ ਦਾ ਕੀਤਾ ਗਿਆ ਸਨਮਾਨ  ਐਸ.ਏ.ਐਸ.ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ: ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਦਸ ਦੇ ਸਿਲਵੀ ਪਾਰਕ ਵਿਖੇ ਦੂਜਾ ਪ੍ਰੋ….

Read Full News

ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੁਸਤਕ ਰਿਲੀਜ਼, ਸਨਮਾਨ ਸਮਾਰੋਹ  ਅਤੇ ਰਾਜ ਪੱਧਰੀ ਕਵੀ ਦਰਬਾਰ  30 ਨਵੰਬਰ 2024 ਨੂੰ

ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੁਸਤਕ ਰਿਲੀਜ਼, ਸਨਮਾਨ ਸਮਾਰੋਹ  ਅਤੇ ਰਾਜ ਪੱਧਰੀ ਕਵੀ ਦਰਬਾਰ  30 ਨਵੰਬਰ 2024 ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਨਵੰਬਰ: ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੁਸਤਕ ਰਿਲੀਜ਼, ਸਨਮਾਨ ਸਮਾਰੋਹ  ਅਤੇ ਰਾਜ ਪੱਧਰੀ ਕਵੀ ਦਰਬਾਰ ਮਿਤੀ  30 ਨਵੰਬਰ 2024 ਨੂੰ ਸਵੇਰੇ 10 ਵਜੇ ਚੰਡੀਗੜ੍ਹ ਦੇ ਸੈਕਟਰ 40 ਏ ਦੇ ਕਮਿਊਨਿਟੀ…

Read Full News

ਘੋੜ ਸਵਾਰੀ ਮੁਕਾਬਲਿਆਂ ਦੌਰਾਨ “ਫ਼ਾਲਟ ਐਂਡ ਆਊਟ“ ਈਵੈਂਟ ਕਰਵਾਇਆ ਗਿਆ

ਚੰਡੀਗੜ੍ਹ  23 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਮੋਹਾਲੀ ਵਿਖੇ ਫੋਰੈਸਟ ਹਿੱਲ, ਪਿੰਡ ਕਰੋਰਾ ਵਿਖੇ ਚੱਲ ਰਹੇ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੌਰਾਨ ਅੱਜ “ਫ਼ਾਲਟ ਐਂਡ ਆਊਟ“ ਈਵੈਂਟ ਕਰਵਾਇਆ ਗਿਆ। ਅੱਜ ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਅਤੇ ਕੁਸ਼ਲ ਸਿੰਗਲਾ ਸਿਵਲ ਜੱਜ ਨੇ ਸ਼ਮੂਲੀਅਤ ਕੀਤੀ…

Read Full News

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਵੱਲੋਂ ਦੂਜਾ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲਾ ਅੱਜ ਮਿਤੀ 23 ਨਵੰਬਰ 2024 ਨੂੰ  – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 20 ਨਵੰਬਰ: ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਵੱਲੋਂ ਦੂਜਾ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲਾ ਅੱਜ ਮਿਤੀ 23 ਨਵੰਬਰ 2024 ਨੂੰ  ਸਵੇਰੇ 10.30 ਵਜੇ ਤੋਂ ਸ਼ਾਮ 6.00 ਵਜੇ ਤੱਕ ਸਿਲਵੀ ਪਾਰਕ, ਫੇਜ਼ 10, ਮੁਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਸਵੈਰਾਜ ਸੰਧੂ…

Read Full News

ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ‘ਜੱਗ ਜਿਊਂਦਿਆਂ ਦੇ ਮੇਲੇ’ ਬੈਨਰ ਹੇਠ ਸੰਗੀਤਕ-ਸਭਿਆਚਾਰਕ ਸਮਾਗਮ ਦਾ ਆਯੋਜਨ

ਮੁੱਲਾਂਪੁਰ ਗਰੀਬਦਾਸ (ਸੁਰ ਸਾਂਝ ਡਾਟ ਕਾਮ ਬਿਊਰੋ), 18 ਨਵੰਬਰ: ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ‘ਜੱਗ ਜਿਊਂਦਿਆਂ ਦੇ ਮੇਲੇ’ (Group Get Together Party 2024) ਬੈਨਰ ਹੇਠ MIRABELLE FARM HOUSE IN MEDICITY ਵਿਖੇ ਸੰਗੀਤਕ-ਸਭਿਆਚਾਰਕ ਸਮਾਗਮ ਦਾ ਆਯੋਜਨ ਰਚਾਇਆ ਗਿਆ। ਸਰਵਸ੍ਰੀ ਮਲਕੀਤ ਔਜਲਾ, ਸੱਜਣ ਸਿੰਘ ਧਾਲੀਵਾਲ (NRI), ਚਰਨਜੀਤ…

Read Full News

ਪੁਸਤਕ ‘ਸੁਪਨਿਆਂ ਦੀ ਗੱਲ’ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤੀ ਗਈ ਅਤੇ ਕਰਵਾਇਆ ਗਿਆ ਕਵੀ ਦਰਬਾਰ – ਜਸਪਾਲ ਸਿੰਘ ਦੇਸੂਵੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ: ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਵੱਲੋਂ ਸਾਹਿਤਕ ਸੱਥ ਖਰੜ ਦੇ ਸਹਿਯੋਗ ਨਾਲ ਮਿਤੀ 17.11.2024 ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸ਼ਾਇਰ ਪਿਆਰਾ ਸਿੰਘ ‘ਰਾਹੀ’ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਸੁਪਨਿਆਂ ਦੀ ਗੱਲ’ ਲੋਕ ਅਰਪਣ ਕੀਤੀ ਗਈ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ….

Read Full News